Irrfan khan death Archives - Daily Post Punjabi

ਅਦਾਕਾਰ ਇਰਫਾਨ ਖਾਨ ਦੀ Death Anniversary ‘ਤੇ ਬੇਟੇ ਬਾਬਿਲ ਸ਼ੇਅਰ ਨੇ ਕੀਤੀ ਭਾਵੁਕ ਪੋਸਟ
Irrfan Khan Death Anniversary: ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਯਾਦ ਅੱਜ ਵੀ ਪ੍ਰਸ਼ੰਸਕਾਂ ਨੂੰ ਸਤਾਉਂਦੀ ਹੈ। ਅਦਾਕਾਰ ਨੇ ਆਪਣੇ ਦੋ ਦਹਾਕਿਆਂ ਦੇ ਕਰੀਅਰ ਵਿੱਚ ਇੱਕ ਤੋਂ ਵੱਧ ਭੂਮਿਕਾਵਾਂ ਕੀਤੀਆਂ ਅਤੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ। ਉਹ ਆਪਣੇ ਕਰੀਅਰ ਦੇ ਸਿਖਰ ‘ਤੇ ਸੀ ਜਦੋਂ ਅਦਾਕਾਰ ਦੀ ਮੌਤ ਹੋ ਗਈ।

Irrfan Khan Death Anniversary

ਪਰ ਇਸ ਨੂੰ ਵਾਪਰਨ ਤੋਂ ਕੌਣ ਰੋਕ ਸਕਦਾ ਹੈ? ਅਦਾਕਾਰ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਵੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਇਰਫਾਨ ਦਾ ਬੇਟਾ ਬਾਬਿਲ ਆਪਣੇ ਪਿਤਾ ਨੂੰ ਹਰ ਰੋਜ਼ ਯਾਦ ਕਰਦਾ ਹੈ। ਉਹ ਆਪਣੇ ਪਿਤਾ ਨਾਲ ਜੁੜੇ ਆਪਣੇ ਅਨੁਭਵ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਅੱਜ ਜਦੋਂ ਇਰਫਾਨ ਖਾਨ ਨੂੰ 2 ਸਾਲ ਬੀਤ ਚੁੱਕੇ ਹਨ ਤਾਂ ਬੇਟਾ ਬਾਬਿਲ ਬਹੁਤ ਭਾਵੁਕ ਹੈ। ਉਨ੍ਹਾਂ ਨੇ ਇਰਫਾਨ ਦੀ ਫੋਟੋ ਸ਼ੇਅਰ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ। ਬਾਬਿਲ ਖਾਨ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਪਿਤਾ ਇਰਫਾਨ ਖਾਨ ਅਤੇ ਮਾਂ ਸੁਤਾਪਾ ਸਿਕਦਾਰ ਨਜ਼ਰ ਆ ਰਹੇ ਹਨ। ਦੋਵੇਂ ਕਿਸੇ ਝੀਲ ‘ਤੇ ਬੋਟਿੰਗ ਦਾ ਆਨੰਦ ਲੈ ਰਹੇ ਹਨ। ਫੋਟੋ ਬਹੁਤ ਪਿਆਰੀ ਹੈ ਅਤੇ ਇਰਫਾਨ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗੀ। ਇਸ ਤੋਂ ਇਲਾਵਾ ਉਸ ਨੇ ਆਪਣੇ ਪਿਤਾ ਦੇ ਨਾਂ ‘ਤੇ ਇਕ ਕਵਿਤਾ ਵੀ ਲਿਖੀ ਹੈ, ਜਿਸ ‘ਚ ਉਹ ਆਪਣੇ ਪਿਤਾ ਨਾਲ ਆਪਣੇ ਰਿਸ਼ਤੇ ਦੀ ਗੱਲ ਕਰ ਰਿਹਾ ਹੈ।

