ireland Archives - Daily Post Punjabi

ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੀ ਵਾਰ ਬਣੇ ਆਇਰਲੈਂਡ ਦੇ ਪ੍ਰਧਾਨ ਮੰਤਰੀ, PM ਮੋਦੀ ਨੇ ਦਿੱਤੀ ਵਧਾਈ
ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਹਨ । ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਰਾਡਕਰ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ।

PM Modi congratulates Leo Varadkar

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਲਿਓ ਵਰਾਡਕਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਲਿਓ ਵਰਾਡਕਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ। ਆਇਰਲੈਂਡ ਨਾਲ ਇਤਿਹਾਸਕ ਸਬੰਧਾਂ, ਸਾਂਝੇ ਸੰਵਿਧਾਨਕ ਮੁੱਲਾਂ ਅਤੇ ਬਹੁਪੱਖੀ ਸਹਿਯੋਗ ਨੂੰ ਮੈਂ ਬਹੁਤ ਮਹੱਤਵ ਦਿੰਦਾ ਹਾਂ। ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾ ਨੂੰ ਹੋਰ ਅਮੀਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”

PM Modi congratulates Leo Varadkar

ਆਇਰਲੈਂਡ ਵਿੱਚ 2020 ਵਿੱਚ ਆਮ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ ਮਾਈਕਲ ਮਾਰਟਿਨ ਦੀ ਪਾਰਟੀ ‘ਫਿਏਨਾ ਫੇਲ’ ਅਤੇ ਵਰਾਡਕਰ ਦੀ ਪਾਰਟੀ ‘ਫਿਨੇ ਗੇਲ’ ਵਿਚਕਾਰ ਇਤਿਹਾਸਕ ਸਮਝੌਤਾ ਹੋਇਆ ਸੀ । ਇਸ ਤੋਂ ਬਾਅਦ ਮਾਰਟਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ । ਇਸ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਪੰਜ ਸਾਲ ਦੇ ਕਾਰਜਕਾਲ ਦੇ ਸ਼ੁਰੂਆਤੀ ਢਾਈ ਸਾਲਾਂ ਵਿੱਚ ਮਾਰਟਿਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਰਾਡਕਰ ਉਪ ਪ੍ਰਧਾਨ ਮੰਤਰੀ ਰਹਿਣਗੇ । ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੀ ਥਾਂ ਲੈਣਗੇ।

ਇਹ ਵੀ ਪੜ੍ਹੋ: ਪੰਜਾਬ ‘ਚ ਅਗਲੇ ਤਿੰਨ ਦਿਨ ਚੱਲੇਗੀ ਸੀਤ ਲਹਿਰ ਤੇ ਪਵੇਗਾ ਸੰਘਣਾ ਕੋਹਰਾ ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਦੱਸ ਦੇਈਏ ਕਿ ਮਾਰਟਿਨ ਨੇ ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ । ਵਰਾਡਕਰ (43) ਇਸ ਤੋਂ ਪਹਿਲਾਂ 2017 ਤੋਂ 2020 ਵਿਚਾਲੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਅਤੇ ‘ਗੇ’ ਪ੍ਰਧਾਨ ਮੰਤਰੀ ਬਣੇ ਸਨ । ਉਨ੍ਹਾਂ ਦੀ ਮਾਂ ਆਇਰਲੈਂਡ ਨਾਲ ਸਬੰਧਤ ਹੈ, ਜਦੋਂ ਕਿ ਉਸਦੇ ਪਿਤਾ ਭਾਰਤ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਅਸ਼ੋਕ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਵਰਾਡ ਪਿੰਡ ਵਿੱਚ ਰਹਿੰਦੇ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੀ ਵਾਰ ਬਣੇ ਆਇਰਲੈਂਡ ਦੇ ਪ੍ਰਧਾਨ ਮੰਤਰੀ, PM ਮੋਦੀ ਨੇ ਦਿੱਤੀ ਵਧਾਈ appeared first on Daily Post Punjabi.

