Iran news Archives - Daily Post Punjabi

ਈਰਾਨ ਨੇ ਮਿਡਲ ਈਸਟ ਦੇ 6 ਦੇਸ਼ਾਂ ‘ਤੇ ਕੀਤਾ ਹਮਲਾ, ਅਮਰੀਕਾ ਵੱਲੋਂ ਕੀਤੇ ਹਮਲੇ ਦੇ ਜਵਾਬ ‘ਚ ਕੀਤੀ ਕਾਰਵਾਈ
ਅਮਰੀਕਾ ਦੀ ਏਅਰਸਟ੍ਰਾਈਕ ਦੇ ਬਾਅਦ ਈਰਾਨ ਨੇ ਮਿਡਲ ਈਸਟ ਵਿਚ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਐਤਵਾਰ ਨੂੰ ਈਰਾਨ ਨੇ 6 ਦੇਸ਼ਾਂ ਜਾਰਡਨ, ਕੁਵੈਤ, ਬਹਿਰੀਨ, ਕਤਰ, UAE ਤੇ ਓਮਾਨ ਵਿਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਰਣਨੀਤਕ ਟਿਕਾਣਿਆਂ ‘ਤੇ ਮਿਜ਼ਾਈਲ ਤੇ ਡ੍ਰੋਨ ਹਮਲੇ ਕੀਤੇ।

ਇਸ ਤੋਂ ਪਹਿਲਾਂ ਅਮਰੀਕਾ ਨੇ ਈਰਾਨ ਦੇ ਲਗਭਗ 140 ਫੌਜੀ ਟਿਕਾਣਿਆਂ ‘ਤੇ ਬੰਬਾਰੀ ਕੀਤੀ ਸੀ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਹ ਬੰਬਾਰੀ ਹੋਰਮੁਜ਼ ਸਟ੍ਰੇਟ ਵਿਚ ਸਾਈਪ੍ਰਸ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ‘ਤੇ ਈਰਾਨ ਦੇ ਹਮਲੇ ਦੇ ਬਾਅਦ ਕੀਤੀ ਗਈ। ਜਹਾਜ਼ ਵਿਚ ਅੱਗ ਲੱਗ ਗਈ, ਇੰਜਣ ਨੁਕਸਾਨਿਆ ਗਿਆ ਤੇ ਚਾਲਕ ਦਾ ਇਕ ਮੈਂਬਰ ਲਾਪਤਾ ਹੋ ਗਿਆ।

ਇਸ ਦੇ ਬਾਅਦਈਰਾਨ ਦੇ ਪ੍ਰਿੰਸ ਹਸਨ ਏਅਰਬੇਸ, ਕੁਵੈਤ ਵਿਚ ਅਮਰੀਕੀ ਪੈਟ੍ਰੀਅਟ ਏਅਰ ਡਿਫੈਂਸ ਸਿਸਟਮ ਤੇ ਰਡਾਰ ਸਾਈਟ, ਬਹਿਰੀਨ ਵਿਚ ਅਮਰੀਕੀ ਫੌਜ ਸੰਚਾਰ ਕੇਂਦਰ ਜਦੋਂ ਕਿ ਕਤਰ ਤੇ UAE ਵਲੋਂ ਵੀ ਮਿਜ਼ਾਈਲ ਤੇ ਡ੍ਰੋਨ ਦਾਗੇ। ਇਸ ਤੋਂ ਇਲਾਵਾ ਈਰਾਨ ਨੇ ਅਗਲੇ ਹੁਕਮ ਤੱਕ ਹੋਰਮੁਜ਼ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਨਾਲ ਹੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ : ਭਾਰਤ ‘ਚ ਮਹਿੰਗੇ ਹੋ ਸਕਦੇ ਨੇ ਪੈਟਰੋਲ, ਡੀਜ਼ਲ ਤੇ ਗੈਸ, ਅਮਰੀਕਾ ਨਾਲ ਵਧਦੇ ਤਣਾਅ ਵਿਚਾਲੇ ਈਰਾਨ ਨੇ ਹੋਰਮੁਜ਼ ਕੀਤਾ ਬੰਦ

ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਖੁਦ MoU ਦਾ ਉਲੰਘਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਉਦੋਂ ਚੱਲੇਗਾ ਜਦੋਂ ਦੋਵੇਂ ਪੱਖ ਉਸ ਦਾ ਪਾਲਣ ਕਰਨ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਹਜ਼ਾਰਾਂ ਮਿਜ਼ਾਈਲਾਂ ਨਾਲ ਜਵਾਬ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਵਾਬੀ ਕਾਰਵਾਈ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਈਰਾਨ ਨੇ ਮਿਡਲ ਈਸਟ ਦੇ 6 ਦੇਸ਼ਾਂ ‘ਤੇ ਕੀਤਾ ਹਮਲਾ, ਅਮਰੀਕਾ ਵੱਲੋਂ ਕੀਤੇ ਹਮਲੇ ਦੇ ਜਵਾਬ ‘ਚ ਕੀਤੀ ਕਾਰਵਾਈ appeared first on Daily Post Punjabi.

ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ! ਹੁਣ ਬਿਨਾਂ ਵੀਜ਼ੇ ਦੇ ਮਿਲੇਗੀ ਐਂਟਰੀ
ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਹੈ।ਈਰਾਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਦਿੱਤਾ ਹੈ। ਈਰਾਨ ਦੀ ਸਰਕਾਰ ਨੇ 4 ਫਰਵਰੀ 2024 ਤੋਂ ਭਾਰਤ ਦੇ ਨਾਗਰਿਕਾਂ ਲਈ ਵੀਜ਼ੇ ਨੂੰ ਖਤਮ ਕਰਨ ਦੀ ਮਨਜ਼ੂਰੀ ਦਿੱਤੀ ਹੈ।ਇਸ ਨਾਲ ਈਰਾਨ ਵਿਚ ਭਾਰਤੀ ਟੂਰਿਜ਼ਮ ਦੇ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਵਿਚ ਕੁਝ ਸ਼ਰਤਾਂ ਸ਼ਾਮਲ ਹਨ। ਸਾਧਾਰਨ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਨੂੰ ਹੁਣ ਬਿਨਾਂ ਵੀਜ਼ਾ ਦੇ ਈਰਾਨ ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਕੁਝ ਪ੍ਰਤੀਬੰਧ ਵੀ ਰਹਿਣਗੇ।

ਈਰਾਨ ਵਿਚ ਬਿਨਾਂ ਵੀਜ਼ਾ ਇਕ ਵਾਰ ਜਾਣ ‘ਤੇ ਦੂਜੀ ਵਾਰ 6 ਮਹੀਨਿਆਂ ਬਾਅਦ ਜਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਨਵੇਂ ਨਿਯਮ ਤਹਿਤ 15 ਦਿਨ ਬਿਨਾਂ ਵੀਜ਼ੇ ਦੇ ਈਰਾਨ ਵਿਚ ਰਿਹਾ ਜਾ ਸਕਦਾ ਹੈ। ਇਸ 15 ਦਿਨ ਦੀ ਮਿਆਦ ਨੂੰ ਨਹੀਂ ਵਧਾਇਆ ਜਾ ਸਕਦਾ ਹੈ।

ਵੀਜ਼ਾ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜੋ ਈਰਾਨ ਵਿਚ ਸੈਰ ਕਰਨ ਲਈ ਜਾ ਰਹੇ ਹਨ।

ਜੇਕਰ ਕੋਈ ਭਾਰਤੀ ਨਾਗਰਿਕ ਲੰਬੇ ਸਮੇਂ ਲਈ ਈਰਾਨ ਵਿਚ ਰਹਿਣ ਦੀ ਯੋਜਨਾ ਬਣਾਉਂਦਾ ਹੈ ਜਾਂ 6 ਮਹੀਨੇ ਵਿਚ ਕਈ ਵਾਰ ਆਉਣਾ-ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵੱਖ ਤੋਂ ਵੀਜ਼ਾ ਲੈਣਾ ਹੋਵੇਗਾ।

ਈਰਾਨ ਦਾ ਵੀਜ਼ਾ ਭਾਰਤ ਵਿਚ ਮੌਜੂਦ ਉਸਦੇ ਦੂਤਾਵਾਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੇ ਸਿਰਫ ਡਿਪਲੋਮੈਟਾਂ ਲਈ ਈਰਾਨ ਨਾਲ ਵੀਜ਼ਾ ਛੋਟ ਦੀ ਵਿਵਸਥਾ ਕੀਤੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਮਲੇਸ਼ੀਆ, ਥਾਈਲੈਂਡ ਤੇ ਸ਼੍ਰੀਲੰਕਾ ਸਣੇਕਈ ਦੇਸ਼ਾਂ ਨੇ ਭਾਰਤੀਆਂ ਲਈ ਬਿਨਾਂ ਵੀਜ਼ਾ ਐਂਟਰੀ ਨੂੰ ਸ਼ੁਰੂ ਕੀਤਾ ਹੈ। ਪਿਛਲੇ ਸਾਲ ਨਵੰਬਰ ਵਿਚ ਮਲੇਸ਼ੀਆ ਤੇ ਸ਼੍ਰੀਲੰਕਾ ਨੇ ਭਾਰਤੀਆਂ ਲਈ 30 ਦਿਨਾਂ ਦੇ ਵੀਜ਼ਾ ਫ੍ਰੀ ਐਂਟਰੀ ਨੂੰ ਇਜਾਜ਼ਤ ਦਿੱਤੀ ਸੀ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ! ਹੁਣ ਬਿਨਾਂ ਵੀਜ਼ੇ ਦੇ ਮਿਲੇਗੀ ਐਂਟਰੀ appeared first on Daily Post Punjabi.