ਬਾਬਿਲ ਦਾ ਕਹਿਣਾ ਹੈ ਕਿ ਉਸਦੇ ਪਿਤਾ ਅਜੇ ਵੀ ਉਸਦੇ ਵਿਚਾਰਾਂ ਵਿੱਚ ਸਾਹ ਲੈਂਦੇ ਹਨ। ਉਸ ਦਾ ਪਿਤਾ ਚੁੱਪ ਦੀ ਖੋਜ ਕਰਦਾ ਸੀ। ਉਹ ਆਪਣੇ ਪਿਤਾ ਦੀ ਇਸ ਖਾਸ ਗੱਲ ਨੂੰ ਵੀ ਯਾਦ ਕਰਦਾ ਹੈ। ਬਾਬਿਲ ਦਾ ਇਹ ਇਮੋਸ਼ਨਲ ਨੋਟ ਤੁਹਾਨੂੰ ਵੀ ਭਾਵੁਕ ਕਰ ਦੇਵੇਗਾ। ਅਦਾਕਾਰ ਆਮ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਨਾਲ ਜੁੜੀ ਕੋਈ ਨਾ ਕੋਈ ਯਾਦ ਸਾਂਝੀ ਕਰਦੇ ਹਨ। ਇਰਫਾਨ ਖਾਨ ਦਾ 20 ਅਪ੍ਰੈਲ 2020 ਨੂੰ ਦਿਹਾਂਤ ਹੋ ਗਿਆ ਸੀ। ਅਦਾਕਾਰ ਇੱਕ ਦੁਰਲੱਭ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ 53 ਸਾਲ ਦੀ ਉਮਰ ਵਿੱਚ, ਉਸਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਦੋਂ ਤੋਂ ਇਰਫਾਨ ਦੇ ਪਰਿਵਾਰ ਲਈ ਇਹ ਸਫਰ ਆਸਾਨ ਨਹੀਂ ਰਿਹਾ। ਹੁਣ ਇਰਫਾਨ ਦਾ ਬੇਟਾ ਬਾਬਿਲ ਫਿਲਮਾਂ ‘ਚ ਡੈਬਿਊ ਕਰ ਰਿਹਾ ਹੈ। ਉਹ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦੀ ਤਿਆਰੀ ਕਰ ਰਿਹਾ ਹੈ।

The post ਅਦਾਕਾਰ ਇਰਫਾਨ ਖਾਨ ਦੀ Death Anniversary ‘ਤੇ ਬੇਟੇ ਬਾਬਿਲ ਸ਼ੇਅਰ ਨੇ ਕੀਤੀ ਭਾਵੁਕ ਪੋਸਟ appeared first on Daily Post Punjabi.

ਫਾਰਮਹਾਊਸ ‘ਚ ਸਕੂਲ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਮਸਤੀ ਕਰਦੇ ਸਨ ਇਰਫਾਨ ਖਾਨ
irrfan time school kids:ਇਰਫਾਨ ਖਾਨ ਬਾਲੀਵੁੱਡ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਸਨ, ਵੈਸੇ ਤਾਂ ਉਹ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਹਨ ਪਰ ਫੈਨਜ਼ ਅਤੇ ਫਿਲਮ ਇੰਡਸਟਰੀ ਦੇ ਆਪਣੇ ਕਰੀਬੀਆਂ ਦੇ ਮਨ ਵਿੱਚ ਅੱਜ ਵੀ ਜਿੰਦਾ ਹਨ ਅਤੇ ਹਮੇਸ਼ਾ ਰਹਿਣਗੇ। ਇਰਫ਼ਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖਾਨ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਇਰਫਾਨ ਦੇ ਵਿਅਕਤਿਤਵ ਦੀ ਝਲਕ ਦਰਸ਼ਕਾਂ ਦੇ ਸਾਹਮਣੇ ਦਿਖਾਈ ਹੈ। ਬਾਬਿਲ ਖ਼ਾਨ ਦੇ ਪਿਤਾ ਇਰਫਾਨ ਦੀ ਸਕੂਲ ਦੇ ਬੱਚਿਆਂ ਨਾਲ ਮਸਤੀ ਕਰਦੇ ਅਤੇ ਸਮੇਂ ਬਿਤਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇਰਫਾਨ ਦੇ ਫਾਰਮ ਹਾਊਸ ਦੀਆਂ ਹਨ। ਇੱਥੇ ਇਰਫਾਨ ਸਕੂਲ ਦੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੇ ਸਿਰ ‘ਤੇ ਅਾਸ਼ਿਰਵਾਦ ਦਿੰਦੇ ਨਜ਼ਰ ਆ ਰਹੇ ਹਨ।

