irfan pathan Archives - Daily Post Punjabi

ਵਿਆਹ ਦੇ 8 ਸਾਲਾਂ ਮਗਰੋਂ ਇਰਫਾਨ ਪਠਾਨ ਨੇ ਵਿਖਾਇਆ ਪਤਨੀ ਦਾ ਚਿਹਰਾ, ਖੂਬਸੂਰਤੀ ‘ਚ ਹੀਰੋਇਨਾਂ ਨੂੰ ਦਿੰਦੀ ਮਾਤ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਆਪਣੇ ਬੇਬਾਕ ਬਿਆਨਾਂ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਉਸ ਨੇ ਘਰੇਲੂ ਕ੍ਰਿਕਟ ‘ਚ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਰਫਰਾਜ਼ ਖਾਨ ਨੂੰ ਟੀਮ ਇੰਡੀਆ ‘ਚ ਜਗ੍ਹਾ ਨਾ ਦਿੱਤੇ ਜਾਣ ‘ਤੇ ਆਪਣੀ ਪ੍ਰਤੀਕਿਰਿਆ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਉਨ੍ਹਾਂ ਦੀ ਚਰਚਾ ਕ੍ਰਿਕਟ ਕਾਰਨ ਨਹੀਂ ਸਗੋਂ ਨਿੱਜੀ ਜ਼ਿੰਦਗੀ ਕਾਰਨ ਹੋ ਰਹੀ ਹੈ। ਅਸਲ ‘ਚ ਵਿਆਹ ਦੇ 8 ਸਾਲਾਂ ‘ਚ ਪਹਿਲੀ ਵਾਰ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਪਤਨੀ ਦੇ ਚਿਹਰੇ ਦੀ ਝਲਕ ਦਿਖਾਈ ਹੈ।

ਟੀਮ ਇੰਡੀਆ ਦੇ ਸਟਾਰ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਦਰਅਸਲ ਸਾਲ 2016 ‘ਚ ਵਿਆਹ ਕਰਨ ਵਾਲੇ ਭਾਰਤੀ ਦਿੱਗਜ ਆਪਣੀ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਚਰਚਾ ਹੋ ਰਹੀ ਹੈ।

ਇਰਫਾਨ ਪਠਾਨ ਨੇ ਵਿਆਹ ਦੀ ਅੱਠਵੀਂ ਵਰ੍ਹੇਗੰਢ ‘ਤੇ ਪਤਨੀ ਸਫਾ ਬੇਗ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ‘ਚ ਆਪਣੀ ਪਤਨੀ ਦਾ ਚਿਹਰਾ ਨਹੀਂ ਛੁਪਾਇਆ। ਇਸ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ‘ਤੇ ਜੋ ਵੀ ਤਸਵੀਰਾਂ ਸ਼ੇਅਰ ਕੀਤੀਆਂ ਸਨ, ਉਨ੍ਹਾਂ ‘ਚ ਸਾਫਾ ਜਾਂ ਤਾਂ ਹਿਜਾਬ ‘ਚ ਨਜ਼ਰ ਆ ਰਹੀ ਸੀ ਜਾਂ ਫਿਰ ਉਸ ਨੇ ਆਪਣਾ ਚਿਹਰਾ ਆਪਣੇ ਹੱਥਾਂ ਨਾਲ ਛੁਪਾ ਲਿਆ ਸੀ। ਇਨ੍ਹਾਂ ਦੋਵਾਂ ਦੀ ਗੈਰ-ਮੌਜੂਦਗੀ ਵਿੱਚ ਫੋਟੋ ਇਸ ਤਰ੍ਹਾਂ ਲਈ ਗਈ ਸੀ ਕਿ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।

ਇਰਫਾਨ ਨੇ ਵਿਆਹ ਦੀ 8ਵੀਂ ਵਰ੍ਹੇਗੰਢ ‘ਤੇ ਪਿਆਰ ਭਰਿਆ ਸੰਦੇਸ਼ ਲਿਖਦੇ ਹੋਏ ਪਤਨੀ ਸਫਾ ਬੇਗ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਉਨ੍ਹਾਂ ਨੇ ਪਤਨੀ ਦਾ ਚਿਹਰਾ ਨਹੀਂ ਲੁਕਾਇਆ। ਇਸ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ ਉਸ ਵਿੱਚ ਜਾਂ ਤਾਂ ਸਫਾ ਹਿਜਾਬ ਵਿੱਚ ਨਜ਼ਰ ਆਈ ਸੀ ਜਾਂ ਫਿਰ ਉਸ ਨੇ ਚਿਹਰੇ ਨੂੰ ਹੱਥਾਂ ਨਾਲ ਲੁਕਾਇਆ ਹੋਇਆ ਸੀ। ਇਨ੍ਹਾਂ ਦੋਵਾਂ ਦੇ ਨਾ ਹੋਣ ‘ਤੇ ਤਸਵੀਰ ਇੰਝ ਲਈ ਗਈ ਹੁੰਦੀ ਸੀ ਜਿਸ ਵਿੱਚ ਚਿਹਰਾ ਨਜ਼ਰ ਨਾ ਆ ਰਿਹਾ ਹੋਵੇ।

