ipl 2021 points table update Archives - Daily Post Punjabi

KKR ਨੇ ਮੁੰਬਈ ਖਿਲਾਫ ਧਮਾਕੇਦਾਰ ਜਿੱਤ ਤੋਂ ਬਾਅਦ Top 4 ‘ਚ ਕੀਤੀ ਐਂਟਰੀ, ਜਾਣੋ ਪੁਆਇੰਟ ਟੇਬਲ ਦਾ ਪੂਰਾ ਹਾਲ
ਕੇਕੇਆਰ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ਤੋਂ ਬਾਅਦ ਅੰਕ ਸੂਚੀ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮੁੰਬਈ ਇੰਡੀਅਨਜ਼ ਨੂੰ ਹਰਾਉਣ ਤੋਂ ਬਾਅਦ, ਕੇਕੇਆਰ ਨੇ ਟੌਪ 4 ਵਿੱਚ ਐਂਟਰੀ ਕਰ ਲਈ ਹੈ।

Here's how the #VIVOIPL Points Table looks after Match 34  #MIvKKR pic.twitter.com/pM3jh5pme6
— IndianPremierLeague (@IPL) September 23, 2021

ਹਾਰ ਤੋਂ ਬਾਅਦ ਮੁੰਬਈ ਇੰਡੀਅਨਜ਼ ਨਾ ਸਿਰਫ ਛੇਵੇਂ ਸਥਾਨ ‘ਤੇ ਖਿਸਕੀ ਹੈ, ਬਲਕਿ ਪਲੇਆਫ ‘ਚ ਪਹੁੰਚਣ ਦਾ ਉਨ੍ਹਾਂ ਦਾ ਰਸਤਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਦਿੱਲੀ ਕੈਪੀਟਲਸ ਪਹਿਲਾਂ ਦੀ ਤਰ੍ਹਾਂ ਟੌਪ ‘ਤੇ ਬਣੀ ਹੋਈ ਹੈ। ਵੀਰਵਾਰ ਰਾਤ ਖੇਡੇ ਗਏ ਮੈਚ ਵਿੱਚ, ਕੇਕੇਆਰ ਨੇ ਮੁੰਬਈ ਇੰਡੀਅਨਸ ਦੇ ਖਿਲਾਫ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਕੇਕੇਆਰ ਦੀ ਹੁਣ ਤੱਕ ਖੇਡੇ ਗਏ 9 ਮੈਚਾਂ ਵਿੱਚ ਇਹ ਚੌਥੀ ਜਿੱਤ ਸੀ। ਕੇਕੇਆਰ 8 ਅੰਕ ਅਤੇ +0.363 ਦੇ ਨੈੱਟ ਰਨ ਰੇਟ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਮੁੰਬਈ ਇੰਡੀਅਨਜ਼ ਨੇ 9 ਵਿੱਚੋਂ ਚਾਰ ਮੈਚ ਜਿੱਤੇ ਹਨ ਪਰ ਉਹ -0.310 ਨੈੱਟ ਰਨ ਰੇਟ ਦੇ ਕਾਰਨ ਛੇਵੇਂ ਸਥਾਨ ‘ਤੇ ਹੈ।

ਇਹ ਵੀ ਪੜ੍ਹੋ :  ਸੈਲੂਨ ਨੂੰ ਮਹਿਲਾ ਮਾਡਲ ਦੇ ਗਲਤ ਤਰੀਕੇ ਨਾਲ ਵਾਲ ਕੱਟਣੇ ਪਏ ਮਹਿੰਗੇ, ਹੁਣ ਦੇਣਾ ਪਵੇਗਾ ਦੋ ਕਰੋੜ ਦਾ ਮੁਆਵਜ਼ਾ

ਦਿੱਲੀ ਕੈਪੀਟਲਜ਼ ਦੀ ਟੀਮ 14 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਧੋਨੀ ਦੀ ਸੀਐਸਕੇ ਦੂਜੇ ਸਥਾਨ ‘ਤੇ ਕਾਇਮ ਹੈ। ਸੀਐਸਕੇ ਹੁਣ ਤੱਕ ਖੇਡੇ ਗਏ 8 ਮੈਚਾਂ ਵਿੱਚੋਂ 6 ਜਿੱਤਣ ਵਿੱਚ ਕਾਮਯਾਬ ਰਹੀ ਹੈ ਅਤੇ ਉਸ ਦੇ 12 ਅੰਕ ਹਨ। ਆਰਸੀਬੀ 10 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਰਾਜਸਥਾਨ ਰਾਇਲਜ਼ 8 ਅੰਕਾਂ ਦੇ ਨਾਲ ‘ਤੇ ਪੰਜਵੇਂ ਸਥਾਨ ‘ਤੇ ਹੈ। ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਪਹਿਲਾਂ ਦੀ ਤਰ੍ਹਾਂ ਸੱਤਵੇਂ-ਅੱਠਵੇਂ ਸਥਾਨ ‘ਤੇ ਮੌਜੂਦ ਹਨ।

ਇਹ ਵੀ ਦੇਖੋ : ਮੁਹੰਮਦ ਸਦੀਕ ਨੇ CM ਚੰਨੀ ਲਈ ਵੀ ਕਹਿ ਦਿੱਤੀ ਆਹ ਗੱਲ ,ਪੱਤਰਕਾਰ ਵੀ ਸੁਣ ਰਹਿ ਗਿਆ ਹੈਰਾਨ…| Muhammad Sadiq News

The post KKR ਨੇ ਮੁੰਬਈ ਖਿਲਾਫ ਧਮਾਕੇਦਾਰ ਜਿੱਤ ਤੋਂ ਬਾਅਦ Top 4 ‘ਚ ਕੀਤੀ ਐਂਟਰੀ, ਜਾਣੋ ਪੁਆਇੰਟ ਟੇਬਲ ਦਾ ਪੂਰਾ ਹਾਲ appeared first on Daily Post Punjabi.