ਤਸਵੀਰਾਂ ਸ਼ੇਅਰ ਕਰਦੇ ਹੋਏ ਬਾਬਿਲ ਨੇ ਲਿਖਿਆ ਮੈਂ ਸੋਚਿਆ ਇਹ ਵੀ ਦੱਸ  ਦਵਾਂ। ਜਦੋਂ ਵੀ ਉਹ ਫਾਰਮ ਹਾਊਸ ‘ਚ ਸਮਾਂ ਬਿਤਾਉਣ ਜਾਂਦੇ ਸਨ ਤਾਂ ਇਹ ਬੱਚੇ ਅਤੇ ਸਕੂਲ ਦੇ ਪ੍ਰਿੰਸੀਪਲ ਉਨ੍ਹਾਂ ਨੂੰ ਮਿਲਣ ਆ ਜਾਂਦੇ ਸਨ।

ਤੁਹਾਨੂੰ ਦਸ ਦੇਈਏ ਕਿ ਬਾਬਿਲ ਖਾਨ ਪਿਤਾ ਇਰਫਾਨ ਖਾਨ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਿੱਜੀ ਜੀਵਨ ਦੀਆਂ ਝਲਕਾਂ ਫੈਨਜ਼ ਨੂੰ ਦਿਖਾ ਰਹੇ ਹਨ ਕਿ ਇਰਫਾਨ ਕਾਫੀ ਪ੍ਰਾਈਵੇਟ ਇਨਸਾਨ ਸਨ ਅਤੇ ਆਪਣੇ ਪਰਿਵਾਰ ਅਤੇ ਨਿੱਜੀ ਜੀਵਨ ਦੇ ਬਾਰੇ ਵਿੱਚ ਜ਼ਿਆਦਾ ਗੱਲਾਂ ਨਹੀਂ ਕਰਦੇ ਸਨ। ਹਾਲਾਂਕਿ ਉਹ ਕਦੇ ਵੀ ਆਪਣੀ ਪਤਨੀ ਸੁਤਾਪਾ ਸਿਕੰਦਰ ਅਤੇ ਬੱਚਿਆਂ ਦੇ ਲਈ ਪਿਆਰ ਜਤਾਉਣ ਤੋਂ ਪਿੱਛੇ ਨਹੀਂ ਰਹਿੰਦੇ ਸਨ। ਇਰਫਾਨ ਨੇ ਆਪਣੀ ਕੈਂਸਰ ਦੀ ਲੜਾਈ ਦੇ ਲਈ ਕਿਹਾ ਸੀ ਕਿ ਜੇਕਰ ਹੋ ਸਕੇ ਤਾਂ ਆਪਣੀ ਪਤਨੀ ਸੁਤਾਪਾ ਦੇ ਲਈ ਜੀਣਾ ਚਾਹੁੰਦੇ ਹਨ।

ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਕਿਹਾ। ਉਹ ਤਰਵੰਜਾ ਸਾਲ ਦੇ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਕੈਂਸਰ ਦੀ ਲੜਾਈ ਲੜ ਰਹੇ ਸਨ। ਸਾਲ 2018 ਵਿੱਚ ਉਨ੍ਹਾਂ ਨੇ ਆਪਣੇ ਟਿਊਮਰ ਨਾਮ ਦੇ ਇਸ ਕੈਂਸਰ ਨਾਲ ਪੀੜਿਤ ਹੋਣ ਦਾ ਖੁਲਾਸਾ ਕੀਤਾ ਸੀ।

The post ਫਾਰਮਹਾਊਸ ‘ਚ ਸਕੂਲ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਮਸਤੀ ਕਰਦੇ ਸਨ ਇਰਫਾਨ ਖਾਨ appeared first on Daily Post Punjabi.

