IPL Schedule 2024 Archives - Daily Post Punjabi

22 ਮਾਰਚ ਤੋਂ ਹੋ ਸਕਦਾ ਹੈ IPL 2024 ਦਾ ਆਗਾਜ਼, 26 ਮਈ ਨੂੰ ਹੋਵੇਗਾ ਫਾਈਨਲ !: ਰਿਪੋਰਟ
IPL ਦਾ 17ਵਾਂ ਸੰਸਕਰਣ 22 ਮਾਰਚ ਤੋਂ ਸ਼ੁਰੂ ਹੋ ਕੇ 26 ਮਈ ਤੱਕ ਚੱਲ ਸਕਦਾ ਹੈ। ਇਸਦੇ 5 ਦਿਨ ਬਾਅਦ ਹੀ 1 ਜੂਨ ਤੋਂ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਟੀ-20 ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ। ਭਾਰਤ ਇਸ ਟੂਰਨਾਮੈਂਟ ਨੂੰ 17 ਸਾਲ ਤੋਂ ਨਹੀਂ ਜਿੱਤ ਸਕਿਆ ਹੈ। ਟੀਮ ਨੂੰ ਸਿਰਫ 2007 ਵਿੱਚ ਸਫਲਤਾ ਮਿਲੀ ਸੀ। ਟੀਮ ਇੰਡੀਆ IPL ਫਾਈਨਲ ਦੇ ਠੀਕ ਬਾਅਦ 3 ਵਾਰ ਵਿਸ਼ਵ ਕੱਪ ਖੇਡਣ ਉਤਰੀ ਤੇ ਹਰ ਟੀਮ ਗਰੁੱਪ ਸਟੇਜ ਵੀ ਪਾਰ ਨਹੀਂ ਕਰ ਸਕੀ। ਇਸ ਵਾਰ ਵੀ ਟੀਮ ਇੰਡੀਆ ਦੇ ਟੀ-20 ਸਕੁਐਡ ਵਿੱਚ ਸ਼ਾਮਿਲ ਰਹਿਣ ਵਾਲੇ ਸਾਰੇ ਖਿਡਾਰੀ IPL ਵਿੱਚ ਰੁੱਝੇ ਰਹਿਣਗੇ। ਅਜਿਹੇ ਵਿੱਚ ਸਾਰਿਆਂ ਨੂੰ ਇੱਕੋ ਸਮੇਂ ਤਿਆਰੀ ਦਾ ਬਹੁਤ ਘੱਟ ਸਮਾਂ ਮਿਲੇਗਾ।

IPL Schedule 2024

IPL ਦੇ 17ਵੇਂ ਸੀਜ਼ਨ ਦਾ ਆਫੀਸ਼ੀਅਲ ਸ਼ਡਿਊਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਕਾਰਨ ਹੁਣ ਤੱਕ ਐਲਾਨਿਆ ਨਹੀਂ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ IPL ਖਿਡਾਰੀਆਂ ਦੀ ਸਿਕਓਰਿਟੀ ਦਾ ਮੁੱਦਾ ਗਰਮਾਇਆ ਰਹਿੰਦਾ ਹੈ। ਇਸ ;ਲਈ BCCI ਨੇ ਹੁਣ ਤੱਕ ਸ਼ਡਿਊਲ ਜਾਰੀ ਨਹੀਂ ਕੀਤਾ। ਇੱਕ ਰਿਪੋਰਟ ਅਨੁਸਾਰ BCCI ਨੇ IPL ਦੀਆਂ ਤਰੀਕਾਂ ਤੈਅ ਕਰ ਲਈਆਂ ਹਨ। ਟੂਰਨਾਮੈਂਟ 22 ਮਾਰਚ ਤੋਂ ਸ਼ੁਰੂ ਹੋ ਕੇ 26 ਮਈ ਤੱਕ ਚੱਲੇਗਾ। ਚੋਣ ਦੀਆਂ ਤਰੀਕਾਂ ਸਾਹਮਣੇ ਆਉਂਦਿਆਂ ਹੀ IPL ਤਰੀਕਾਂ ਨੂੰ ਵੀ ਆਫੀਸ਼ੀਅਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਅਯੁੱਧਿਆ ‘ਚ ਰਾਮਲੱਲਾ ਦੀ ਪ੍ਰਤਿਮਾ ਦੀ ਹੋਈ ਸਥਾਪਨਾ, PM ਮੋਦੀ ਨੇ ਕੀਤੀ ਪ੍ਰਾਣ ਪ੍ਰਤਿਸ਼ਠਾ

