IPL teams will travel Archives - Daily Post Punjabi

IPL ਟੀਮਾਂ ਧਰਤੀ ਦੇ 4 ਚੱਕਰਾਂ ਦੇ ਬਰਾਬਰ ਕਰਨਗੀਆਂ ਸਫ਼ਰ, 235 ਘੰਟੇ ਜਹਾਜ਼ ‘ਚ ਬਿਤਾਉਣਗੀਆਂ
ਜੇਕਰ ਇੱਥੇ IPL ਦੀਆਂ 10 ਟੀਮਾਂ ਦੇ ਸਫ਼ਰ ‘ਤੇ ਨਜ਼ਰ ਮਾਰੀ ਜਾਵੇ ਤਾਂ 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਲਗਭਗ 1 ਲੱਖ 69 ਹਜ਼ਾਰ 532 ਕਿਮੀ. ਦਾ ਸਫ਼ਰ ਤੈਅ ਕਰਨਗੀਆਂ । ਇਹ ਦੂਰੀ ਧਰਤੀ ਦੇ ਚਾਰ ਚੱਕਰ ਅਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਦੇ 46 ਚੱਕਰਾਂ ਦੇ ਬਰਾਬਰ ਹੈ। ਇਸ ਦੇ ਲਈ ਟੀਮਾਂ ਲਗਭਗ 235 ਘੰਟੇ ਯਾਨੀ ਕਿ 10 ਦਿਨ ਜਹਾਜ਼ ਵਿੱਚ ਹੀ ਬਿਤਾਉਣਗੀਆਂ।

IPL teams will travel

ਦਿੱਲੀ ਦੀ ਟੀਮ ਨੂੰ 10 ਮਈ ਨੂੰ ਚੇਨਈ ਦੇ ਚੇਪਕ ਸਟੇਡੀਅਮ ਵਿੱਚ ਹੋਣ ਵਾਲੇ ਮੈਚ ਲਈ 2,190 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੋਵੇਗੀ । ਇਸ ਲੀਗ ਵਿੱਚ ਇੱਕ ਮੈਚ ਲਈ ਇਹ ਸਭ ਤੋਂ ਲੰਬੀ ਦੂਰੀ ਹੈ। ਚੇੱਨਈ ਸੁਪਰ ਕਿੰਗਜ਼ ਨੇ 17 ਅਪ੍ਰੈਲ ਨੂੰ ਕਰਨਾਟਕ ਦੇ ਚਿਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਖ਼ਿਲਾਫ਼ ਖੇਡਣ ਲਈ ਸਿਰਫ਼ 336 ਕਿਲੋਮੀਟਰ ਦਾ ਸਫ਼ਰ ਕੀਤਾ, ਜੋ ਇਸ ਲੀਗ ਵਿੱਚ ਇੱਕ ਮੈਚ ਲਈ ਸਭ ਤੋਂ ਛੋਟੀ ਦੂਰੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤ.ਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ IG ਸੁਖਚੈਨ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ, ਅਹਿਮ ਜਾਣਕਾਰੀ ਕੀਤੀ ਸਾਂਝੀ

ਦੱਸ ਦੇਈਏ ਕਿ 59 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 10 ਟੀਮਾਂ ਵਿਚਾਲੇ ਕੁੱਲ 74 ਮੈਚ ਖੇਡੇ ਜਾਣਗੇ । ਹਰ ਇੱਕ ਟੀਮ 14 ਮੈਚ ਖੇਡੇਗੀ, 7 ਘਰੇਲੂ ਮੈਦਾਨ ‘ਤੇ ਅਤੇ 7 ਵਿਰੋਧੀ ਟੀਮ ਦੇ ਮੈਦਾਨ ‘ਤੇ। 10 ਟੀਮਾਂ ਵਿਚਾਲੇ ਲੀਗ ਪੜਾਅ ਦੇ 70 ਮੈਚ ਹੋਣਗੇ । ਲੀਗ ਸਟੇਜ ਤੋਂ ਬਾਅਦ ਅੰਕ ਸੂਚੀ ਦੀਆਂ ਟਾਪ- 4 ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨਗੀਆਂ । ਟੂਰਨਾਮੈਂਟ ਵਿੱਚ 18 ਡਬਲ ਹੈਡਰ ਹੋਣਗੇ ਯਾਨੀ 18 ਵਾਰ ਇੱਕ ਦਿਨ ਵਿੱਚ 2 ਮੈਚ ਖੇਡੇ ਜਾਣਗੇ। ਇਸ ਦੌਰਾਨ ਪਹਿਲਾ ਮੈਚ ਦੁਪਹਿਰ 3:30 ਵਜੇ ਅਤੇ ਦੂਜਾ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

IPL teams will travel

ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੇ 74 ਮੈਚ 12 ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ । IPL ਟੀਮਾਂ ਦੇ 10 ਸ਼ਹਿਰਾਂ ਤੋਂ ਇਲਾਵਾ ਗੁਹਾਟੀ ਅਤੇ ਧਰਮਸ਼ਾਲਾ ਵਿੱਚ ਵੀ ਮੈਚ ਹੋਣਗੇ । ਗੁਹਾਟੀ, ਰਾਜਸਥਾਨ ਰਾਇਲਜ਼ ਟੀਮ ਦਾ ਅਤੇ ਧਰਮਸ਼ਾਲਾ ਦਾ ਸਟੇਡੀਅਮ ਪੰਜਾਬ ਦਾ ਘਰੇਲੂ ਮੈਦਾਨ ਹੋਵੇਗਾ । IPL ਟੀਮਾਂ ਦੇ 10 ਸ਼ਹਿਰ ਮੁੰਬਈ, ਚੇੱਨਈ, ਅਹਿਮਦਾਬਾਦ, ਜੈਪੁਰ, ਬੈਂਗਲੁਰੂ, ਲਖਨਊ, ਹੈਦਰਾਬਾਦ, ਦਿੱਲੀ, ਮੋਹਾਲੀ ਅਤੇ ਕੋਲਕਾਤਾ ਹੋਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post IPL ਟੀਮਾਂ ਧਰਤੀ ਦੇ 4 ਚੱਕਰਾਂ ਦੇ ਬਰਾਬਰ ਕਰਨਗੀਆਂ ਸਫ਼ਰ, 235 ਘੰਟੇ ਜਹਾਜ਼ ‘ਚ ਬਿਤਾਉਣਗੀਆਂ appeared first on Daily Post Punjabi.