IPL 2021 RR vs PBKS Archives - Daily Post Punjabi

IPL 2021: ਬੇਕਾਰ ਗਿਆ ਸੰਜੂ ਸੈਮਸਨ ਦਾ ਸੈਂਕੜਾ, ਪੰਜਾਬ ਨੇ ਰੋਮਾਂਚਕ ਮੁਕਾਬਲੇ ‘ਚ ਰਾਜਸਥਾਨ ਨੂੰ ਦਿੱਤੀ ਮਾਤ
IPL 2021 RR vs PBKS: ਆਈਪੀਐਲ 2021 ਵਿੱਚ ਖੇਡੇ ਗਏ ਰੋਮਾਂਚਕ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 4 ਦੌੜਾਂ ਨਾਲ ਹਰਾ ਦਿੱਤਾ । ਰਾਜਸਥਾਨ ਲਈ ਸੰਜੂ ਸੈਮਸਨ ਨੇ ਇੱਕ ਸ਼ਾਨਦਾਰ ਕਪਤਾਨੀ ਪਾਰੀ ਖੇਡਦਿਆਂ ਆਪਣੀ ਟੀਮ ਨੂੰ ਅੰਤ ਤੱਕ ਮੁਕਾਬਲੇ ਵਿੱਚ ਬਣਾਈ ਰੱਖਿਆ । ਹਾਲਾਂਕਿ, ਉਸਦੀ ਇਹ ਕੋਸ਼ਿਸ਼ ਨਾਕਾਫੀ ਸਾਬਿਤ ਹੋਈ ਅਤੇ ਰਾਜਸਥਾਨ ਦੀ ਟੀਮ 4 ਦੌੜਾਂ ਦੇ ਮਾਮੂਲੀ ਫਰਕ ਨਾਲ ਟੀਚੇ ਤੋਂ ਖੁੰਝ ਗਈ। ਸੈਮਸਨ ਨੇ 63 ਗੇਂਦਾਂ ਵਿੱਚ 12 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਉਨ੍ਹਾਂ ਨੇ ਰਿਆਨ ਪਰਾਗ ਨਾਲ ਪੰਜਵੇਂ ਵਿਕਟ ਲਈ 53 ਦੌੜਾਂ ਜੋੜੀਆਂ।

IPL 2021 RR vs PBKS

ਇਸ ਮੈਚ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ । ਪਹਿਲਾ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਵੱਲੋਂ ਲੋਕੇਸ਼ ਰਾਹੁਲ ਅਤੇ ਦੀਪਕ ਹੁੱਡਾ ਦੀ ਸ਼ਾਨਦਾਰ ਪਾਰੀ  ਦੀ ਬਦੌਲਤ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 221 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ । ਪੰਜਾਬ ਲਈ ਲੋਕੇਸ਼ ਰਾਹੁਲ ਨੇ 50 ਗੇਂਦਾਂ ‘ਤੇ 7 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਇਸਦੇ ਨਾਲ ਹੀ ਦੀਪਕ ਹੁੱਡਾ ਨੇ 28 ਗੇਂਦਾਂ ਵਿੱਚ 64 ਦੌੜਾਂ ਦਾ ਯੋਗਦਾਨ ਦਿੱਤਾ ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਪਾਰੀ ਦੀ ਤੀਜੀ ਗੇਂਦ ‘ਤੇ ਜ਼ੀਰੋ ਦੇ ਸਕੋਰ ‘ਤੇ ਸਟੋਕਸ ਦੀ ਵਿਕਟ ਗਵਾ ਬੈਠੀ । ਮਨਨ ਵੋਹਰਾ ਵੀ ਜਲਦੀ ਹੀ ਪਵੇਲੀਅਨ ਪਰਤ ਗਿਆ । ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਬਟਲਰ ਅਤੇ ਕਪਤਾਨ ਸੈਮਸਨ ਵਿਚਕਾਰ 45 ਦੌੜਾਂ ਦੀ ਸਾਂਝੇਦਾਰੀ ਹੋਈ । ਬਟਲਰ ਨੂੰ ਜੋਈ ਰਿਚਰਡਸਨ ਨੇ 25 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ , ਪਰ ਸੈਮਸਨ ਅੰਤ ਤੱਕ ਕ੍ਰੀਜ਼ ‘ਤੇ ਟਿਕੇ ਰਹੇ। ਰਾਜਸਥਾਨ ਨੂੰ ਆਖਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ। ਫਾਈਨਲ ਓਵਰ ਕਰ ਰਹੇ ਪੰਜਾਬ ਦੇ ਗੇਂਦਬਾਜ਼ ਅਰਸ਼ਦੀਪ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀਆਂ ਤਿੰਨ ਗੇਂਦਾਂ ‘ਤੇ ਸਿਰਫ 2 ਦੌੜਾਂ ਦਿੱਤੀਆਂ ਅਤੇ ਸਾਰਾ ਦਬਾਅ ਰਾਜਸਥਾਨ ਦੇ ਬੱਲੇਬਾਜ਼ਾਂ ‘ਤੇ ਪਾ ਦਿੱਤਾ । ਕਪਤਾਨ ਸੈਮਸਨ ਨੇ ਚੌਥੀ ਗੇਂਦ ‘ਤੇ ਛੱਕਾ ਲਗਾ ਕੇ ਆਪਣੀ ਟੀਮ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ । ਰਾਜਸਥਾਨ ਨੂੰ ਆਖਰੀ ਗੇਂਦ ‘ਤੇ 5 ਦੌੜਾਂ ਦੀ ਲੋੜ ਸੀ । ਸੈਮਸਨ ਨੇ ਜ਼ੋਰਦਾਰ ਸ਼ਾਟ ਨਾਲ ਗੇਂਦ ਨੂੰ ਬਾਉਂਡਰੀ ਲਾਈਨ ਤੋਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਕਾਫ਼ੀ ਨਹੀਂ ਸੀ ਅਤੇ ਹੁੱਡਾ ਨੇ ਸਵੀਪਰ ਕਵਰ ‘ਤੇ ਉਸ ਦਾ ਕੈਚ ਫੜ ਲਿਆ। ਪੰਜਾਬ ਵੱਲੋਂ ਅਰਸ਼ਦੀਪ ਨੇ 3 ਅਤੇ ਮੁਹੰਮਦ ਸ਼ਮੀ ਨੇ 2 ਵਿਕਟਾਂ ਆਪਣੇ ਨਾਮ ਕੀਤੀਆਂ ।

ਇਹ ਵੀ ਦੇਖੋ: Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !

The post IPL 2021: ਬੇਕਾਰ ਗਿਆ ਸੰਜੂ ਸੈਮਸਨ ਦਾ ਸੈਂਕੜਾ, ਪੰਜਾਬ ਨੇ ਰੋਮਾਂਚਕ ਮੁਕਾਬਲੇ ‘ਚ ਰਾਜਸਥਾਨ ਨੂੰ ਦਿੱਤੀ ਮਾਤ appeared first on Daily Post Punjabi.