Iron deficiency food diet Archives - Daily Post Punjabi

30 ਤੋਂ ਬਾਅਦ ਸਰੀਰ ‘ਚ ਆਇਰਨ ਦੀ ਕਮੀ ਨਹੀਂ ਹੋਣ ਦੇਣਗੀਆਂ ਇਹ ਚੀਜ਼ਾਂ
Iron deficiency food diet: ਔਰਤਾਂ ਲਈ ਆਇਰਨ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੀ ਕਮੀ ਨਾਲ ਹੱਡੀਆਂ ‘ਚ ਕਮਜ਼ੋਰੀ, ਅਨਿਯਮਿਤ ਪੀਰੀਅਡਜ, ਸਰੀਰ ਥੱਕਿਆ ਰਹਿਣਾ ਅਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉੱਥੇ ਹੀ ਔਰਤਾਂ ਲਈ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 30 ਸਾਲ ਦੀ ਉਮਰ ਤੋਂ ਬਾਅਦ ਪੀਰੀਅਡਜ਼, ਪ੍ਰੈਗਨੈਂਸੀ, ਮੇਨੋਪੌਜ਼ ‘ਚ ਇਸ ਦੀ ਖ਼ਪਤ ਵੱਧ ਜਾਂਦੀ ਹੈ। ਖੋਜ ਦੇ ਅਨੁਸਾਰ ਲਗਭਗ 80% ਭਾਰਤੀ ਔਰਤਾਂ ਵਿੱਚ ਆਇਰਨ ਦੀ ਕਮੀ ਯਾਨਿ ਅਨੀਮੀਆ ਦੀ ਸ਼ਿਕਾਇਤ ਪਾਈ ਜਾਂਦੀ ਹੈ ਜਿਨ੍ਹਾਂ ਵਿੱਚੋਂ 57.8% ਗਰਭਵਤੀ ਔਰਤਾਂ ਹੁੰਦੀਆਂ ਹਨ। ਇਸ ਲਈ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਪਰ ਭਾਰਤੀ ਔਰਤਾਂ ਇਸ ਪ੍ਰਤੀ ਲਾਪਰਵਾਹੀ ਵਰਤਦੀਆਂ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ।

Iron deficiency food diet

ਔਰਤਾਂ ਵਿਚ ਆਇਰਨ ਦੀ ਕਮੀ ਦੇ ਕਾਰਨ

ਔਰਤਾਂ ਵਿੱਚ ਖੂਨ ਦੀ ਕਮੀ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਹੈ। ਉੱਥੇ ਪੀਰੀਅਡਜ ‘ਚ ਜ਼ਿਆਦਾ ਬਲੀਡਿੰਗ, ਪ੍ਰੈਗਨੈਂਸੀ, ਇੰਫੈਕਸ਼ਨ, ਕੈਂਸਰ, ਸਰੀਰ ਵਿਚੋਂ ਕਿਸੇ ਵੀ ਕਾਰਨ ਖ਼ੂਨ ਵਹਿਣ ਕਾਰਨ ਵੀ ਸਰੀਰ ਵਿਚ ਆਇਰਨ ਦੀ ਕਮੀ ਹੋ ਸਕਦੀ ਹੈ।

ਇਸ ਤੋਂ ਇਲਾਵਾ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਦਾ ਸੇਵਨ ਵੀ ਆਇਰਨ ਦੀ ਕਮੀ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਉਹ ਉਸ ਨੂੰ ਸੋਖ ਲੈਂਦਾ ਹੈ।