24 ਘੰਟਿਆਂ ‘ਚ ਈਰਾਨ ‘ਤੇ ਦੂਜਾ ਵੱਡਾ ਹਮਲਾ, 6 ਟਰੱਕਾਂ ‘ਤੇ ਜਹਾਜ਼ ਤੋਂ ਸੁੱਟੇ ਗਏ ਬੰਬ
ਸੀਰੀਆ-ਇਰਾਕ ਸਰਹੱਦ ‘ਤੇ ਟਰੱਕਾਂ ‘ਤੇ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। 24 ਘੰਟਿਆਂ ਦੇ ਅੰਦਰ ਇਹ ਈਰਾਨ ‘ਤੇ ਦੂਜਾ ਵੱਡਾ ਹਮਲਾ ਹੈ। ਈਰਾਨ ਦੇ ਟਰੱਕਾਂ ਦੇ ਕਾਫਲੇ ‘ਤੇ ਹਵਾਈ ਹਮਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ, ਈਰਾਨ ਦੇ 6 ਟਰੱਕਾਂ ‘ਤੇ ਜਹਾਜ਼ ਤੋਂ ਬੰਬ ਸੁੱਟੇ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਈਰਾਨ ਦੇ ਇਸਫਹਾਨ ਸ਼ਹਿਰ ‘ਚ ਇਕ ਫੌਜੀ ਅੱਡੇ ‘ਤੇ ਡਰੋਨ ਹਮਲਾ ਹੋਇਆ ਸੀ।

Air Strike On Iran Militia Trucks

ਇਸ ਹਮਲੇ ਦੀ ਜਾਣਕਾਰੀ ਸੀਰੀਆ ਅਤੇ ਹੋਰ ਅਰਬ ਮੀਡੀਆ ਵੱਲੋਂ ਐਤਵਾਰ 29 ਜਨਵਰੀ ਦੀ ਰਾਤ ਨੂੰ ਦਿੱਤੀ ਗਈ ਸੀ। ਸੂਚਨਾ ਅਨੁਸਾਰ ਇੱਕ ਅਣਪਛਾਤੇ ਜਹਾਜ਼ ਨੇ ਸੀਰੀਆ-ਇਰਾਕ ਸਰਹੱਦ ‘ਤੇ ਅਲ-ਕਾਇਮ ਕਰਾਸਿੰਗ ਨੇੜੇ ਈਰਾਨੀ ਟਰੱਕਾਂ ਦੇ ਕਾਫਲੇ ‘ਤੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ, ਹਮਲੇ ਤੋਂ ਪਹਿਲਾਂ 25 ਟਰੱਕ ਇਰਾਕ ਤੋਂ ਸੀਰੀਆ ਦੀ ਸਰਹੱਦ ਪਾਰ ਕਰ ਗਏ ਸਨ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ‘ਚ ਜਨਮਦਿਨ ਦੀ ਪਾਰਟੀ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ, 8 ਲੋਕਾਂ ਦੀ ਮੌਤ

ਸੀਰੀਆ ਦੇ ਸ਼ਾਮ FM ਰੇਡੀਓ ਸਟੇਸ਼ਨ ਅਤੇ ਹੋਰ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਛੇ ਫਰਿੱਜ ਟਰੱਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਰਪ-ਅਧਾਰਤ ਸੀਰੀਆ ਦੇ ਮਾਹਰ ਉਮਰ ਅਬੂ ਲੈਲਾ ਨੇ ਕਿਹਾ ਕਿ ਟਰੱਕ ਈਰਾਨੀ ਮਿਲੀਸ਼ੀਆ ਦੇ ਸਨ ਅਤੇ ਹਮਲਿਆਂ ਵਿਚ ਅਬੂ ਕਮਾਲ ਖੇਤਰ ਵਿਚ ਈਰਾਨੀ ਕਮਾਂਡਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post 24 ਘੰਟਿਆਂ ‘ਚ ਈਰਾਨ ‘ਤੇ ਦੂਜਾ ਵੱਡਾ ਹਮਲਾ, 6 ਟਰੱਕਾਂ ‘ਤੇ ਜਹਾਜ਼ ਤੋਂ ਸੁੱਟੇ ਗਏ ਬੰਬ appeared first on Daily Post Punjabi.