ishq Archives - Daily Post Punjabi

ਗੈਰੀ ਸੰਧੂ ਤੇ ਸ਼ਿਪਰਾ ਗੋਇਲ ਦਾ ਨਵਾਂ ਗੀਤ ‘ਇਸ਼ਕ’ ਛਾਇਆ ਹਰ ਕਿਸੇ ਦੀ ਜੁਬਾਨ ‘ਤੇ , ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ
garry sandhu and shipra goyal : ਗਾਇਕ ਗੈਰੀ ਸੰਧੂ ਜੋ ਕਿ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹਨ ਉਹਨਾਂ ਦਾ ਗਾਇਕਾ ਸ਼ਿਪਰਾ ਗੋਇਲ ਨਾਲ ਗੀਤ ‘ਇਸ਼ਕ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਖੁਦ ਗੈਰੀ ਸੰਧੂ ਅਤੇ ਮਾਈਲਸ ਕੈਸਟੈਲੋ ਨੇ ਲਿਖੇ ਨੇ। ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਬਣਾਇਆ ਹੈ ।ਗੀਤ ਦੀ ਫੀਚਰਿੰਗ ‘ਚ ਗੈਰੀ ਸੰਧੂ, ਸ਼ਿਪਰਾ ਗੋੋਇਲ ਅਤੇ ਮਾਈਲਸ ਕੈਸਟੈਲੋ ਨਜ਼ਰ ਆ ਰਹੇ ਹਨ ।

ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਗੱਭਰੂ ਅਤੇ ਮੁਟਿਆਰ ਦੇ ਪਿਆਰ ਨੂੰ ਦਰਸਾਇਆ ਗਿਆ ਹੈ । ਇਹ ਦੋਵੇਂ ਇੱਕ ਦੂਜੇ ਦੇ ਪਿਆਰ ‘ਚ ਏਨੇ ਗ੍ਰਿਫਤਾਰ ਹੋ ਜਾਂਦੇ ਹਨ ਕਿ ਇੱਕ ਪਲ ਵੀ ਇੱਕ ਦੂਜੇ ਤੋਂ ਵੱਖ ਨਹੀਂ ਰਹਿਣਾ ਚਾਹੁੰਦੇ ।ਇਹ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗੀਤ ਦਾ ਵੀਡੀਓ ਵਿਦੇਸ਼ ‘ਚ ਫ਼ਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਦੇ ਗੀਤ ਆ ਚੁੱਕੇ ਹਨ। ਗੈਰੀ ਸੰਧੂ ਤੇ ਸ਼ਿਪਰਾ ਗੋਇਲ ਦਾ ਇਹ ਗੀਤ ਹਰ ਕਿਸੇ ਦੀ ਜੁਬਾਨ ਤੇ ਛਾਇਆ ਹੋਇਆ ਹੈ। ਹਰ ਕਿਸੇ ਨੂੰ ਬਹੁਤ ਪਸੰਦ ਆ ਰਿਹਾ ਹੈ।

garry sandhu and shipra goyal

ਗੈਰੀ ਸੰਧੂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ ਜਿਹਨਾਂ ਕਰਕੇ ਉਹਨਾਂ ਨੂੰ ਫੈਨਜ਼ ਵਲੋਂ ਬਹੁਤ ਪਿਆਰ ਮਿਲਦਾ ਆ ਰਿਹਾ ਹੈ। ਬਾਕੀ ਗੀਤਾਂ ਦੇ ਵਾਂਗ ਉਹਨਾਂ ਦੇ ਇਸ ਗੀਤ ਇਸ਼ਕ ਨੇ ਵੀ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਜਦੋ ਗੈਰੀ ਸੰਧੂ ਨੇ ਵੀਡੀਓ ਸਾਂਝੀ ਕਰ ਦੱਸਿਆ ਕਿ – ਉਹ ਕੋਰੋਨਾ ਕਾਰਨ ਹੁਣ ਸ਼ਾਇਦ ਹੀ ਗਾ ਸਕਣ ਤਾ ਫੈਨਜ਼ ਦਾ ਇੱਕ ਹਿਸਾਬ ਨਾਲ ਦਿਲ ਹੀ ਟੁੱਟ ਗਿਆ ਜਾਪਦਾ ਸੀ। ਫੈਨਜ਼ ਦਾ ਕਹਿਣਾ ਸੀ ਕਿ ਤੁਸੀ ਜਿਸ ਤਰਾਂ ਵੀ ਗਾਵੋ ਗਏ ਅਸੀਂ ਸੁਨ ਲਵਾ ਗਏ ਪਰ ਤੁਸੀ ਗਾਉਣਾ ਨਾ ਛੱਡੋ।

ਇਹ ਵੀ ਦੇਖੋ : ਕੈਪਟਨ ਦੀ ਪਾਰਟੀ ਦੇ ਬੰਦੇ ਦੀਆਂ ਠੋਕਵੀਆਂ ਗੱਲਾਂ, ‘ਕੈਪਟਨ ਸਾਬ ਸਾਡੇ ਬੰਦੇ ਲੋਕਾਂ ਨੇ ਪਿੰਡਾਂ ‘ਚ ਨਹੀਂ ਵੜਣ ਦੇਣੇ’ !

The post ਗੈਰੀ ਸੰਧੂ ਤੇ ਸ਼ਿਪਰਾ ਗੋਇਲ ਦਾ ਨਵਾਂ ਗੀਤ ‘ਇਸ਼ਕ’ ਛਾਇਆ ਹਰ ਕਿਸੇ ਦੀ ਜੁਬਾਨ ‘ਤੇ , ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.