ਇਹ ਵੀ ਪੜ੍ਹੋ : ਮੌ.ਤ ਦੀ ਫਰਜ਼ੀ ਖ਼ਬਰ ਫੈਲਾਉਣ ‘ਤੇ ਪੂਨਮ ਪਾਂਡੇ ਖਿਲਾਫ ਸ਼ਿਕਾਇਤ ਦਰਜ, ਮੈਨੇਜਰ ‘ਤੇ ਵੀ ਹੋ ਸਕਦੈ ਐਕਸ਼ਨ!

ਇਰਫਾਨ ਨੇ ਵਿਆਹ ਦੀ 8ਵੀਂ ਵਰ੍ਹੇਗੰਢ ‘ਤੇ ਪਿਆਰ ਭਰਿਆ ਸੰਦੇਸ਼ ਲਿਖਦੇ ਹੋਏ ਪਤਨੀ ਸਫਾ ਨਾਲ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਦੇ ਨਾਲ ਲਿਖਿਆ। ਇੱਕ ਹੀ ਸ਼ਖਸ ਵੱਲੋਂ ਕਿੰਨੀਆਂ ਸਾਰੀਆਂ ਭੂਮਿਕਾ ਨੂੰ ਨਿਬਾਉਣ ਦੀ ਕਲਾ ਵਿੱਚ ਮੁਹਾਰਤ ਰੱਖਣ ਵਾਲੀ ਇਹ ਸ਼ਖਸੀਅਤ ਹੈ। ਮੂਡ ਵਿੱਚ ਬਿਹਤਰ ਕਰਨ ਵਾਲੀ, ਕਾਮੇਡੀਅਨ, ਟ੍ਰਬਲਮੇਕਰ, ਹਰ ਸਥਿਤੀ ਵਿੱਚ ਸਾਥ ਦੇਣ ਵਾਲੀ, ਦੋਸਤ, ਮੇਰੇ ਬੱਚਿਆਂ ਦੀ ਮਾਂ, ਆਪਣੀ ਜ਼ਿੰਦਗੀ ਦੇ ਬਿਹਤਰੀਨ ਸਫਰ ਵਿੱਚ ਤੁਹਾਨੂੰ ਨਾਲ ਪਾਇਆ ਮੇਰੀ ਪਤਨੀ ਵਾਂਗ। ਵਿਆਹ ਦੀ 8ਵੀਂ ਵਰ੍ਹੇਗੰਢ ਮੁਬਾਰਕ ਹੋਵੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਵਿਆਹ ਦੇ 8 ਸਾਲਾਂ ਮਗਰੋਂ ਇਰਫਾਨ ਪਠਾਨ ਨੇ ਵਿਖਾਇਆ ਪਤਨੀ ਦਾ ਚਿਹਰਾ, ਖੂਬਸੂਰਤੀ ‘ਚ ਹੀਰੋਇਨਾਂ ਨੂੰ ਦਿੰਦੀ ਮਾਤ appeared first on Daily Post Punjabi.

ਬਜ਼ੁਰਗ ਜੋੜੇ ਨੇ ਵੀਡੀਓ ਵਾਇਰਲ ਕਰ ਦਿੱਤੀ ਖੁਦਕੁਸ਼ੀ ਦੀ ਧਮਕੀ ਅਤੇ ਇਰਫਾਨ ਪਠਾਨ ‘ਤੇ ਲਾਏ ਗੰਭੀਰ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ
Irfan pathan extra marital relations : ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ‘ਤੇ ਅਹਿਮਦਾਬਾਦ ਦੇ ਪੁਲਿਸ ਵਿਭਾਗ ਤੋਂ ਸੇਵਾ-ਮੁਕਤ ਹੋਏ ਇੱਕ ਬਜ਼ੁਰਗ ਦੁਆਰਾ ਆਪਣੀ ਨੂੰਹ ਨਾਲ ਨਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤਕਰਤਾ ਪਰਿਵਾਰ ਨੇ ਇਸ ਮਾਮਲੇ ਬਾਰੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਬਜ਼ੁਰਗ ਜੋੜੇ ਦਾ ਦੋਸ਼ ਹੈ ਕਿ ਇਰਫਾਨ ਉਨ੍ਹਾਂ ਦੇ ਬੇਟੇ ਨੂੰ ਧਮਕਾ ਰਿਹਾ ਹੈ ਅਤੇ ਆਪਣੀ ਪਹੁੰਚ ਦੀ ਦੁਰਵਰਤੋਂ ਕਰ ਰਿਹਾ ਹੈ। ਪੁਲਿਸ ਨੇ ਬਜ਼ੁਰਗ ਸਈਦ ਇਬਰਾਹਿਮ ਅਤੇ ਉਸਦੀ ਪਤਨੀ ਦੇ ਖਿਲਾਫ ਥਾਣੇ ਵਿੱਚ ਆ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਕੁੱਝ ਮੀਡੀਆ ਰਿਪੋਰਟਸ ਦੇ ਅਨੁਸਾਰ ਅਹਿਮਦਾਬਾਦ ਦੇ ਵੇਜਲੁਪਰ ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਬਰਾਹਿਮ ਭਾਈ ਦੀ ਨੂੰਹ ਨੇ ਉਨ੍ਹਾਂ ਦੇ ਸਾਰੇ ਪਰਿਵਾਰ ਖ਼ਿਲਾਫ਼ 11 ਮਾਰਚ 2021 ਨੂੰ ਦਾਜ ਲਈ ਪਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