ਇਰਫਾਨ ਖਾਨ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਇਆ ਬਾਲੀਵੁੱਡ ਦਾ ਇਹ ਮਸ਼ਹੂਰ ਪ੍ਰੋਡਿਊਸਰ
Producer help irrfan family:ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ ਅਚਾਨਕ ਦਿਹਾਂਤ ਮਾਰਨ ਫਿਲਮ ਇੰਡਸਟਰੀ ਦੇ ਨਾਲ ਨਾਲ ਉਹਨਾਂ ਦੇ ਫੈਨਜ਼ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਇਰਫਾਨ ਖਾਨ ਦੀ ਮੌਤ 29 ਅਪ੍ਰੈਲ ਨੂੰ ਹੋਈ ਸੀ। 53 ਸਾਲ ਦੇ ਇਰਫਾਨ ਖਾਨ ਨੇ ਮੁੰਬਈ ਕੋਕਿਲਾਬੇਨ ਹਸਪਤਾਲ ‘ਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਨਾਲ ਹੁਣ ਤਕ ਪਰਿਵਾਰ ਤੇ ਫੈਨਜ਼ ਸਦਮੇ ‘ਚ ਹਨ। ਇਰਫਾਨ ਖਾਨ ਆਪਣੇ ਪਿੱਛੇ ਪਤਨੀ ਸੁਤਾਪਾ ਸਿਕਦਰ ਤੇ ਦੋ ਬੇਟੇ ਅਯਾਨ ਤੇ ਬਾਬਿਲ ਖਾਨ ਨੂੰ ਛੱਡ ਗਏ ਹਨ। ਹੁਣ ਇਰਫਾਨ ਖਾਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਖਬਰ ਹੈ ਕਿ ਪ੍ਰੋਡਿਊਸਰ ਦਿਨੇਸ਼ ਵਿਜਨ ਨੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਹੱਥ ਅੱਗੇ ਵਧਾਇਆ ਹੈ। ਇਰਫਾਨ ਖਾਨ ਨੇ ਦਿਨੇਸ਼ ਵਿਜਨ ਨਾਲ ‘ਹਿੰਦੀ ਮੀਡੀਅਮ’ ਤੇ ‘ਅੰਗਰੇਜ਼ੀ ਮੀਡੀਅਮ’ ਵਰਗੀਆਂ ਦੋ ਸਫਲ ਫਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ਦੋਵੇਂ ਫਿਲਮਾਂ ਨੇ ਬਹੁਤ ਕਮਾਈ ਕੀਤੀ ਸੀ। ਇਹੀਂ ਹੀ ਨਹੀਂ ਬਲਕਿ ਫਿਲਮਾਂ ਨੂੰ ਇਕ ਵੱਡੀ ਕਮਾਈ ਲਈ ਇਸ ਸਟ੍ਰੀਮਿੰਗ ਪਲੇਟਫਾਰਮ ‘ਤੇ ਵੇਚ ਦਿੱਤਾ ਗਿਆ। ਰਿਪੋਰਟ ਮੁਤਾਬਕ ਦਿਨੇਸ਼ ਵਿਜਨ, ਇਰਫਾਨ ਖਾਨ ਦੀ ਪਤਨੀ ਤੇ ਦੋਵੇਂ ਬੇਟਿਆਂ ਲਈ ਇਕ ਫੰਡ ਦੀ ਸਥਾਪਨਾ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਦਿਨੇਸ਼ ਦਾ ਮੰਨਣਾ ਹੈ ਕਿ ਇਰਫਾਨ ਕਦੀ ਵੀ ਉਸ ਤਰ੍ਹਾਂ ਦੇ ਪੈਸੇ ਕਮਾਉਣ ਲਈ ਤਿਆਰ ਨਹੀਂ ਹੋਏ ਜਿਸ ਦੇ ਉਹ ਹੱਕਦਾਰ ਸੀ। ਦਿਨੇਸ਼ ਦਾ ਕਹਿਣਾ ਹੈ ਕਿ ਇਰਫਾਨ ਦੀ ਸਾਰੀ ਸੇਵਿੰਗ ਉਨ੍ਹਾਂ ਦੇ ਇੰਗਲੈਂਡ ਦੇ ਮਹਿੰਗੇ ਇਲਾਜ ‘ਚ ਖਤਮ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰ ਕੋਲ ਬਹੁਤ ਘੱਟ ਸੇਵਿੰਗਸ ਬਚੀਆਬਹਨ। ਦਿਨੇਸ਼ ਵਿਜਨ ਨੇ ਇਰਫਾਨ ਨਾਲ ਆਪਣੀਆਂ ਦੋ ਫ਼ਿਲਮਾਂ ‘ਚ ਕਾਫੀ ਪੈਸਾ ਕਮਾਇਆ ਸੀ। ਇੰਨ੍ਹਾਂ ਹੀ ਨਹੀਂ ਇਰਫਾਨ ਨੇ ‘ਅੰਗਰੇਜ਼ੀ ਮੀਡੀਅਮ’ ਕਰਨ ਦਾ ਫੈਸਲਾ ਉਦੋਂ ਕੀਤਾ ਜਦੋਂ ਉਹ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੋਏ ਸੀ। ਇਰਫਾਨ ਖ਼ਾਨ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਵਧੀਆ ਇਨਸਾਨ ਵੀ ਸਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਸਨ। ਉਹ ਹਿੱਟ ਸਾਬਿਤ ਹੋਈਆਂ ਸਨ। ਇਰਫਾਨ ਨੇ ਸਿਰਫ਼ ਬਾਲੀਵੁੱਡ ‘ਚ ਹੀ ਨਹੀਂ ਬਲਕਿ ਹਾਲੀਵੁੱਡ ਵਿੱਚ ਵੀ ਆਪਣਾ ਨਾਮ ਕਮਾਇਆ ਹੈ।

