iQOO12 5G phone Archives - Daily Post Punjabi

iQOO ਦੇ ਇਸ 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਖ਼ਾਸ ਫੀਚਰਸ
iQOO ਭਾਰਤ ‘ਚ ਆਪਣੇ 5G ਫੋਨ ਫਲੈਗਸ਼ਿਪ ਦਾ ਵਿਸਤਾਰ ਕਰਨ ਜਾ ਰਿਹਾ ਹੈ, ਕੰਪਨੀ ਜਲਦ ਹੀ ਭਾਰਤ ‘ਚ iQOO 12 ਫੋਨ ਲਾਂਚ ਕਰ ਸਕਦੀ ਹੈ। IQ ਦੇ ਇਸ ਫੋਨ ਨੂੰ ਗੇਮਿੰਗ ਪ੍ਰੇਮੀਆਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਤੁਹਾਨੂੰ IQ 12 ‘ਚ ਪਾਵਰਫੁੱਲ 16 MP ਸੈਲਫੀ ਕੈਮਰਾ ਮਿਲੇਗਾ। ਜੇਕਰ ਤੁਸੀਂ ਇਸ ਫੋਨ ਬਾਰੇ ਵਿਸਥਾਰ ਨਾਲ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਦੇ ਸਾਰੇ ਵੇਰਵੇ ਦੱਸ ਰਹੇ ਹਾਂ।

iQOO12 5G launch date

iQOO ਇਸ ਫੋਨ ਨੂੰ 7 ਦਸੰਬਰ ਨੂੰ ਗਲੋਬਲ ਮਾਰਕੀਟ ‘ਚ ਲਾਂਚ ਕਰੇਗਾ, ਪਰ iQOO 12 ਫੋਨ ਭਾਰਤ ‘ਚ 12 ਦਸੰਬਰ ਨੂੰ ਲਾਂਚ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ IQ ਦੇ ਇਸ ਫੋਨ ਨੂੰ ਬਜਟ ਸੈਗਮੈਂਟ ਦੀ ਕੀਮਤ ‘ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ iQOO 12 5G ਸਮਾਰਟਫੋਨ ‘ਚ ਐਂਡ੍ਰਾਇਡ 14 ਆਧਾਰਿਤ Funtouch OS ਸਪੋਰਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ iQOO 12 5G ਸਮਾਰਟਫੋਨ ‘ਚ 6.78 ਇੰਚ ਦੀ AMOLED ਡਿਸਪਲੇਅ ਦਿੱਤੀ ਜਾਵੇਗੀ। ਫੋਨ ‘ਚ 1.5k ਰੈਜ਼ੋਲਿਊਸ਼ਨ ਸਪੋਰਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਫੋਨ 144Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਵੇਗਾ। ਫੋਨ ‘ਚ HDR10 ਪਲੱਸ ਸਪੋਰਟ ਦਿੱਤਾ ਗਿਆ ਹੈ। ਫੋਨ ਦੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਫੋਨ ‘ਚ octa-core 4nm Snapdragon 8 Gen 3 ਚਿਪਸੈੱਟ ਸਪੋਰਟ ਕੀਤਾ ਜਾਵੇਗਾ। ਫ਼ੋਨ Adreno 750 GPU ਸਪੋਰਟ ਨਾਲ ਆਵੇਗਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਜੇਕਰ ਕੈਮਰੇ ਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਫੋਨ ‘ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈਂਸਰ ਦਿੱਤਾ ਜਾਵੇਗਾ। ਨਾਲ ਹੀ 64MP ਦਾ ਅਲਟਰਾ ਵਾਈਡ ਕੈਮਰਾ ਦਿੱਤਾ ਜਾਵੇਗਾ। ਨਾਲ ਹੀ 16MP ਸੈਲਫੀ ਕੈਮਰਾ ਦਿੱਤਾ ਜਾਵੇਗਾ। ਜੇਕਰ ਕੀਮਤ ਦੀ ਗੱਲ ਕਰੀਏ ਤਾਂ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ ਸਮਾਰਟਫੋਨ ਦੀ ਕੀਮਤ ਕਰੀਬ 45 ਹਜ਼ਾਰ ਰੁਪਏ ਹੋਵੇਗੀ। ਜਦੋਂ ਕਿ 16 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ 50 ਹਜ਼ਾਰ ਰੁਪਏ ਵਿੱਚ ਆਵੇਗਾ। ਮੈਮਰੀ ਕਾਰਡ ਦੀ ਮਦਦ ਨਾਲ ਫੋਨ ਦੀ ਸਟੋਰੇਜ ਨੂੰ 1 ਟੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਨ ਕਈ ਕਲਰ ਆਪਸ਼ਨ ‘ਚ ਆਵੇਗਾ।

The post iQOO ਦੇ ਇਸ 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਖ਼ਾਸ ਫੀਚਰਸ appeared first on Daily Post Punjabi.