Iron deficiency food diet

ਆਇਰਨ ਘੱਟ ਹੋਣ ‘ਤੇ ਦਿਖਦੇ ਹਨ ਇਹ ਲੱਛਣ

ਹੱਡੀਆਂ ‘ਚ ਕਮਜ਼ੋਰੀ, ਕਮਰ ਦਰਦ ਅਤੇ ਹਰ ਸਮੇਂ ਥਕਾਵਟ ਮਹਿਸੂਸ ਹੋਣਾ

ਪੀਰੀਅਡਜ਼ ਦੇਰ ਨਾਲ ਆਉਣੇ ਅਤੇ ਇਸ ਸਮੇਂ ਦੌਰਾਨ ਅਸਹਿ ਦਰਦ ਹੋਣਾ

ਦੰਦ ਕਮਜ਼ੋਰ ਹੋਣੇ ਅਤੇ ਨਹੁੰ ਕੱਚੇ ਹੋ ਕੇ ਟੁੱਟਣ ਲੱਗਣ

ਵਾਲਾਂ ਦਾ ਝੜਣਾ, ਸਕਿਨ, ਜੀਭ, ਨਹੁੰ ਅਤੇ ਪਲਕਾਂ ‘ਚ ਪੀਲਾਪਣ

ਚੱਕਰ ਆਉਣੇ, ਬੇਹੋਸ਼ੀ ਜਾਂ ਲਗਾਤਾਰ ਸਿਰ ਦਰਦ ਰਹਿਣਾ

ਅੱਖਾਂ ਸਾਹਮਣੇ ਹਨੇਰਾ ਆਉਣਾ

ਹੱਥ-ਪੈਰ ਅਤੇ ਤਲੀਆਂ ਠੰਡੀਆਂ ਹੋ ਜਾਣੀਆਂ

ਡਾਇਟ ਨਾਲ ਕਮੀ ਨੂੰ ਕਰੋ ਪੂਰਾ: ਡਾਕਟਰ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਟੌਨਿਕ ਜਾਂ ਗੋਲੀਆਂ ਵੀ ਦਿੰਦੇ ਹਨ ਪਰ ਤੁਸੀਂ ਖੁਰਾਕ ਦੁਆਰਾ ਵੀ ਸਰੀਰ ਵਿਚ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਇਸ ਦੇ ਲਈ ਆਇਰਨ ਨਾਲ ਭਰਪੂਰ ਫ਼ੂਡ ਜਿਵੇਂ ਪਾਲਕ, ਅਨਾਰ, ਅੰਜੀਰ, ਮੱਛੀ, ਕੇਲ, ਬ੍ਰੋਕਲੀ, ਚੁਕੰਦਰ, ਖਜੂਰ, ਬਦਾਮ, ਅਖਰੋਟ, ਤਿਲ, ਕੱਦੂ ਦੇ ਬੀਜ, ਅਲਸੀ ਦੇ ਬੀਜ, ਦਾਲਾਂ ਅਤੇ ਆਂਡੇ ਖਾਓ।

ਵਿਟਾਮਿਨ ਸੀ ਆਇਰਨ ਨੂੰ ਸੋਖ ਲੈਂਦਾ ਹੈ ਇਸ ਲਈ ਇਸ ਨੂੰ ਵੀ ਆਪਣੀ ਡਾਇਟ ਵਿਚ ਸ਼ਾਮਲ ਕਰੋ। ਇਸਦੇ ਲਈ ਸੰਤਰੇ, ਕੀਵੀ, ਕੇਲੇ, ਬਦਾਮ, ਸੇਬ, ਟਮਾਟਰ, ਸਟ੍ਰਾਬੇਰੀ, ਲਸਣ, ਬੇਰੀਜ਼, ਮਸ਼ਰੂਮ, ਆਂਡੇ ਖਾਓ।

ਇਕ ਗਲਾਸ ਚੁਕੰਦਰ ਦੇ ਜੂਸ ‘ਚ 1 ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਆਇਰਨ ਦੀ ਕਮੀ ਪੂਰੀ ਅਤੇ ਅਨੀਮੀਆ ਦੀ ਸ਼ਿਕਾਇਤ ਵੀ ਦੂਰ ਹੋਵੇਗੀ।

ਸਰੀਰ ‘ਚ ਖੂਨ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਟਮਾਟਰ ਜਾਂ ਗਿਲੋਅ ਦਾ ਜੂਸ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਰੋਜ਼ਾਨਾ 10 ਮੁਨੱਕੇ ਅਤੇ 8 ਅੰਜੀਰ ਨੂੰ 200 ਮਿਲੀਲੀਟਰ ਦੁੱਧ ‘ਚ ਉਬਾਲਕੇ ਪੀਓ। ਇਸ ਨਾਲ ਵੀ ਸਰੀਰ ਨੂੰ ਵਿਟਾਮਿਨ, ਆਇਰਨ, ਕੈਲਸ਼ੀਅਮ ਵਰਗੇ ਜ਼ਰੂਰੀ ਤੱਤ ਮਿਲਣਗੇ।

ਰੋਜ਼ਾਨਾ ਤੁਲਸੀ ਦੇ 8-10 ਪੱਤੇ ਖਾਣ ਨਾਲ ਵੀ ਸਰੀਰ ਨੂੰ ਸਾਰੇ ਤੱਤ ਮਿਲਣਗੇ ਅਤੇ ਉਹ ਤੰਦਰੁਸਤ ਰਹੇਗਾ।

ਜੇ ਤੁਸੀਂ ਸਰੀਰ ਵਿਚ ਆਇਰਨ ਅਤੇ ਖੂਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਗੁੜ ਅਤੇ ਛੋਲੇ ਮਿਕਸ ਕਰਕੇ ਖਾਓ। ਇਸ ਵਿਚ ਫੋਲਿਕ ਐਸਿਡ ਵਰਗੇ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਵਿਚ ਆਇਰਨ ਦੀ ਕਮੀ ਨਹੀਂ ਹੁੰਦੀ।

The post 30 ਤੋਂ ਬਾਅਦ ਸਰੀਰ ‘ਚ ਆਇਰਨ ਦੀ ਕਮੀ ਨਹੀਂ ਹੋਣ ਦੇਣਗੀਆਂ ਇਹ ਚੀਜ਼ਾਂ appeared first on Daily Post Punjabi.