Irfan pathan extra marital relations

ਪੁਲਿਸ ਅਜੇ ਜਾਂਚ ਕਰ ਰਹੀ ਹੈ। ਇਬਰਾਹੀਮਭਾਈ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਨੂੰਹ ਦਾ ਪਿਛਲੇ ਲੰਬੇ ਸਮੇਂ ਤੋਂ ਇਰਫਾਨ ਨਾਲ ਨਾਜਾਇਜ਼ ਸਬੰਧ ਹੈ। ਇਬਰਾਹਿਮਭਾਈ ਦੇ ਬੇਟੇ ਸਈਦ ਦੇ ਅਨੁਸਾਰ ਵਿਆਹ ਤੋਂ ਪਹਿਲਾਂ ਇਰਫਾਨ ਅਤੇ ਉਸਦੀ ਪਤਨੀ ਦਾ ਨਾਜਾਇਜ਼ ਸੰਬੰਧ ਸੀ। ਉਸ ਨੇ ਦੱਸਿਆ ਕਿ ਉਸਦੀ ਪਤਨੀ ਇਰਫਾਨ ਦੀ ਚਚੇਰੀ ਭੈਣ ਲੱਗਦੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਹਨ। ਸਈਦ ਨੇ ਕਿਹਾ ਕਿ ਇਰਫਾਨ ਉਸ ਦੀ ਪਤਨੀ ਨੂੰ ਚੋਰੀ ਘੁੰਮਾਉਣ ਲਈ ਵੀ ਲੈ ਜਾਂਦਾ ਹੈ ਅਤੇ ਦੋਵੇਂ ਅਕਸਰ ਵੀਡੀਓ ਕਾਲਾਂ ‘ਤੇ ਗੱਲਾਂ ਕਰਦੇ ਹਨ। ਪੁਲਿਸ ਅਨੁਸਾਰ ਨੂੰਹ ਵੱਲੋਂ ਦਾਜ ਸਬੰਧੀ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਬਰਾਹਿਮਭਾਈ ਅਤੇ ਉਸ ਦਾ ਪਰਿਵਾਰ ਕੇਸ ਨੂੰ ਕਮਜ਼ੋਰ ਕਰਨ ਲਈ ਲੜਕੀ ਦੇ ਚਰਿੱਤਰ ‘ਤੇ ਸਵਾਲ ਚੁੱਕ ਰਿਹਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਇਰਫਾਨ ਪਠਾਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਦੇਖੋ : SHO ਨੇ ਦੁਕਾਨਾਂ ਬੰਦ ਕਰਨ ਦਾ ਵਿਰੋਧ ਕਰ ਰਹੇ ਕੌਂਸਲਰ ਓਪਨ ਜੇਲ੍ਹ ‘ਚ ਡੱਕੇ, ਕਹਿੰਦਾ-ਹੁਣ ਖੋਲ ਕੇ ਦਿਖਾਵੇ ਦੁਕਾਨ

The post ਬਜ਼ੁਰਗ ਜੋੜੇ ਨੇ ਵੀਡੀਓ ਵਾਇਰਲ ਕਰ ਦਿੱਤੀ ਖੁਦਕੁਸ਼ੀ ਦੀ ਧਮਕੀ ਅਤੇ ਇਰਫਾਨ ਪਠਾਨ ‘ਤੇ ਲਾਏ ਗੰਭੀਰ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.