IPL ਫਾਈਨਲ ਜੇਕਰ 26 ਮਈ ਨੂੰ ਹੀ ਹੋਇਆ ਤਾਂ 5 ਦਿਨ ਬਾਅਦ ਹੀ ਟੀ-20 ਵਿਸ਼ਵ ਕੱਪ ਵੀ ਸ਼ੁਰੂ ਹੋ ਜਾਵੇਗਾ। ਹਾਲਾਂਕਿ ਟੀਮ ਇੰਡੀਆ ਦਾ ਪਹਿਲਾ ਮੈਚ 9 ਦਿਨ ਬਾਅਦ 5 ਨਵੰਬਰ ਨੂੰ ਹੋਵੇਗਾ। ਪਰ ਖਿਡਾਰੀਆਂ ਨੂੰ ਫਿਰ ਵੀ ਟੂਰਨਾਮੈਂਟ ਦੇ ਲਈ ਇੱਕਠੇ ਪ੍ਰੈਕਟਿਸ ਕਰਨ ਦਾ ਬਹੁਤ ਘੱਟ ਸਮਾਂ ਹੀ ਮਿਲੇਗਾ। ਟੀ-20 ਵਿਸ਼ਵ ਕੱਪ ਹੁਣ ਤੱਕ 8 ਵਾਰ ਖੇਡਿਆ ਗਿਆ। ਇਨ੍ਹਾਂ ਵਿੱਚ 3 ਵਾਰ ਟੂਰਨਾਮੈਂਟ IPL ਫਾਈਨਲ ਦੇ 20 ਦਿਨ ਦੇ ਅੰਦਰ ਹੀ ਸ਼ੁਰੂ ਹੋ ਗਿਆ, ਤਿੰਨੋਂ ਵਾਰ ਟੀਮ ਇੰਡੀਆ ਗਰੁੱਪ ਸਟੇਜ ਵੀ ਪਾਰ ਨਹੀਂ ਕਰ ਸਕੀ। ਇਸਦੇ ਇਲਾਵਾ 5 ਵਿੱਚੋਂ 4 ਵਾਰ ਟੀਮ ਨਾਕਆਊਟ ਸਟੇਜ ਤੱਕ ਪਹੁੰਚੀ। ਟੀਮ 2 ਵਾਰ ਸੈਮੀਫਾਈਨਲ ਤੋਂ ਬਾਹਰ ਹੋਈ, ਇੱਕ ਵਾਰ ਰਨਰ-ਅਪ ਰਹੀ ਤੇ ਇੱਕ ਵਾਰ ਹੀ ਚੈਂਪੀਅਨ ਬਣੀ।

IPL Schedule 2024

ਦੱਸ ਦੇਈਏ ਕਿ IPL ਤੋਂ ਪਹਿਲਾਂ ਹੀ ਸਾਰੇ ਦੇਸ਼ਾਂ ਦੇ ਕ੍ਰਿਕਟ ਬੋਰਡ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਖਿਡਾਰੀ ਟੂਰਨਾਮੈਂਟ ਖੇਡਣ ਦੇ ਲਈ ਫਾਈਨਲ ਤੱਕ ਇੱਥੇ ਰਹਿਣਗੇ। ਅਜਿਹੇ ਵਿੱਚ ਬਾਕੀ ਟੀਮ ਦੇ ਖਿਡਾਰੀਆਂ ਨੂੰ ਇੱਕਠਿਆਂ ਤਿਆਰੀ ਕਰਨ ਦੇ ਲਈ ਘੱਟ ਹੀ ਸਮਾਂ ਮਿਲੇਗਾ। ਹਾਲਾਂਕਿ ਪਲੇਆਫ ਵਿੱਚ ਨਹੀਂ ਪਹੁੰਚਣ ਵਾਲੀਆਂ ਟੀਮਾਂ ਦੇ ਖਿਡਾਰੀ ਜ਼ਰੂਰ ਨੈਸ਼ਨਲ ਟੀਮ ਦੇ ਨਾਲ 26 ਮਈ ਤੋਂ ਪਹਿਲਾਂ ਹੀ ਜੁੜ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post 22 ਮਾਰਚ ਤੋਂ ਹੋ ਸਕਦਾ ਹੈ IPL 2024 ਦਾ ਆਗਾਜ਼, 26 ਮਈ ਨੂੰ ਹੋਵੇਗਾ ਫਾਈਨਲ !: ਰਿਪੋਰਟ appeared first on Daily Post Punjabi.