IPL 2021 PBKS vs CSK Archives - Daily Post Punjabi

IPL 2021: ਪੰਜਾਬ ਕਿੰਗਜ਼ ‘ਤੇ ਭਾਰੀ ਪਏ ਧੋਨੀ ਦੇ ਧੁਰੰਧਰ, CSK ਨੇ 6 ਵਿਕਟਾਂ ਨਾਲ ਦਿੱਤੀ ਮਾਤ
IPL 2021 PBKS vs CSK: ਦੀਪਕ ਚਾਹਰ (4/13) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਫਾਫ ਡੂ ਪਲੇਸਿਸ (ਨਾਬਾਦ 36) ਅਤੇ ਮੋਇਨ ਅਲੀ (46) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਚੇੱਨਈ ਸੁਪਰ ਕਿੰਗਜ਼ ਨੇ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਆਈਪੀਐਲ-14 ਦੇ ਆਪਣੇ ਦੂਜੇ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ । ਸੁਪਰ ਕਿੰਗਜ਼ ਨੇ 107 ਦੌੜਾਂ ਦਾ ਟੀਚਾ 15.4 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ । ਮੋਇਨ ਅਲੀ ਨੇ 31 ਗੇਂਦਾਂ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਮਾਰਿਆ । ਫਾਫ ਨੇ 33 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਮਾਰਿਆ ।

IPL 2021 PBKS vs CSK

ਸੁਪਰ ਕਿੰਗਜ਼ ਨੇ ਮੋਇਨ ਤੋਂ ਇਲਾਵਾ ਰਿਤੂਰਾਜ ਗਾਇਕਵਾੜ (5), ਸੁਰੇਸ਼ ਰੈਨਾ (8) ਅਤੇ ਅੰਬਤੀ ਰਾਇਡੂ (0) ਦੀ ਵਿਕਟ ਗੁਆ ਦਿੱਤੀ । ਪੰਜਾਬ ਵੱਲੋਂ ਮੁਹੰਮਦ ਸ਼ਮੀ ਨੇ ਦੋ ਵਿਕਟਾਂ ਲਈਆਂ। ਸੁਪਰ ਕਿੰਗਜ਼ ਦੀ ਇਹ ਦੋ ਮੈਚਾਂ ਵਿੱਚ ਪਹਿਲੀ ਜਿੱਤ ਹੈ । ਉਸਨੇ ਦਿੱਲੀ ਦੇ ਹੱਥੋਂ ਪਹਿਲੇ ਮੈਚ ਵਿੱਚ ਮਿਲੀ ਸੱਤ ਵਿਕਟਾਂ ਦੀ ਹਾਰ ਤੋਂ ਉਭਰਦੇ ਹੋਏ ਆਪਣਾ 200ਵਾਂ ਮੈਚ ਖੇਡ ਰਹੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜਿੱਤ ਦਾ ਸ਼ਾਨਦਾਰ ਤੋਹਫਾ ਦਿੱਤਾ । ਹਾਲਾਂਕਿ ਧੋਨੀ ਨੇ ਆਈਪੀਐਲ ਵਿੱਚ 200 ਤੋਂ ਵੱਧ ਮੈਚ ਖੇਡੇ ਹਨ ਪਰ ਸੁਪਰ ਕਿੰਗਜ਼ ਲਈ ਇਹ ਉਨ੍ਹਾਂ ਦਾ 200ਵਾਂ ਮੈਚ ਸੀ ।

IPL 2021 PBKS vs CSK

ਇਸ ਤੋਂ ਪਹਿਲਾਂ ਚੇੱਨਈ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਸੁਪਰ ਕਿੰਗਜ਼ ਨੇ ਪੰਜਾਬ ਦੀ ਟੀਮ ਨੂੰ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ‘ਤੇ ਰੋਕ ਦਿੱਤਾ। ਪੰਜਾਬ ਵੱਲੋਂ ਸ਼ਾਹਰੁਖ ਖਾਨ ਨੇ 36 ਗੇਂਦਾਂ ‘ਤੇ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਚੇੱਨਈ ਵੱਲੋਂ ਦੀਪਕ ਤੋਂ ਇਲਾਵਾ ਮੋਇਨ ਅਲੀ, ਡਵੇਨ ਬ੍ਰਾਵੋ ਅਤੇ ਸੈਮ ਕਰੁਨ ਨੇ 1-1 ਵਿਕਟ ਲਈ।

ਦੱਸ ਦੇਈਏ ਕਿ ਇਸ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ‘ਤੇ ਉਤਰੀ ਪੰਜਾਬ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਪੰਜਾਬ ਵੱਲੋਂ ਮਯੰਕ ਅਗਰਵਾਲ (0), ਕਪਤਾਨ ਲੋਕੇਸ਼ ਰਾਹੁਲ (5), ਕ੍ਰਿਸ ਗੇਲ (10), ਨਿਕੋਲਸ ਪੂਰਨ (0) ਅਤੇ ਦੀਪਕ ਹੁੱਡਾ (10) ਦੀਆਂ ਵਿਕਟਾਂ ਕੁੱਲ 26 ਦੌੜਾਂ ‘ਤੇ ਹੀ ਗੁਆ ਦਿੱਤੀਆਂ । ਇਸ ਤੋਂ ਬਾਅਦ ਸ਼ਾਹਰੁਖ ਨੇ ਕੁਝ ਸ਼ਾਟ ਖੇਡ ਟੀਮ ਨੂੰ ਸਨਮਾਨਯੋਗ ਸਕੋਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਪੰਜਾਬ ਦੀ ਪਾਰੀ ਵਿੱਚ ਜ਼ਾਈ ਰਿਚਰਡਸਨ ਨੇ 15 ਅਤੇ ਮੁਰੂਗਨ ਅਸ਼ਵਿਨ ਨੇ ਛੇ ਦੌੜਾਂ ਬਣਾਈਆਂ, ਜਦਕਿ ਮੁਹੰਮਦ ਸ਼ਮੀ ਨੌਂ ਦੌੜਾਂ ਬਣਾ ਕੇ ਨਾਬਾਦ ਰਹੇ।

ਇਹ ਵੀ ਦੇਖੋ: ‘ਅਪਰੇਸ਼ਨ ਕਲੀਨ’ ਸਰਕਾਰ ਦੀ ਸਾਜ਼ਿਸ਼, ਕਰੋਨਾ ਦਾ ਬਹਾਨਾ ਲਾ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣਾ ਚਾਹੁੰਦੀ ਹੈ ਸਰਕਾਰ

The post IPL 2021: ਪੰਜਾਬ ਕਿੰਗਜ਼ ‘ਤੇ ਭਾਰੀ ਪਏ ਧੋਨੀ ਦੇ ਧੁਰੰਧਰ, CSK ਨੇ 6 ਵਿਕਟਾਂ ਨਾਲ ਦਿੱਤੀ ਮਾਤ appeared first on Daily Post Punjabi.