ਵੱਡੇ ਭਰਾ ਯੂਸਫ ਤੋਂ ਬਾਅਦ ਹੁਣ ਇਰਫਾਨ ਪਠਾਨ ਨੂੰ ਵੀ ਹੋਇਆ ਕੋਰੋਨਾ, ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
Irfan pathan tests positive : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਹੁਣ ਇਸ ਵਿਚਕਾਰ ਕੋਰੋਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਕ੍ਰਿਕਟ ਜਗਤ ਤੋਂ ਸਾਹਮਣੇ ਆ ਰਹੀ ਹੈ। ਵੱਡੇ ਭਰਾ ਯੂਸਫ ਪਠਾਨ ਤੋਂ ਬਾਅਦ ਹੁਣ ਇਰਫਾਨ ਪਠਾਨ ਵੀ ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ। ਇਰਫਾਨ ਨੇ ਇਹ ਜਾਣਕਾਰੀ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇਰਫਾਨ ਚੌਥਾ ਭਾਰਤੀ ਕ੍ਰਿਕਟਰ ਹੈ ਜੋ ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ।

pic.twitter.com/4E7agmuQl1
— Irfan Pathan (@IrfanPathan) March 29, 2021

ਇਰਫਾਨ ਨੇ ਟਵੀਟ ਕਰਕੇ ਕਿਹਾ, “ਮੈਂ ਕੋਵਿਡ -19 ਟੈਸਟ ਵਿੱਚ ਬਿਨਾਂ ਕਿਸੇ ਲੱਛਣ ਦੇ ਸਕਾਰਾਤਮਕ ਆਇਆ ਹਾਂ। ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਮੈਂ ਘਰ ਵਿੱਚ ਹੀ ਏਕਾਂਤਵਾਸ ਹਾਂ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਹਾਲ ਹੀ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣਾ ਟੈਸਟ ਕਰਵਾ ਲੈਣ। ਮੈਂ ਸਾਰਿਆਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਦਾ ਖਿਆਲ ਰੱਖਣ ਲਈ ਕਹਿਣਾ ਚਾਹੁੰਦਾ ਹਾਂ। ਤੁਹਾਡੇ ਸਾਰਿਆਂ ਦੀ ਸਿਹਤ ਠੀਕ ਰਹੇ।” ਇਸ ਤੋਂ ਪਹਿਲਾਂ ਸਾਬਕਾ ਭਾਰਤੀ ਬੱਲੇਬਾਜ਼ ਐਸ ਬਦਰੀਨਾਥ ਨੇ ਵੀ ਐਤਵਾਰ ਨੂੰ ਕਿਹਾ ਸੀ ਕਿ ਉਹ ਕੋਵਿਡ -19 ਦੀ ਜਾਂਚ ਵਿੱਚ ਸਕਾਰਾਤਮਕ ਪਾਏ ਗਏ ਹਨ। ਉਹ ‘ਰੋਡ ਸੇਫਟੀ ਵਰਲਡ ਸੀਰੀਜ਼ ਟੂਰਨਾਮੈਂਟ’ ਵਿੱਚ ਕੋਰੋਨਾ ਦੀ ਲਪੇਟ ‘ਚ ਵਾਲਾ ਤੀਜਾ ਸਾਬਕਾ ਭਾਰਤੀ ਕ੍ਰਿਕਟਰ ਬਣ ਗਿਆ ਸੀ। ਉਸ ਤੋਂ ਪਹਿਲਾਂ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਸਾਬਕਾ ਭਾਰਤੀ ਆਲਰਾਊਂਡਰ ਯੂਸਫ ਪਠਾਨ ਵੀ ਕੋਵਿਡ -19 ਪੌਜੇਟਿਵ ਆਏ ਸਨ।

ਇਹ ਵੀ ਦੇਖੋ : Supreme court ਦੇ ਵਕੀਲ Bhanu Pratap ਨੇ ਦੱਸਿਆ ਹੁਣ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ ਤੇ ਹੈ ਸਰਕਾਰ ਦੀ ਅੱਖ

The post ਵੱਡੇ ਭਰਾ ਯੂਸਫ ਤੋਂ ਬਾਅਦ ਹੁਣ ਇਰਫਾਨ ਪਠਾਨ ਨੂੰ ਵੀ ਹੋਇਆ ਕੋਰੋਨਾ, ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ appeared first on Daily Post Punjabi.

