IPL-2026 Archives - Daily Post Punjabi

IPL 2026 : ਲਗਾਤਾਰ 5ਵੀਂ ਵਾਰ ਜਿੱਤੀ ਪੰਜਾਬ ਕਿੰਗਜ਼, ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ
ਪ੍ਰਿਯਾਂਸ਼ ਆਰੀਆ ਨੇ 93 ਤੇ ਕੂਪਰ ਕੋਨੋਲੀ ਨੇ 87 ਦੌੜਾਂ ਦੀ ਸਾਂਝੀਦਾਰੀ ਦੇ ਬਾਅਦ ਮਾਰਕੋ ਯਾਨਸੇਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜ ਯਦਵਿੰਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 254 ਦੌੜਾਂ ਬਣਾਈਆਂ। ਜਵਾਬ ਵਿਚ ਲਖਨਊ ਦੀ ਟੀਮ ਨਿਰਧਾਰਤ ਓਵਰਾਂ ਵਿਚ 5 ਵਿਕਟਾਂ ‘ਤੇ ਸਿਰਫ 200 ਦੌੜਾਂ ਹੀ ਬਣਾ ਸਕੀ।

ਪੰਜਾਬ ਨੇ ਇਸ ਸੀਜ਼ਨ ਦੀ ਲਗਾਤਾਰ 5ਵੀਂ ਜਿੱਤ ਦਰਜ ਕੀਤੀ। 11 ਅੰਕ ਅਤੇ +1.420 ਦੀ ਨੈੱਟ ਰਨ ਰੇਟ ਨਾਲ ਟੀਮ ਅੰਕ ਸੂਚੀ ਵਿਚ ਚੋਟੀ ‘ਤੇ ਬਰਕਰਾਰ ਹੈ। ਦੂਜੇ ਪਾਸੇ ਲਖਨਊ ਦੀ ਟੀਮ ਲਗਾਤਾਰ ਤੀਜੀ ਹਾਰ ਦੇ ਨਾਲ 8ਵੇਂ ਸਥਾਨ ‘ਤੇ ਹੈ।

255 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਆਯੁਸ਼ ਬਦੋਨੀ ਤੇ ਮਿਚੇਲ ਮਾਰਸ਼ ਨੇ ਮਿਲ ਕੇ ਪਹਿਲੇ ਵਿਕਟ ਲਈ 5.6 ਓਵਰਾਂ ਵਿਚ 61 ਦੌੜਾਂ ਜੋੜੀਆਂ। ਮਾਰਸ਼ 28 ਗੇਂਦਾਂ ਵਿਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾ ਕੇ ਆਊਟ ਹੋਏ। ਦੂਜੇ ਪਾਸੇ ਬਦੋਨੀ ਨੇ 21 ਗੇਂਦਾਂ ਵਿਚ 35 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਇਸ ਪਾਰੀ ਵਿਚ 5 ਚੌਕੇ ਤੇ ਇਕ ਛੱਕਾ ਲਗਾਇਆ ਕਪਤਾਨ ਰਿਸ਼ਭ ਪੰਤ ਚੰਗੀ ਲੈਅ ਵਿਚ ਦਿਖਾਈ ਦਿੱਤੇ ਤੇ ਉਨ੍ਹਾਂ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕਰਦੇ ਹੋਏ 43 ਦੌੜਾਂ ਦੀ ਦਮਦਾਰ ਪਾਰੀ ਖੇਡੀ। ਪੰਤ ਨੇ ਆਪਣੀ ਇਸ ਪਾਰੀ ਵਿਚ ਇਕ ਚੌਕਾ ਤੇ 4 ਛੱਕੇ ਲਗਾਏ।

ਨਿਕੋਲਸਨ ਪੂਰਨ ਦੀ ਖਰਾਬ ਫਾਰਮ ਇਸ ਮੁਕਾਬਲੇ ਵਿਚ ਵੀ ਜਾਰੀ ਰਹੀ ਤੇ ਉਹ 9 ਦੌੜਾਂ ਬਣਾ ਕੇ ਆਊਟ ਹੋਏ। ਏਡੇਨ ਮਾਰਕਰਸ ਤੇ ਮੁਕੇਸ਼ ਚੌਧਰੀ ਨੇ 5ਵੇਂ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਨਿਭਾਈ। ਦੋਵਾਂ ਨੇ ਮਿਲ ਕੇ 33 ਗੇਂਦਾਂ ਵਿਚ 60 ਦੌੜਾਂ ਦੀ ਸਾਂਝੇਦਾਰੀ ਨਿਭਾਈ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਮਾਰਕਰਮ ਨੇ 22 ਗੇਂਦਾਂ ਵਿਚ 4 ਦੌੜਾਂ ਬਣਾਈਆਂ ਤਾਂ ਮੁਕੁਲ ਨੇ 17 ਗੇਂਦਾਂ ਵਿਚ 21 ਦੌੜਾਂ ਬਣਾ ਕੇ ਨਾਟਆਊਟ ਰਹੇ।

