Iran and America Archives - Daily Post Punjabi

ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਕੀਤਾ ਰੱਦ, ਕਿਹਾ-‘ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਨਹੀਂ ਹੋਵੇਗੀ ਖਤਮ’
ਈਰਾਨ ਨੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਡੋਨਾਲਡ ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਖਤਮ ਨਹੀਂ ਕਰੇਗਾ। ਈਰਾਨੀ ਅਧਿਕਾਰੀਆਂ ਮੁਾਤਬਕ ਅਮਰੀਕਾ ਨੇ ਵਿਚੋਲਗੀ ਦੇਸ਼ਾਂ ਜ਼ਰੀਏ ਜੋ ਪ੍ਰਸਤਾਵ ਭੇਜਿਆ ਉਹ ਧੋਖਾ ਹੈ ਤੇ ਜ਼ਮੀਨੀ ਹਕੀਕਤ ਤੋਂ ਕਟਿਆ ਹੋਇਆ ਹੈ ਤੇ ਇਸ ਦਾ ਮਕਸਦ ਸਿਰਫ ਦਬਾਅ ਬਣਾਉਣਾ ਹੈ। ਈਰਾਨ ਨੇ ਕਿਹਾ ਕਿ ਜੰਗ ਦਾ ਅੰਤ ਤਾਂ ਹੀ ਹੋਵੇਗਾ ਜਦੋਂ ਉਸ ਦੀਆਂ ਸ਼ਰਤਾਂ ਪੂਰੀਆਂ ਹੋਣਗੀਆਂ। ਇਸ ਲਈ ਉਸ ਨੇ 5 ਸ਼ਰਤਾਂ ਮੁੱਖ ਰੱਖੀਆਂ ਹਨ-

ਈਰਾਨ ਖਿਲਾਫ ਹਮਲਿਆਂ ਤੇ ਟਾਰਗੇਟੇਡ ਕਿਲਿੰਗਸ ‘ਤੇ ਪੂਰੀ ਤਰ੍ਹਾਂ ਰੋਕ

ਭਵਿੱਖ ਵਿਚ ਦੁਬਾਰਾ ਜੰਗ ਨਾ ਹੋਣ ਦੀ ਠੋਸ ਗਾਰੰਟੀ

ਜੰਗ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ

ਸਾਰੇ ਮੋਰਚਿਆਂ ‘ਤੇ ਸੰਘਰਸ਼ ਦਾ ਪੂਰਾ ਅੰਤ

ਹੋਰਮੁਜ਼ ਸਟ੍ਰੇਟ ‘ਤੇ ਈਰਾਨ ਦੇ ਅਧਿਕਾਰ ਨੂੰ ਕੌਮਾਂਤਰੀ ਮਾਨਤਾ

ਇਹ ਵੀ ਪੜ੍ਹੋ : ਜੰ/ਗ ਵਿਚਾਲੇ ਭਾਰਤ ਲਈ ਆਈ ਚੰਗੀ ਖਬਰ, ਈਰਾਨ ਨੇ ਦਿੱਤੀ ਭਾਰਤ ਨੂੰ ਹੋਰਮੁਜ਼ ‘ਚੋਂ ਲੰਘਣ ਦੀ ਇਜਾਜ਼ਤ

ਈਰਾਨ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਜਵਾਬੀ ਕਾਰਵਾਈ ਜਾਰੀ ਰਹੇਗੀ। ਉਸ ਦਾ ਕਹਿਣਾ ਹੈ ਕਿ ਅਮਰੀਕਾ ਵਾਰ-ਵਾਰ ਆਪਣੀਆਂ ਸ਼ਰਤਾਂ ਬਦਲਦਾ ਹੈ ਜਦੋਂ ਕਿ ਤੇਹਰਾਨ ਆਪਣੇ ਰੁਖ਼ ‘ਤੇ ਸਥਿਰ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਕੀਤਾ ਰੱਦ, ਕਿਹਾ-‘ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਨਹੀਂ ਹੋਵੇਗੀ ਖਤਮ’ appeared first on Daily Post Punjabi.