ਰਿਹਾਨਾ ਅਤੇ ਗ੍ਰੇਟਾ ਦੇ ਟਵੀਟ ‘ਤੇ ਹੋਏ ਵਿਵਾਦ ਤੋਂ ਬਾਅਦ ਕਿਸਾਨਾਂ ਦੇ ਹੱਕ ‘ਚ ਆਏ ਇਰਫਾਨ ਪਠਾਨ, ਕਿਹਾ…
Farmers protest tweet of irfan pathan : ਖੇਤੀ ਕਾਨੂੰਨ ਖਿਲਾਫ ਕਿਸਾਨਾ ਦਾ ਪ੍ਰਦਰਸ਼ਨ ਨਿਰੰਤਰ ਜਾਰੀ ਹੈ। ਦਿੱਲੀ ਦੀਆ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 72 ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸੇ ਵਿਚਕਾਰ ਬੀਤੇ ਕੁੱਝ ਦਿਨਾਂ ਤੋਂ ਕਿਸਾਨ ਅੰਦੋਲਨ ਲਈ ਵਿਦੇਸ਼ੀ ਮਸ਼ਹੂਰ ਹਸਤੀਆਂ ਵੱਲੋਂ ਪ੍ਰਾਪਤ ਹਮਾਇਤ ‘ਤੇ ਬਹਿਸ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਹੈ। ਇਸੇ ਕੜੀ ‘ਚ ਹੁਣ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਵੀ ਜੁੜ ਗਏ ਹਨ। ਪਠਾਨ ਨੇ ਇੱਕ ਟਵੀਟ ਕੀਤਾ ਹੈ ਜੋ ਕਾਫ਼ੀ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪਠਾਨ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਬਾਹਰੀ ਦਖਲਅੰਦਾਜ਼ੀ ‘ਤੇ ਬੋਲਦਿਆਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਹੈ। ਪਠਾਨ ਨੇ ਵੀਰਵਾਰ ਨੂੰ ਟਵਿੱਟਰ ਹੈਂਡਲ ‘ਤੇ ਇੱਕ ਸਵਾਲ ਦੇ ਰੂਪ ‘ਚ ਟਵੀਟ ਕੀਤਾ ਹੈ। ਇਰਫਾਨ ਨੇ ਲਿਖਿਆ ਕਿ, “ਜਾਰਜ ਫਲਾਇਡ ਦੀ ਹੱਤਿਆ ‘ਤੇ ਭਾਰਤ ਦਾ ਦੁੱਖ ਪ੍ਰਗਟ ਕਰਨਾ ਅਮਰੀਕਾ ਦਾ ਅੰਦਰੂਨੀ ਮਾਮਲਾ ਹੋ ਸਕਦਾ ਸੀ।”

When George Floyd was brutally murdered in the USA by a policeman,our country rightly expressed our grief. #justsaying
— Irfan Pathan (@IrfanPathan) February 4, 2021

ਆਪਣੀ ਪੋਸਟ ਵਿੱਚ, ਪਠਾਨ ਨੇ ਸਪੱਸ਼ਟ ਕੀਤਾ ਕਿ ਭਾਰਤੀਆਂ ਨੇ ਵੀ ਅਮਰੀਕਾ ਵਿੱਚ ਪੁਲਿਸ ਅੱਤਿਆਚਾਰਾਂ ਦੇ ਪੀੜਤ ਜਾਰਜ ਫਲਾਇਡ ਦੀ ਹੱਤਿਆ ‘ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਲਿਖਿਆ, “ਜਦੋਂ ਅਮਰੀਕਾ ਵਿੱਚ ਪੁਲਿਸ ਵਾਲੇ ਨੇ ਜਾਰਜ ਫਲਾਇਡ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ ਤਾਂ ਸਾਡੇ ਦੇਸ਼ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਸੀ।” ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੀਆਂ ਵਿਦੇਸ਼ੀ ਹਸਤੀਆਂ ਨੇ ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ਬਾਰੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਅਮਰੀਕੀ ਗਾਇਕਾਂ ਰਿਹਾਨਾ, ਮੀਆਂ ਖਲੀਫਾ, ਗ੍ਰੇਟਾ ਥਨਬਰਗ, ਯੂਐਸ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ, ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਪ੍ਰਦਰਸ਼ਨ ਬਾਰੇ ਟਵੀਟ ਕੀਤਾ ਹੈ। ਜਦਕਿ ਵਿਦੇਸ਼ੀ ਮਸ਼ਹੂਰ ਹਸਤੀਆਂ ਦੀਆਂ ਚਿੰਤਾਵਾਂ ਨੂੰ ਭਾਰਤ ਸਰਕਾਰ ਨੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੱਸਿਆ ਹੈ।

ਇਹ ਵੀ ਦੇਖੋ : ‘ਹਰ ਸਮੱਸਿਆ ਦਾ ਮੁਕੰਮਲ ਸਮਾਧਾਨ ਹਾਂ, ਮੈਂ ਭਾਰਤ ਦਾ ਸੰਵਿਧਾਨ ਹਾਂ’ ਦੇ ਬੈਨਰ ਹੇਠ ਕੀਤੀ ਕਿਸਾਨੀ ਹੱਕਾਂ ਦੀ ਗੱਲ

The post ਰਿਹਾਨਾ ਅਤੇ ਗ੍ਰੇਟਾ ਦੇ ਟਵੀਟ ‘ਤੇ ਹੋਏ ਵਿਵਾਦ ਤੋਂ ਬਾਅਦ ਕਿਸਾਨਾਂ ਦੇ ਹੱਕ ‘ਚ ਆਏ ਇਰਫਾਨ ਪਠਾਨ, ਕਿਹਾ… appeared first on Daily Post Punjabi.

