Iran and america news Archives - Daily Post Punjabi

ਨਵੇਂ ਸੁਪਰੀਮ ਲੀਡਰ ਦੇ ਐਲਾਨ ਮਗਰੋਂ ਅਮਰੀਕਾ ਦੀ ਵਧੀ ਟੈਨਸ਼ਨ, ਖਾਮੇਨੇਈ ਦਾ ਮੁੰਡਾ ਈਰਾਨ ਦਾ ਸਾਂਭੇਗਾ ਸ਼ਕਤੀਸ਼ਾਲੀ ਅਹੁਦਾ
ਈਰਾਨ ਦੇ ਮਰਹੂਮ ਸਰਵਉੱਚ ਨੇਤਾ ਅਯਾਤੁੱਲ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਤੇ ਦੇਸ਼ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ ਹੈ। ਉਸ ਦੇ ਨਾਂ ਦਾ ਐਲਾਨ ਈਰਾਨੀ ਸਰਕਾਰ ਨੇ ਅੱਜ ਸਵੇਰੇ ਕੀਤਾ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੇ ਪਿਤਾ ਦੀ 28 ਫਰਵਰੀ ਨੂੰ ਇਜ਼ਰਾਈਲੀ ਹਮਲੇ ਵਿਚ ਮੌਤ ਦੇ ਬਾਅਦ ਖੇਤਰ ਵਿਚ ਜਾਰੀ ਜੰਗ ਨੇ ਨਵਾਂ ਮੋੜ ਲੈ ਲਿਆ ਹੈ। ਮੁਜਤਬਾ ਖਾਮੇਨੇਈ ਨੂੰ ਲੰਬੇ ਸਮੇਂ ਤੋਂ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿਚੋਂ ਮੰਨਿਆ ਜਾਂਦਾ ਰਿਹਾਸੀ ਹਾਲਾਂਕਿ ਉਨ੍ਹਾਂ ਨੇ ਕਦੇ ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਹੈ।

ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਚੁੱਕੇ ਹਨ ਕਿ ਈਰਾਨ ਉਨ੍ਹਾਂ ਬਿਨਾਂ ਨਵਾਂ ਸੁਪਰੀਮ ਲੀਡਰ ਨਾ ਚੁਣੇ। ਦੂਜੇ ਪਾਸੇ ਇਜ਼ਰਾਈਲ ਨੇ ਧਮਕੀ ਦਿੱਤੀ ਸੀ ਕਿ ਉਹ ਖਾਮੇਨੇਈ ਦੇ ਉਤਰਾਧਿਕਾਰੀ ਨੂੰ ਵੀ ਖਤਮ ਕਰ ਦੇਣਗੇ। ਅਯਾਤੁੱਲਾ 1989 ਵਿਚ ਰੁਹੋਅਲਾਹ ਖੁਮੈਨੀ ਦੇ ਦੇਹਾਂਤ ਮਗਰੋਂ ਈਰਾਨ ਦੇ ਸਰਵਉੱਚ ਨੇਤਾ ਦੇ ਅਹੁਦੇ ‘ਤੇ ਕਾਬਜ਼ ਸਨ। ਈਰਾਨ ਵਿਚ 1979 ਦੀ ਇਸਲਾਮਿਕ ਕ੍ਰਾਂਤੀ ਦੌਰਾਨ ਜਦੋਂ ਸ਼ਾਹ ਮੁਹੰਮਦ ਰਜਾ ਪਹਿਲਵੀ ਨੂੰ ਹਟਾਇਆ ਗਿਆ ਤਾਂ ਖਾਮੇਨੇਈ ਨੇ ਵੱਡੀ ਭੂਮਿਕਾ ਨਿਭਾਈ ਸੀ। ਖਾਮੇਨੇਈ ਨੂੰ 1981 ਵਿਚ ਰਾਸ਼ਟਰਪਤੀ ਬਣਾਿਆ ਗਿਆ ਸੀ। ਉਹ 8 ਸਾਲ ਤੱਕ ਇਸ ਅਹੁਦੇ ‘ਤੇ ਰਹੇ। 1989 ਵਿਚ ਈਰਾਨ ਦੇ ਸੁਪਰੀਮ ਲੀਡਰ ਦੀ ਮੌਤ ਮਗਰੋਂ ਖੁਮੇਨੀ ਮੌਤ ਮਗਰੋਂ ਉਨ੍ਹਾਂ ਨੂੰ ਉਤਰਾਧਿਕਾਰੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਟੀ-20 ਵਿਸ਼ਵ ਕੱਪ ਚੈਂਪੀਅਨ, ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਦਿੱਤੀ ਮਾਤ

ਈਰਾਨ ਦੇ ਇਸਲਾਮਿਕ ਕਾਨੂੰਨ ਮੁਤਾਬਕ ਸੁਪਰੀਮ ਲੀਡਰ ਬਣਨ ਲਈ ਅਯਾਤੁੱਲਾ ਹੋਣਾ ਜ਼ਰੂਰੀ ਹੈ ਯਾਨੀ ਕਿ ਸੁਪਰੀਮ ਲੀਡਰ ਦਾ ਅਹੁਦਾ ਸਿਰਫ ਇਕ ਧਾਰਮਿਕ ਨੇਤਾ ਨੂੰ ਹੀ ਮਿਲ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਵੇਂ ਸੁਪਰੀਮ ਲੀਡਰ ਦੇ ਐਲਾਨ ਮਗਰੋਂ ਅਮਰੀਕਾ ਦੀ ਵਧੀ ਟੈਨਸ਼ਨ, ਖਾਮੇਨੇਈ ਦਾ ਮੁੰਡਾ ਈਰਾਨ ਦਾ ਸਾਂਭੇਗਾ ਸ਼ਕਤੀਸ਼ਾਲੀ ਅਹੁਦਾ appeared first on Daily Post Punjabi.