Ipl 2021 punjab kings beat Archives - Daily Post Punjabi

ਪੰਜਾਬ ਦੀ ਗੇਂਦਬਾਜ਼ੀ ਅੱਗੇ ਢੇਰ ਹੋਈ ਵਿਰਾਟ ਬ੍ਰਿਗੇਡ, ਰਾਹੁਲ ਦੇ ਕਿੰਗਜ਼ ਨੇ ਕੋਹਲੀ ਦੀ RCB ਨੂੰ 34 ਦੌੜਾਂ ਨਾਲ ਦਿੱਤੀ ਮਾਤ
Ipl 2021 punjab kings beat : ਕੋਰੋਨਾ ਦੇ ਕਹਿਰ ਵਿਚਕਾਰ IPL ਯਾਨੀ ਕੇ ਵਿਸ਼ਵ ਦੀ ਸਭ ਤੋਂ ਵੱਧ ਪ੍ਰਸਿੱਧ ਅਤੇ ਮਹਿੰਗੀ ਲੀਗ ਇੰਡੀਅਨ ਪ੍ਰੀਮੀਅਰ ਲੀਗ ਜਾਰੀ ਹੈ। ਬੀਤੇ ਦਿਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 26 ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 34 ਦੌੜਾਂ ਨਾਲ ਹਰਾਇਆ ਹੈ। ਸੱਤ ਮੈਚਾਂ ਵਿੱਚ ਇਹ ਪੰਜਾਬ ਦੀ ਤੀਜੀ ਜਿੱਤ ਹੈ। ਜਦਕਿ ਸੱਤ ਮੈਚਾਂ ਵਿੱਚ ਇਹ ਬੰਗਲੌਰ ਦੀ ਦੂਜੀ ਹਾਰ ਹੈ। ਮੈਚ ਤੋਂ ਬਾਅਦ ਪੁਆਇੰਟ ਟੇਬਲ ‘ਚ ਆਰਸੀਬੀ ਤੀਜੇ ਨੰਬਰ ‘ਤੇ ਅਤੇ ਪੰਜਾਬ ਦੀ ਟੀਮ ਤੀਜੀ ਜਿੱਤ ਨਾਲ 5 ਵੇਂ ਨੰਬਰ ‘ਤੇ ਪਹੁੰਚ ਗਈ ਹੈ।

Challenge accomplished! #SaddaPunjab #PunjabKings #IPL2021 #PBKSvRCB pic.twitter.com/JMyKacjw0l
— Punjab Kings (@PunjabKingsIPL) April 30, 2021

ਟਾਸ ਹਾਰਨ ਤੋਂ ਬਾਅਦ ਪੰਜਾਬ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ ਸਨ। ਇਸਦੇ ਜਵਾਬ ਵਿੱਚ ਕੋਹਲੀ ਦੀ ਆਰਸੀਬੀ ਤਹਿ ਕੀਤੇ ਓਵਰਾਂ ਵਿੱਚ ਅੱਠ ਵਿਕਟਾਂ ’ਤੇ ਸਿਰਫ 145 ਦੌੜਾਂ ਹੀ ਬਣਾ ਸਕੀ। ਆਲਰਾਊਂਡਰ ਹਰਪ੍ਰੀਤ ਬਰਾੜ ਨੇ ਪੰਜਾਬ ਕਿੰਗਜ਼ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬਰਾੜ ਨੇ ਆਪਣੇ ਚਾਰ ਓਵਰਾਂ ਵਿੱਚ ਇੱਕ ਮੇਡਨ ਦੇ ਨਾਲ 19 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਇਲਾਵਾ ਰਵੀ ਬਿਸ਼ਨੋਈ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਹ ਵੀ ਦੇਖੋ : ਬਿਕਰਮ ਸਿੰਘ ਮਜੀਠੀਆ ਡੋਨੇਟ ਕਰਣਗੇ ਕੋਰੋਨਾ ਮਰੀਜਾਂ ਨੂੰ ਆਪਣਾ ਪਲਾਜ਼ਮਾ, ਯੂਥ ਅਕਾਲੀ ਦਲ ਨੇ ਤਿਆਰ ਕੀਤਾ ਪਲਾਜ਼ਮਾ ਬੈਂਕ

The post ਪੰਜਾਬ ਦੀ ਗੇਂਦਬਾਜ਼ੀ ਅੱਗੇ ਢੇਰ ਹੋਈ ਵਿਰਾਟ ਬ੍ਰਿਗੇਡ, ਰਾਹੁਲ ਦੇ ਕਿੰਗਜ਼ ਨੇ ਕੋਹਲੀ ਦੀ RCB ਨੂੰ 34 ਦੌੜਾਂ ਨਾਲ ਦਿੱਤੀ ਮਾਤ appeared first on Daily Post Punjabi.