ਇਰਫਾਨ ਪਠਾਨ ਦੀ ਇੱਕ ਵਾਰ ਫਿਰ ਹੋਵੇਗੀ ਮੈਦਾਨ ‘ਤੇ ਵਾਪਸੀ, ਇਸ ਵਿਦੇਸ਼ੀ ਲੀਗ ‘ਚ ਆਉਣਗੇ ਨਜ਼ਰ
Irfan will return to the field: ਕੋਰੋਨਾ ਦੌਰ ‘ਚ ਕ੍ਰਿਕਟ ਹੌਲੀ ਹੌਲੀ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਪ੍ਰਕੋਪ ਤੋਂ ਬਾਅਦ ਹੁਣ ਇੱਕ ਵਾਰ ਫਿਰ ਖੇਡਾਂ ਪੱਟੜੀ ਤੇ ਵਾਪਿਸ ਪਰਤ ਰਹੀਆਂ ਹਨ। ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਯੂਏਈ ਵਿੱਚ IPL ਦਾ ਆਜੋਯਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਵੱਖ-ਵੱਖ ਦੇਸ਼ਾ ਨੇ ਵੀ ਆਪਣੇ ਦੇਸ਼ ਵਿੱਚ ਮੁੜ ਤੋਂ ਕ੍ਰਿਕਟ ਦੇ ਟੂਰਨਾਮੈਂਟ ਸ਼ੁਰੂ ਕਰਨ ਦਾ ਫੈਸਲ਼ਾ ਕੀਤਾ ਹੈ। ਹੁਣ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਵੀ ਆਈਪੀਐਲ ਦੀ ਤਰਜ਼ ‘ਤੇ ‘ਲੰਕਾ ਪ੍ਰੀਮੀਅਰ ਲੀਗ’ ਕਰਵਾਉਣ ਦਾ ਫੈਸਲਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਲੰਕਾ ਪ੍ਰੀਮੀਅਰ ਲੀਗ ਵਿੱਚ ਭਰਤੀ ਟੀਮ ਦੇ ਸਾਬਕਾ ਆਲਰਾਉਂਡਰ ਇਰਫਾਨ ਪਠਾਨ ਵੀ ਖੇਡਦੇ ਹੋਏ ਨਜ਼ਰ ਆਉਣਗੇ। ਇਰਫਾਨ ਪਠਾਨ ਲੰਕਾ ਪ੍ਰੀਮੀਅਰ ਲੀਗ ਵਿੱਚ ਕੈਂਡੀ ਟਸਕਰਜ਼ ਫ੍ਰੈਂਚਾਇਜ਼ੀ ਲਈ ਖੇਡਦਾ ਵੇਖਿਆ ਜਾਵੇਗਾ। ਯੁਵਰਾਜ ਅਤੇ ਪ੍ਰਵੀਨ ਤਾਂਬੇ ਤੋਂ ਬਾਅਦ ਇਰਫਾਨ ਪਠਾਨ ਵਿਦੇਸ਼ੀ ਲੀਗ ਵਿੱਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਵੀ ਬਣ ਜਾਵੇਗਾ। ਭਾਰਤੀ ਟੀਮ ਦਾ ਇਹ ਤੇਜ਼ ਗੇਂਦਬਾਜ਼ ਇੱਕ ਵਾਰ ਫਿਰ ਕ੍ਰਿਕਟ ਵਿੱਚ ਵਾਪਸੀ ਕਰਨ ਲਈ ਪੂਰੀ ਤਰਾਂ ਤਿਆਰ ਹੈ।