ਮੈਚ ਵਿਚ ਪੰਜਾਬ ਦੀ ਸ਼ੁਰੂਆਤ ਝਟਕੇ ਨਾਲ ਹੋਈ। ਪ੍ਰਭਸਿਮਰਨ ਸਿੰਘ ਖਾਤਾ ਵੀ ਨਹੀਂ ਖੋਲ੍ਹ ਸਕੇ। ਉਨ੍ਹਾਂ ਨੂੰ ਮੁਹੰਮਦ ਸ਼ੰਮੀ ਨੇ ਪਵੇਲੀਅਨ ਭੇਜਿਆ। ਇਸ ਦੇ ਬਾਅਦ ਮੋਰਚਾ ਕੂਪਰ ਕੋਨੋਲੀ ਤੇ ਪ੍ਰਿਯਾਂਸ਼ ਆਰਿਆ ਨੇ ਸੰਭਾਲਿਆ। ਦੋਵਾਂ ਵਿਚ ਦੂਜੇ ਵਿਕਟ ਲਈ 80 ਗੇਂਦਾਂ ਵਿਚ 182 ਦੌੜਾਂ ਦੀ ਪਾਰਟਨਰਸ਼ਿਪ ਹੋਈ।

ਪ੍ਰਿਆਂਸ਼ ਨੇ ਮਹਿਜ਼ 37 ਗੇਂਦਾਂ ਦਾ ਸਾਹਮਣਾ ਕਰਦੇ ਹੋਏ 93 ਦੌੜਾਂ ਦੀ ਦਮਦਾਰ ਪਾਰੀ ਖੇਡੀ। ਪ੍ਰਿਆਂਸ਼ ਨੇ ਆਪਣੀ ਇਸ ਪਾਰੀ ਵਿਚ 4 ਚੌਕੇ ਤੇ 9 ਛੱਕੇ ਲਗਾਏ। ਹਾਲਾਂਕਿ ਕਪਤਾਨ ਸ਼੍ਰੇਅਸ ਅਈਅਰ ਬੱਲੇ ਨਾਲ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਉਹ 6 ਗੇਂਦਾਂ ਦਾ ਸਾਹਮਣਾ ਕਰਨ ਦੇ ਬਾਅਦ ਸਿਰਫ 5 ਦੌੜਾਂ ਬਣਾ ਕੇ ਮੋਹਸਿਨ ਖਾਨ ਦਾ ਸ਼ਿਕਾਰ ਬਣੇ।

ਇਹ ਵੀ ਪੜ੍ਹੋ : ਟਰੰਪ ਨੇ ਈਰਾਨ ‘ਤੇ ਸੀਜ਼ਫਾਇਰ ਤੋੜਨ ਦਾ ਲਗਾਇਆ ਦੋਸ਼, ਸਮਝੌਤਾ ਨਾ ਹੋਣ ‘ਤੇ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ

ਇਸ ਮੁਕਾਬਲੇ ਵਿਚ ਏਡੇਨ ਮਾਰਕਰਮ ਕਾਫੀ ਮਹਿੰਗੇ ਸਾਬਤ ਹੋਏ। ਉਨ੍ਹਾਂ ਨੇ ਸਿਰਫ ਇਕ ਓਵਰ ਗੇਂਦਬਾਜ਼ੀ ਕੀਤੀ ਤੇ 32 ਦੌੜਾਂ ਦਿੱਤੀਆਂ। ਇਸ ਦੇ ਨਾਲ ਹੀ ਉਹ IPL ਇਤਿਹਾਸ ਵਿਚ ਲਖਨਊ ਵੱਲੋਂ ਸਭ ਤੋਂ ਮਹਿੰਗਾ ਓਵਰ ਪਾਉਣ ਵਾਲੇ ਗੇਂਦਬਾਜ਼ ਬਣ ਗੇ। ਪੰਜਾਬ ਕਿੰਗਸ ਦੀ ਪਾਰੀ ਦੇ 13ਵੇਂ ਤੇ ਆਪਣੇ ਸਪੈੱਲ ਦੇ ਪਹਿਲੇ ਓਵਰ ਵਿਚ ਉਨ੍ਹਾਂ ਨੇ 32 ਦੌੜਾਂ ਬਣਾਈਆਂ। ਉਨ੍ਹਾਂ ਦੇ ਇਸ ਓਵਰ ਵਿਚ ਪ੍ਰਿਆਂਸ਼ ਆਰਿਆ ਤੇ ਕੂਪਰ ਕੋਨੋਲੀ ਨੇ ਮਿਲ ਕੇ ਕੁੱਲ 5 ਛੱਕੇ ਲਗਾਏ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post IPL 2026 : ਲਗਾਤਾਰ 5ਵੀਂ ਵਾਰ ਜਿੱਤੀ ਪੰਜਾਬ ਕਿੰਗਜ਼, ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ appeared first on Daily Post Punjabi.