ਵਿਸ਼ਵ ਕੱਪ ‘ਚ ਵੱਡਾ ਉਲਟਫੇਰ: 2010 ਦੀ ਵਰਲਡ ਚੈਂਪੀਅਨ ਇੰਗਲੈਂਡ ਨੂੰ ਆਇਰਲੈਂਡ ਨੇ 5 ਦੌੜਾਂ ਨਾਲ ਦਿੱਤੀ ਮਾਤ
ਆਸਟ੍ਰੇਲੀਆ ‘ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿੱਚ ਬੁੱਧਵਾਰ ਨੂੰ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। 2010 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਇਰਲੈਂਡ ਨੇ ਡਕਵਰਥ ਲੁਇਸ ਨਿਯਮ ਨਾਲ 5 ਦੌੜਾਂ ਨਾਲ ਹਰਾ ਦਿੱਤਾ। ਸੁਪਰ -12 ਵਿੱਚ ਇੰਗਲੈਂਡ ਤੇ ਆਇਰਲੈਂਡ ਵਿਚਾਲੇ ਇਹ ਮੈਚ ਮੈਲਬਰਨ ਵਿੱਚ ਖੇਡਿਆ ਗਿਆ। ਇਹ ਇੱਕ ਰੋਮਾਚ ਭਰਿਆ ਮੈਚ ਸੀ। ਇਸ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਦੀ ਟੀਮ 19.2 ਓਵਰਾਂ ਵਿੱਚ 157 ਦੌੜਾਂ ‘ਤੇ ਸਿਮਟ ਗਈ ਸੀ। ਆਇਰਲੈਂਡ ਵੱਲੋਂ ਟੀਮ ਦੇ ਕਪਤਾਨ ਐਂਡ੍ਰਿਊ ਬਲਬਰਨੀ ਨੇ 47 ਗੇਂਦਾਂ ਵਿੱਚ 62 ਦੌੜਾਂ ਦੀ ਪਾਰੀ ਖੇਡੀ। ਐਂਡ੍ਰਿਊ ਦੀ ਇਸ ਪਾਰੀ ਵਿੱਚ 5 ਚੌਕੇ ਤੇ 2 ਛੱਕੇ ਸ਼ਾਮਿਲ ਰਹੇ।

Ireland beat England by five runs

158 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਓਪਨਿੰਗ ਕਰਨ ਆਏ ਬੱਲੇਬਾਜ਼ ਜਾਸ ਬਟਲਰ ਬਿਨ੍ਹਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਐਲੈਕਸ ਹੇਲਸ ਵੀ 7 ਦੌੜਾਂ ਬਣਾ ਕੇ ਆਊਟ ਹੋ ਗਏ। ਡੇਵਿਡ ਮਲਾਨ ਨੇ ਕੁਝ ਸਮਾਂ ਪਾਰੀ ਸੰਭਾਲੀ ਪਰ 35 ਦੌੜਾਂ ਬਣਾ ਕੇ ਉਹ ਵੀ ਪਵੇਲੀਅਨ ਪਰਤ ਗਏ। ਉੱਥੇ ਹੀ ਬੇਨ ਸਟੋਕਸ ਤੇ ਹੈਰੀ ਬ੍ਰੂਕ ਟੀਮ ਦੇ ਲਈ ਕੁਝ ਖਾਸ ਯੋਗਦਾਨ ਨਹੀਂ ਦੇ ਸਕੇ।

ਇਹ ਵੀ ਪੜ੍ਹੋ: ਦੀਵਾਲੀ ਦੀ ਸਫਾਈ ‘ਚ ਨਿਕਲੇ ਕਬਾੜ ਤੋਂ ਮੋਦੀ ਸਰਕਾਰ ਨੇ ਕਮਾਈ 254 ਕਰੋੜ ਰੁ., 3 ਹਫਤੇ ਚੱਲੀ ਮੁਹਿੰਮ

ਉੱਥੇ ਹੀ ਆਇਰਲੈਂਡ ਦੀ ਗੇਂਦਬਾਜ਼ੀ ਵਿੱਚ ਵੀ ਲੈਅ ਦਿਖਾਈ ਦਿੱਤੀ। ਜੋਸ਼ੁਆ ਲਿਟਿਲ ਨੇ 3 ਓਵਰਾਂ ਵਿੱਚ 16 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਤੋਂ ਇਲਾਵਾ ਬੈਰੀ ਮੈਕਾਰਥੀ, ਫਿਯੋਨ ਹੈਂਡ ਅਤੇ ਜਾਰਜ ਡਾਕਰੇਲ ਨੇ 1-1 ਵਿਕਟ ਲਈ। ਦੱਸ ਦੇਈਏ ਕਿ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਆਇਰਲੈਂਡ ਤੋਂ 5 ਦੌੜਾਂ ਪਿੱਛੇ ਸੀ। ਇਸ ਗੱਲ ਦਾ ਆਇਰਲੈਂਡ ਨੂੰ ਫਾਇਦਾ ਮਿਲਿਆ। ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ ਨੇ ਵੀ ਪਹਿਲਾਂ ਗੇਂਦਬਾਜ਼ੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਲਰਾਊਂਡਰ ਲਿਯਾਮ ਲਿਵਿੰਗਸਟੋਨ ਨੇ 3 ਓਵਰਾਂ ਵਿੱਚ ਮਹਿਜ਼ 17 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਤੋਂ ਇਲਾਵਾ ਮਾਰਕ ਵੁੱਡ ਨੇ 4 ਓਵਰਾਂ ਵਿੱਚ 3 ਵਿਕਟਾਂ ਲਈਆਂ। ਉੱਥੇ ਹੀ ਸੈਮ ਕਰਨ ਨੇ 2 ਅਤੇ ਬੇਨ ਸਟੋਕਸ ਨੇ 1 ਵਿਕਟ ਆਪਣੇ ਨਾਮ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਵਿਸ਼ਵ ਕੱਪ ‘ਚ ਵੱਡਾ ਉਲਟਫੇਰ: 2010 ਦੀ ਵਰਲਡ ਚੈਂਪੀਅਨ ਇੰਗਲੈਂਡ ਨੂੰ ਆਇਰਲੈਂਡ ਨੇ 5 ਦੌੜਾਂ ਨਾਲ ਦਿੱਤੀ ਮਾਤ appeared first on Daily Post Punjabi.