The post ਇਰਫਾਨ ਖਾਨ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਇਆ ਬਾਲੀਵੁੱਡ ਦਾ ਇਹ ਮਸ਼ਹੂਰ ਪ੍ਰੋਡਿਊਸਰ appeared first on Daily Post Punjabi.

ਕਪਿਲ ਦੇ ਸ਼ੋਅ ‘ਤੇ ਇੱਕ ਵਾਰ ਫਿਰ ਚੱਲੇਗਾ ਇਰਫਾਨ ਅਤੇ ਰਿਸ਼ੀ ਦਾ ਜਾਦੂ
Rishi irrfan kapil show:ਬਾਲੀਵੁੱਡ ਦੇ ਲਈ ਸਾਲ 2020 ਅਤੇ ਅਪ੍ਰੈਲ ਦਾ ਮਹੀਨਾ ਇੱਕ ਕਾਲਾ ਚੈਪਟਰ ਸਾਬਿਤ ਹੋਇਆ ਹੈ। ਇਹ ਉਹ ਮਹੀਨਾ ਹੈ ਜਦੋਂ ਦੇਸ਼ ਨੇ ਆਪਣੇ ਦੋ ਸੁਪਰ ਸਟਾਰ, ਦੇ ਲੀਜੈਂਡ ਨੂੰ ਇਕੱਠੇ ਖੋਹ ਦਿੱਤਾ ਹੈ। ਇੱਕ ਪਾਸੇ ਪਹਿਲਾਂ ਇਰਫਾਨ ਖਾਨ ਦੇ ਦਿਹਾਂਤ ਨਾਲ ਹਰ ਕਿਸੇ ਨੂੰ ਧੱਕਾ ਪਹੁੰਚਿਆ ਤਾਂ ਅਗਲੇ ਹੀ ਦਿਨ ਰਿਸ਼ੀ ਕਪੂਰ ਦੇ ਅਲਵਿਦਾ ਕਹਿਣ ਦੇ ਚੱਲਦੇ ਹਰ ਕੋਈ ਟੁੱਟ ਗਿਆ। ਦੋਨਾਂ ਦਾ ਉਹ ਹਾਸਾ, ਇਕੱਠੇ ਬਿਤਾਏ ਪਲ ਤਾਂ ਹੁਣ ਵਾਪਸ ਨਹੀਂ ਆ ਸਕਦੇ ਪਰ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਵੀ ਆਪਣੇ ਚਹੇਤੇ ਸਟਾਰ ਰਿਸ਼ੀ ਕਪੂਰ ਅਤੇ ਇਰਫ਼ਾਨ ਖ਼ਾਨ ਨੂੰ ਮਿਸ ਕਰ ਰਹੇ ਹੋ ਤਾਂ ਇਸ ਵੀਕੈਂਡ ਉਨ੍ਹਾਂ ਨੂੰ ਇਕੱਠੇ ਦੁਬਾਰਾ ਦੇਖ ਸਕਦੇ ਹੋ। ਇਸ ਵੀਕੈਂਡ ਵਿੱਚ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਦੋਨਾਂ ਦੇ ਪੁਰਾਣੇ ਐਪੀਸੋਡ ਨੂੰ ਇੱਕ ਵਾਰ ਫਿਰ ਦਿਖਾਇਆ ਜਾਵੇਗਾ। ਐਪੀਸੋਡ ਦੇ ਜ਼ਰੀਏ ਤੁਸੀਂ ਫਿਰ ਦੇਖ ਸਕੋਗੇ ਕਿ ਕਿਸ ਅੰਦਾਜ਼ ਵਿੱਚ ਇਨ੍ਹਾਂ ਦੋ ਸਿਤਾਰਿਆਂ ਨੇ ਮਸਤੀ ਕੀਤੀ ਸੀ। ਕਿਸ ਅੰਦਾਜ਼ ਵਿੱਚ ਉਹ ਖ਼ੁਸ਼ੀਆਂ ਵੰਡਦੇ ਸਨ। ਐਪੀਸੋਡ ਵਿੱਚ ਰਿਸ਼ੀ ਅਤੇ ਇਰਫਾਨ ਦੇ ਕਈ ਅਣਸੁਣੇ ਪਹਿਲੂ ਵੀ ਜਾਨਣ ਨੂੰ ਮਿਲਣਗੇ।