Irfan will return to the field

ਸਾਬਕਾ ਆਲਰਾਉਂਡਰ ਇਰਫਾਨ ਪਠਾਨ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ। ਇਰਫਾਨ ਨੇ ਭਾਰਤ ਲਈ 29 ਟੈਸਟ, 120 ਵਨਡੇ ਅਤੇ 24 ਟੀ -20 ਮੈਚ ਖੇਡੇ ਹਨ। ਇਰਫਾਨ ਨੇ ਕਿਹਾ, “ਮੈਂ ਐਲਪੀਐਲ ਵਿੱਚ ਕੈਂਡੀ ਫਰੈਂਚਾਇਜ਼ੀ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ। ਸਾਡੀ ਟੀਮ ਵਿੱਚ ਕੁੱਝ ਮਹਾਨ ਖਿਡਾਰੀ ਹਨ ਅਤੇ ਮੈਂ ਲੀਗ ਵਿੱਚ ਖੇਡਣ ਲਈ ਪੂਰੀ ਤਰਾਂ ਤਿਆਰ ਹਾਂ।” ਦੱਸ ਦੇਈਏ ਕਿ ਬੀਸੀਸੀਆਈ ਦੇ ਨਿਯਮਾਂ ਦੇ ਕਾਰਨ ਮੌਜੂਦਾ ਭਾਰਤੀ ਖਿਡਾਰੀਆਂ ਨੂੰ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੀ ਆਗਿਆ ਨਹੀਂ ਹੈ। ਭਾਵੇ ਉਹ ਟੀਮ ਦਾ ਹਿੱਸਾ ਹੋਣ ਜਾ ਨਾ। ਹਾਲਾਂਕਿ, ਬੀਸੀਸੀਆਈ ਨੇ ਯੁਵਰਾਜ ਦੇ ਕੇਸ ਵਿੱਚ ਨਿਯਮਾਂ ਨੂੰ ਬਦਲਿਆ ਸੀ ਯੁਵੀ ਨੂੰ ਵਿਦੇਸ਼ੀ ਲੀਗ ਵਿੱਚ ਖੇਡਣ ਦੀ ਆਗਿਆ ਦਿੱਤੀ ਸੀ। ਪਰ ਸੀਪੀਐਲ ਵਿੱਚ ਖੇਡਣ ਕਾਰਨ ਪ੍ਰਵੀਨ ਤੰਬੇ ਤੇ ਇਸ ਸਾਲ ਆਈਪੀਐਲ ਵਿੱਚ ਪਾਬੰਦੀ ਲਗਾਈ ਗਈ ਸੀ। ਸ੍ਰੀਲੰਕਾ ਕ੍ਰਿਕਟ ਬੋਰਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਕੁੱਲ ਪੰਜ ਟੀਮਾਂ ਲੰਕਾ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣਗੀਆਂ। ਇਸ ਲੀਗ ‘ਚ ਹਿੱਸਾ ਲੈਣ ਵਾਲੀਆਂ ਪੰਜ ਟੀਮਾਂ ਦਾ ਨਾਮ ਕੋਲੰਬੋ, ਕੈਂਡੀ, ਗੈਲੀ, ਡਾਂਬੁੱਲਾ ਅਤੇ ਜਾਫਨਾ ਦੇ ਨਾਮ ਤੇ ਹੋਵੇਗਾ। ਇਸ ਦੇ ਨਾਲ ਹੀ, ਸ਼੍ਰੀਲੰਕਾ ਦੇ ਚੋਟੀ ਦੇ ਖਿਡਾਰੀ ਸਮੇਤ ਕੁੱਲ 70 ਅੰਤਰਰਾਸ਼ਟਰੀ ਖਿਡਾਰੀ ਅਤੇ 10 ਦਿੱਗਜ ਕੋਚ ਵੀ ਇਸ ਲੀਗ ਦਾ ਹਿੱਸਾ ਹੋਣਗੇ।

The post ਇਰਫਾਨ ਪਠਾਨ ਦੀ ਇੱਕ ਵਾਰ ਫਿਰ ਹੋਵੇਗੀ ਮੈਦਾਨ ‘ਤੇ ਵਾਪਸੀ, ਇਸ ਵਿਦੇਸ਼ੀ ਲੀਗ ‘ਚ ਆਉਣਗੇ ਨਜ਼ਰ appeared first on Daily Post Punjabi.

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨਾਲ ਕ੍ਰਿਕਟ ਜਗਤ ‘ਚ ਵੀ ਸੋਗ ਦੀ ਲਹਿਰ, ਸਚਿਨ ਨੇ ਕਿਹਾ…
sushant singh rajput death: ਬਾਲੀਵੁੱਡ ਦੇ ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਦੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਅੰਤ ਕਰਨ ‘ਤੇ ਨਾ ਸਿਰਫ ਬਾਲੀਵੁੱਡ ਵਿੱਚ ਬਲਕਿ ਕ੍ਰਿਕਟ ਦੇ ਖੇਤਰ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਕ੍ਰਿਕਟ ਨਾਲ ਸੰਬੰਧ ‘ਧੋਨੀ ਦਿ ਅਨਟੋਲਡ ਸਟੋਰੀ’ ਵਿੱਚ ਕੰਮ ਕਰਨ ਨਾਲ ਵੀ ਜੁੜਿਆ ਹੋਇਆ ਸੀ। ਸਚਿਨ ਅਤੇ ਪਠਾਨ ਵਰਗੇ ਪ੍ਰਸਿੱਧ ਖਿਡਾਰੀਆਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ‘ਤੇ ਦੁੱਖ ਜ਼ਾਹਿਰ ਕੀਤਾ ਹੈ।

Shocked and sad to hear about the loss of Sushant Singh Rajput.
Such a young and talented actor. My condolences to his family and friends. May his soul RIP.  pic.twitter.com/B5zzfE71u9
— Sachin Tendulkar (@sachin_rt) June 14, 2020

ਸਚਿਨ ਤੇਂਦੁਲਕਰ ਨੇ ਕਿਹਾ, “ਸੁਸ਼ਾਂਤ ਸਿੰਘ ਬਾਰੇ ਸੁਣਕੇ ਮੈਂ ਬਹੁਤ ਹੈਰਾਨ ਅਤੇ ਦੁਖੀ ਹਾਂ। ਉਹ ਇੱਕ ਜਵਾਨ ਅਤੇ ਪ੍ਰਤਿਭਾਵਾਨ ਅਦਾਕਾਰ ਸੀ। ਉਸ ਦੇ ਪਰਿਵਾਰ ਨਾਲ ਮੈ ਹਮਦਰਦੀ ਜਤਾਉਂਦਾ ਹਾਂ। ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਾ ਨੂੰ ਸ਼ਾਂਤੀ ਮਿਲੇ।”