ਕੋਰੋਨਾ ਕਾਰਨ ਪਾਬੰਦੀਆਂ ਦਾ ਦੂਜਾ ਦੌਰ ਸ਼ੁਰੂ, ਹੁਣ ਇਸ ਦੇਸ਼ ਨੇ 42 ਦਿਨਾਂ ਲਈ ਲਗਾਇਆ ਸਖ਼ਤ ਨੈਸ਼ਨਲ ਲਾਕਡਾਊਨ
Ireland mulls return: ਯੂਰਪ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦੁਬਾਰਾ ਵੱਧ ਰਹੇ ਹਨ ਅਤੇ ਇਸ ਕਾਰਨ ਆਇਰਲੈਂਡ ਨੇ ਹੁਣ ਦੇਸ਼ ਵਿੱਚ 6 ਹਫਤਿਆਂ ਲਈ ਰਾਸ਼ਟਰੀ ਲਾਕਡਾਊਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਅੱਧੀ ਰਾਤ ਤੋਂ ਦੇਸ਼ ਵਿੱਚ ਲਾਕਡਾਊਨ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਵੀ ਪਾਬੰਦੀਆਂ ਦੇ ਦੂਜੇ ਦੌਰ ਵਿੱਚ ਰਾਸ਼ਟਰੀ ਲਾਕਡਾਊਨ ਦਾ ਐਲਾਨ ਕੀਤਾ ਸੀ।

Ireland mulls return

ਦਰਅਸਲ, ਇੱਕ ਰਿਪੋਰਟ ਅਨੁਸਾਰ ਆਇਰਲੈਂਡ ਵਿੱਚ ਅਗਲੇ 6 ਹਫ਼ਤਿਆਂ ਤੱਕ ਯੂਰਪ ਦਾ ਸਭ ਤੋਂ ਸਖਤ ਲਾਕਡਾਊਨ ਜਾਰੀ ਰਹੇਗਾ। ਹਾਲਾਂਕਿ, ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ ਵਿੱਚ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਆਇਰਲੈਂਡ ਵਿੱਚ ਲਾਕਡਾਊਨ ਦੌਰਾਨ 1 ਦਸੰਬਰ ਤੱਕ ਲੋਕਾਂ ਦੇ ਵੱਡੇ ਇਕੱਠ ‘ਤੇ ਰੋਕ ਹੋਵੇਗੀ। ਜ਼ਿਆਦਾਤਰ ਕਾਰੋਬਾਰ ਬੰਦ ਰਹਿਣਗੇ। ਲੋਕਾਂ ਨੂੰ ਘਰ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਹੀ ਨਿਕਲਣ ਦੀ ਆਗਿਆ ਹੋਵੇਗੀ।

ਦੱਸ ਦੇਈਏ ਕਿ ਇੱਥੇ ਲਾਕਡਾਊਨ ਦੌਰਾਨ ਅੰਤਿਮ ਸਸਕਾਰ ਲਈ 10 ਲੋਕ ਅਤੇ ਵਿਆਹ ਲਈ 25 ਲੋਕ ਇਕੱਠੇ ਹੋ ਸਕਣਗੇ। ਪੱਬਾਂ, ਰੈਸਟੋਰੈਂਟਾਂ ਅਤੇ ਕੈਫੇ ਤੋਂ ਸਿਰਫ ਡਿਲੀਵਰੀ ਅਤੇ ਟੇਕਵੇਅ ਸਹੂਲਤਾਂ ਉਪਲਬਧ ਹੋਣਗੀਆਂ। ਹਾਲਾਂਕਿ, ਆਇਰਲੈਂਡ ਨੇ ਲਾਕਡਾਊਨ ਦੌਰਾਨ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਆਇਰਲੈਂਡ ਦੀ ਆਬਾਦੀ ਲਗਭਗ 50 ਲੱਖ ਹੈ। ਹੁਣ ਤੱਕ ਕੋਰੋਨਾ ਦੇ ਲਗਭਗ 51 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਤੋਂ ਲਗਭਗ 1852 ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਕੋਰੋਨਾ ਕਾਰਨ ਪਾਬੰਦੀਆਂ ਦਾ ਦੂਜਾ ਦੌਰ ਸ਼ੁਰੂ, ਹੁਣ ਇਸ ਦੇਸ਼ ਨੇ 42 ਦਿਨਾਂ ਲਈ ਲਗਾਇਆ ਸਖ਼ਤ ਨੈਸ਼ਨਲ ਲਾਕਡਾਊਨ appeared first on Daily Post Punjabi.