ਵੈਸੇ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਪਿਲ ਸ਼ਰਮਾ ਸ਼ੋਅ ਦਾ ਹੀ ਇੱਕ ਪੁਰਾਣਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸੁਨੀਲ ਗਰੋਵਰ ਮਸ਼ਹੂਰ ਗੁਲਾਟੀ ਬਣ ਰਿਸ਼ੀ ਕਪੂਰ ਨਾਲ ਮਸਤੀ ਕਰ ਰਹੇ ਹਨ। ਰਿਸ਼ੀ ਕਪੂਰ ਇਸ ਪਲ ਨੂੰ ਜਿਸ ਤਰ੍ਹਾਂ ਇੰਨਜੁਆਏ ਕਰਦੇ ਹਨ ਉਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਖੁਸ਼ ਹੋ ਜਾਵੇਗਾ। ਵੀਡੀਓ ਵਿੱਚ ਰਿਸ਼ੀ ਆਪਣੀਆਂ ਆਈਕਾਨਿਕ ਗਾਣੇ ਓਮ ਸ਼ਾਂਤੀ ਓਮ ‘ਤੇ ਡਾਂਸ ਵੀ ਕਰ ਰਹੇ ਹਨ। ਦੱਸ ਦੇਈਏ ਕਿ ਇਰਫਾਨ ਖ਼ਾਨ ਦਾ ਦਿਹਾਂਤ 29 ਅਪ੍ਰੈਲ ਨੂੰ ਹੋਇਆ ਸੀ। ਉੱਥੇ ਹੀ ਰਿਸ਼ੀ ਕਪੂਰ ਸਾਨੂੰ 30 ਅਪ੍ਰੈਲ ਨੂੰ ਅਲਵਿਦਾ ਕਹਿੰਦੇ ਸਨ। ਦੋਨੋਂ ਹੀ ਕੈਂਸਰ ਦੀ ਜੰਗ ਲੜਦੇ ਲੜਦੇ ਹਾਰ ਗਏ।

The post ਕਪਿਲ ਦੇ ਸ਼ੋਅ ‘ਤੇ ਇੱਕ ਵਾਰ ਫਿਰ ਚੱਲੇਗਾ ਇਰਫਾਨ ਅਤੇ ਰਿਸ਼ੀ ਦਾ ਜਾਦੂ appeared first on Daily Post Punjabi.

