IPL 2022 PBKS Vs RCB Archives - Daily Post Punjabi

IPL 2022: ਰੋਮਾਂਚਕ ਮੁਕਾਬਲੇ ‘ਚ ਪੰਜਾਬ ਕਿੰਗਜ਼ ਨੇ RCB ਨੂੰ 5 ਵਿਕਟਾਂ ਨਾਲ ਦਿੱਤੀ ਮਾਤ
ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਖੇਡੇ ਗਏ ਰੋਮਾਂਚਕ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ RCB ਨੇ 206 ਦੌੜਾਂ ਦਾ ਟੀਚਾ ਦਿੱਤਾ । ਜਿਸਦੇ ਜਵਾਬ ਵਿੱਚ ਪੰਜਾਬ ਨੇ ਓਡਿਅਨ ਸਮਿਥ, ਸ਼ਿਖਰ ਧਵਨ ਅਤੇ ਭਾਨੁਕਾ ਰਾਜਪਕਸ਼ੇ ਦੀ ਸ਼ਾਨਦਾਰ ਪਾਰੀ ਦੀ ਬਦੌਲਤ 19 ਓਵਰਾਂ ਵਿੱਚ ਹੀ ਟੀਚਾ ਹਾਸਿਲ ਕਰ ਲਿਆ। ਓਡਿਯਨ ਨੇ ਸਿਰਫ਼ 8 ਗੇਂਦਾਂ ‘ਤੇ ਨਾਬਾਦ 25 ਦੌੜਾਂ ਬਣਾਈਆਂ, ਜਦੋਂ ਕਿ ਆਰਸੀਬੀ ਲਈ ਮੁਹੰਮਦ ਸਿਰਾਜ ਨੇ 2 ਵਿਕਟਾਂ ਲਈਆਂ । ਹਾਲਾਂਕਿ, ਉਹ ਕਾਫੀ ਮਹਿੰਗੇ ਸਾਬਿਤ ਹੋਏ।

IPL 2022 PBKS Vs RCB

RCB ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਲਈ ਭਾਨੁਕਾ ਰਾਜਪਕਸ਼ੇ ਅਤੇ ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਧਵਨ ਨੇ 29 ਗੇਂਦਾਂ ਦਾ ਸਾਹਮਣਾ ਕਰਦਿਆਂ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ । ਜਦਕਿ ਰਾਜਪਕਸ਼ੇ ਨੇ 22 ਗੇਂਦਾਂ ਦਾ ਸਾਹਮਣਾ ਕਰਦਿਆਂ 4 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ । ਕਪਤਾਨ ਮਯੰਕ ਅਗਰਵਾਲ 32 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਉਨ੍ਹਾਂ ਨੇ 24 ਗੇਂਦਾਂ ਵਿੱਚ 2 ਚੌਕੇ ਅਤੇ 2 ਛੱਕੇ ਲਗਾਏ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ‘ਤੇ ਖਹਿਰਾ ਬੋਲੇ-‘ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ’

ਅੰਡਰ-19 ਟੀਮ ਦੇ ਖਿਡਾਰੀ ਰਹੇ ਰਾਜ ਬਾਵਾ ਲਈ ਇਹ ਮੈਚ ਚੰਗਾ ਨਹੀਂ ਰਿਹਾ । ਉਹ ਪਹਿਲੀ ਹੀ ਗੇਂਦ ‘ਤੇ ਜ਼ੀਰੋ ‘ਤੇ ਆਊਟ ਹੋ ਗਏ । ਉਸ ਨੂੰ ਮੁਹੰਮਦ ਸਿਰਾਜ ਨੇ ਆਊਟ ਕੀਤਾ। ਲਿਵਿੰਗਸਟਨ ਨੇ 19 ਦੌੜਾਂ ਦੀ ਪਾਰੀ ਖੇਡੀ । ਉਨ੍ਹਾਂ ਨੇ 10 ਗੇਂਦਾਂ ਵਿੱਚ 2 ਛੱਕੇ ਲਗਾਏ । ਅੰਤ ਵਿੱਚ ਓਡੀਓਨ ਸਮਿਥ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 8 ਗੇਂਦਾਂ ਵਿੱਚ ਨਾਬਾਦ 25 ਦੌੜਾਂ ਬਣਾਈਆਂ । ਇਸ ਦੌਰਾਨ ਉਨ੍ਹਾਂ ਨੇ 3 ਛੱਕੇ ਅਤੇ 1 ਚੌਕਾ ਲਗਾਇਆ । ਸ਼ਾਹਰੁਖ ਖਾਨ ਵੀ 24 ਦੌੜਾਂ ਦੇ ਨਿੱਜੀ ਸਕੋਰ ‘ਤੇ ਨਾਬਾਦ ਰਹੇ।

IPL 2022 PBKS Vs RCB

ਦੱਸ ਦੇਈਏ ਕਿ RCB ਲਈ ਕਪਤਾਨ ਫਾਫ ਡੂ ਪਲੇਸਿਸ ਅਤੇ ਦਿਨੇਸ਼ ਕਾਰਤਿਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਡੂ ਪਲੇਸਿਸ ਨੇ 57 ਗੇਂਦਾਂ ਵਿੱਚ 88 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 7 ​​ਛੱਕੇ ਅਤੇ 3 ਚੌਕੇ ਸ਼ਾਮਿਲ ਸਨ, ਜਦਕਿ ਕਾਰਤਿਕ 14 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਨਾਬਾਦ ਰਹੇ। ਕਾਰਤਿਕ ਨੇ ਆਪਣੀ ਇਸ ਪਾਰੀ ਵਿੱਚ 3 ਛੱਕੇ ਅਤੇ 3 ਚੌਕੇ ਲਗਾਏ। ਵਿਰਾਟ ਕੋਹਲੀ 41 ਦੌੜਾਂ ਬਣਾ ਕੇ ਨਾਬਾਦ ਰਹੇ। ਕੋਹਲੀ ਨੇ ਦੋ ਛੱਕੇ ਵੀ ਲਗਾਏ ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post IPL 2022: ਰੋਮਾਂਚਕ ਮੁਕਾਬਲੇ ‘ਚ ਪੰਜਾਬ ਕਿੰਗਜ਼ ਨੇ RCB ਨੂੰ 5 ਵਿਕਟਾਂ ਨਾਲ ਦਿੱਤੀ ਮਾਤ appeared first on Daily Post Punjabi.