I’m deeply shocked and saddened to hear about the suicide of #SushantSinghRajput  my heart goes  out for his family
— Irfan Pathan (@IrfanPathan) June 14, 2020

ਇਰਫਾਨ ਪਠਾਨ ਨੇ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ‘ਤੇ ਦੁੱਖ ਜ਼ਾਹਿਰ ਕਰਦਿਆਂ, ਉਸ ਨਾਲ ਆਪਣੀ ਆਖਰੀ ਮੁਲਾਕਾਤ ਯਾਦ ਕੀਤੀ। ਪਠਾਨ ਨੇ ਕਿਹਾ, “ਮੈਂ ਬਹੁਤ ਦੁਖੀ ਹਾਂ। ਸੁਸ਼ਾਂਤ ਦੇ ਪਰਿਵਾਰ ਨਾਲ ਮੇਰੀਆਂ ਦੁਆਵਾਂ ਹਨ। ਮੈਂ ਉਸ ਨੂੰ ਤਾਜ ਹੋਟਲ ਦੇ ਜਿਮ ਵਿੱਚ ਮਿਲਿਆ ਸੀ। ਮੈਂ ਕੇਦਾਰਨਾਥ ਵਿੱਚ ਕੀਤੇ ਸੁਸ਼ਾਂਤ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਸੀ। ਸੁਸ਼ਾਂਤ ਨੇ ਕਿਹਾ ਸੀ ਕਿ ਤੁਸੀਂ ਮੇਰੀ ਫਿਲਮ ਛੀਛੋਰੇ ਜ਼ਰੂਰ ਦੇਖਿਓ।”

Plz tell me this is a fake news.. Cant believe Sushant Rajput is no more..Condolence to the family Very sad #ripsushantsinghrajput pic.twitter.com/wjCK77aq3t
— Harbhajan Turbanator (@harbhajan_singh) June 14, 2020

ਹਰਭਜਨ ਸਿੰਘ ਨੇ ਕਿਹਾ ਕਿ ਕਾਸ਼ ਇਹ ਗਲਤ ਖ਼ਬਰ ਹੁੰਦੀ। ਉਨ੍ਹਾਂ ਨੇ ਕਿਹਾ, “ਮੈਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਮੈਨੂੰ ਦੱਸੋ ਇਹ ਝੂਠੀ ਖ਼ਬਰ ਹੈ। ਸੁਸ਼ਾਂਤ ਸਿੰਘ ਰਾਜਪੂਤ ਨਹੀਂ ਰਿਹਾ। ਉਸ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਾ ਹਾਂ। ਇਹ ਬਹੁਤ ਦੁਖੀ ਹੈ।”

Life is fragile and we don’t know what one is going through. Be kind. #SushantSinghRajput Om Shanti pic.twitter.com/zJZGV96mmb
— Virender Sehwag (@virendersehwag) June 14, 2020

ਸਹਿਵਾਗ ਨੇ ਟਵੀਟ ਕੀਤਾ, “ਜ਼ਿੰਦਗੀ ਦਾ ਕੋਈ ਵਿਸ਼ਵਾਸ ਨਹੀਂ ਹੈ। ਪਤਾ ਨਹੀਂ ਕੌਣ ਕਿਸ ਪੜਾਅ ਵਿੱਚੋਂ ਲੰਘ ਰਿਹਾ ਹੈ। ਦਿਆਲੂ ਬਣੋ, ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਾ ਨੂੰ ਸ਼ਾਂਤੀ ਮਿਲੇ।”

Gone too soon…

RIP #SushantSinghRajput  pic.twitter.com/HIwgf3GvDc
— SunRisers Hyderabad (@SunRisers) June 14, 2020

ਹੈਦਰਾਬਾਦ ਸਨਰਾਈਜ਼ਰਜ਼ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਲਈ ਟਵੀਟ ਕੀਤਾ ਹੈ। ਆਈਪੀਐਲ ਦੀ ਫਰੈਂਚਾਇਜ਼ੀ ਨੇ ਕਿਹਾ ਕਿ “ਤੁਸੀਂ ਬਹੁਤ ਜਲਦੀ ਚਲੇ ਗਏ।”

The post ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨਾਲ ਕ੍ਰਿਕਟ ਜਗਤ ‘ਚ ਵੀ ਸੋਗ ਦੀ ਲਹਿਰ, ਸਚਿਨ ਨੇ ਕਿਹਾ… appeared first on Daily Post Punjabi.