ਪਤਨੀ ਅਤੇ ਬੱਚਿਆਂ ਲਈ ਇੰਨੇ ਕਰੋੜ ਦੀ ਜਾਇਦਾਦ ਛੱਡ ਗਏ ਇਰਫਾਨ ਖਾਨ !
irrfan khan death property:ਅਦਾਕਾਰ ਇਰਫਾਨ ਖਾਨ ਦਾ 29 ਅਪ੍ਰੈਲ ਮੁੰਬਈ ਦੇ ਇਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। 53 ਸਾਲ ਦੇ ਇਰਫਾਨ ਲੰਬੇ ਸਮੇਂ ਤੋਂ ਕੈਂਸਰ ਦੀ ਜੰਗ ਲੜ ਰਹੇ ਸਨ। ਇਰਫਾਨ ਖਾਨ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਫੈਮਿਲੀ ਵਿੱਚ ਪਤਨੀ ਸੁਤਾਪਾ ਸਿਕੰਦਰ ਤੋਂ ਇਲਾਵਾ ਦੋ ਬੇਟੇ ਬਾਬਿਲ ਅਤੇ ਅਯਾਨ ਹਨ। ਹਾਲਾਂਕਿ ਇਰਫਾਨ ਆਪਣੀ ਪਤਨੀ ਅਤੇ ਬੱਚਿਆਂ ਦੀ ਲਈ ਕਰੋੜਾਂ ਦੀ ਪ੍ਰਾਪਰਟੀ ਛੱਡ ਗਏ ਹਨ।

ਰਿਪੋਰਟ ਦੇ ਮੁਤਾਬਿਕ ਇਰਫਾਨ ਖਾਨ ਪਤਨੀ ਸੁਤਾਪਾ ਤੇ ਦੋਨੋਂ ਬੱਚਿਆਂ ਦੇ  ਲਈ ਲਗਭਗ 320 ਕਰੋੜ ਦੀ ਜ਼ਾਇਦਾਦ ਛੱਡ ਗਏ ਹਨ। ਰਿਪੋਰਟ ਦੇ ਮੁਤਾਬਿਕ ਇਰਫਾਨ ਇੱਕ ਫਿਲਮ ਦੇ ਲਈ ਲਗਭਗ ਪੰਦਰਾਂ ਕਰੋੜ ਚਾਰਜ ਕਰਦੇ ਸਨ।

ਇੰਨਾ ਹੀ ਨਹੀਂ ਇਰਫਾਨ ਫੀਸ ਤੋਂ ਇਲਾਵਾ ਪ੍ਰਾਫਿਟ ਸ਼ੇਅਰ ਵੀ ਲੈਂਦੇ ਸਨ। ਮਤਲਬ ਕਿ ਫਿਲਮ ਮੇਕਰ ਦੇ ਨਾਲ ਫਿਲਮ ਦੀ ਕਮਾਈ ਨੂੰ ਲੈ ਕੇ ਉਹ ਪਹਿਲਾਂ ਹੀ ਗੱਲ ਕਰ ਲੈਂਦੇ ਸਨ। ਇਸ ਦੇ ਨਾਲ ਹੀ ਇਰਫਾਨ ਕਈ ਮਸ਼ਹੂਰੀਆਂ ਦੇ ਜ਼ਰੀਏ ਵੀ ਮੋਟੀ ਕਮਾਈ ਕਰਦੇ ਸਨ। ਮੀਡੀਆ ਰਿਪੋਰਟ ਦੇ ਮੁਤਾਬਿਕ ਇਰਫਾਨ ਇੱਕ ਵਿਗਿਆਪਨ ਦੇ ਲਈ ਲਗਭਗ ਪੰਜ ਕਰੋੜ ਰੁਪਏ ਲੈਂਦੇ ਸਨ।

ਇਸ ਦੇ ਨਾਲ ਹੀ ਇਰਫਾਨ ਦਾ ਮੁੰਬਈ ਦੇ ਵਿੱਚ ਇੱਕ ਆਲੀਸ਼ਾਨ ਘਰ ਹੈ। ਨਾਲ ਹੀ ਇੱਥੇ ਦੇ ਪੌਸ਼ ਇਲਾਕੇ ਜੁਹੂ ਵਿੱਚ ਉਨ੍ਹਾਂ ਦੇ ਕੋਲ ਇੱਕ ਫਲੈਟ ਵੀ ਹੈ। ਇਰਫਾਨ ਖਾਨ ਦਾ ਨਾਮ ਸਭ ਤੋਂ ਜ਼ਿਆਦਾ ਇਨਕਮ ਟੈਕਸ ਦੇਣ ਵਾਲੇ ਸਿਤਾਰਿਆਂ ਦੇ ਵਿੱਚ ਸ਼ਾਮਿਲ ਸੀ। ਇਸ ਤੋਂ ਇਲਾਵਾ ਇਰਫਾਨ ਨੇ ਲੱਗਭੱਗ 110 ਕਰੋੜ ਰੁਪਏ ਦਾ ਪਰਸਨਲ ਇਨਵੈਸਟਮੈਂਟ ਵੀ ਕੀਤਾ ਸੀ। ਇਰਫ਼ਾਨ ਟੋਇਟਾ ਸੇਲਿਕਾ, ਬੀਐੱਮਡਬਲਿਊ ਤੇ ਆਡੀ ਵਰਗੀਆਂ ਲਗਜ਼ਰੀ ਕਾਰਾਂ ਦੇ ਮਾਲਿਕ ਸਨ। ਜਿਸਦੀ ਕੀਮਤ ਪੰਜ ਕਰੋੜ ਦੇ ਨੇੜੇ ਤੇੜੇ ਹੈ।

ਇਰਫਾਨ ਦੀ ਮੌਤ ਨਾਲ ਉਨ੍ਹਾਂ ਦੇ ਦੋਨੋਂ ਬੇਟੇ ਬਾਬਿਲ ਅਤੇ ਅਯਾਨ ਵੀ ਸਦਮੇ ਵਿੱਚ ਹਨ। ਜਿਸ ਸਮੇਂ ਇਰਫਾਨ ਦੇ ਸਰੀਰ ਨੂੰ ਹਸਪਤਾਲ ਤੋਂ ਕਬਰਿਸਤਾਨ ਵੱਲ ਲਿਜਾਇਆ ਜਾ ਰਿਹਾ ਸੀ। ਉਸ ਸਮੇਂ ਬਾਬਲ ਰਿਸ਼ਤੇਦਾਰਾਂ ਨਾਲ ਲਿਪਟ ਕੇ ਰੋ ਰਹੇ ਸਨ। ਬਾਬੀ ਲੰਦਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੇ ਹਨ। ਉਹ ਲੋਕ ਡਾਉਨ ਤੋਂ ਪਹਿਲਾਂ ਘਰ ਵਾਪਸ ਆ ਗਏ ਸਨ। ਇਰਫਾਨ ਦਾ ਦੂਜਾ ਬੇਟਾ ਅਯਾਨ ਵੀ ਪੜ੍ਹਾਈ ਕਰ ਰਿਹਾ ਹੈ। ਫ਼ਿਲਮ ਲਾਈਫ਼ ਆਫ਼ ਪਾਈ ਵਿੱਚ ਸੱਤ ਸਾਲ ਦੀ ਉਮਰ ਵਿੱਚ ਅਯਾਨ ਆਪਣੇ ਪਿਤਾ ਨਾਲ ਨਜ਼ਰ ਆਏ ਸਨ। ਇਰਫਾਨ ਨੇ ਦੱਸਿਆ ਸੀ ਕਿ ਅਯਾਨ ਕੈਮਰਾ ਫਰੈਂਡਲੀ ਹੈ।ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।

The post ਪਤਨੀ ਅਤੇ ਬੱਚਿਆਂ ਲਈ ਇੰਨੇ ਕਰੋੜ ਦੀ ਜਾਇਦਾਦ ਛੱਡ ਗਏ ਇਰਫਾਨ ਖਾਨ ! appeared first on Daily Post Punjabi.