Israel strikes kill 42 Archives - Daily Post Punjabi

ਗਾਜ਼ਾ ਪੱਟੀ ‘ਚ ਇਜ਼ਰਾਈਲ ਦਾ ਜ਼ਬਰਦਸਤ ਹਮਲਾ, 42 ਲੋਕਾਂ ਦੀ ਮੌਤ, UN ਮੁਖੀ ਨੇ ਸੰਘਰਸ਼ ਖਤਮ ਕਰਨ ਦੀ ਕੀਤੀ ਅਪੀਲ
Israel strikes kill 42: ਐਤਵਾਰ ਨੂੰ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ 42 ਫਿਲਸਤੀਨੀਆਂ ਦੀ ਮੌਤ ਹੋ ਗਈ । ਲਗਭਗ ਇੱਕ ਹਫ਼ਤੇ ਵਿੱਚ ਜਾਨਲੇਵਾ ਝੜਪਾਂ ਵਿੱਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।

Israel strikes kill 42

ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਅਤੇ ਵਿਸ਼ਵਵਿਆਪੀ ਖਤਰੇ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੇ ਇੱਕ ਮਹੱਤਵਪੂਰਨ ਬੈਠਕ ਕੀਤੀ, ਪਰ ਕੌਂਸਲ ਦੀ ਬੈਠਕ ਇਜ਼ਰਾਈਲ ਦੇ ਸਹਿਯੋਗੀ ਸੰਯੁਕਤ ਰਾਜ ਅਮਰੀਕਾ ਕਾਰਨ ਦੇਰੀ ਨਾਲ ਸ਼ੁਰੂ ਹੋਈ, ਜਿਸ ਦੇ ਨਤੀਜੇ ਵਜੋਂ ਬਹੁਤ ਘੱਟ ਕਾਰਵਾਈ ਹੋ ਸਕੀ ।

ਇਹ ਵੀ ਪੜ੍ਹੋ: ਦੇਸ਼ ਵਿੱਚ 27 ਦਿਨਾਂ ਬਾਅਦ ਘਟੀ ਕੋਰੋਨਾ ਦੀ ਰਫਤਾਰ, ਪਿੱਛਲੇ 24 ਘੰਟਿਆਂ ‘ਚ 2 ਲੱਖ 81 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 4106 ਮੌਤਾਂ

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਦੋਵਾਂ ਧਿਰਾਂ ਨੂੰ “ਪੂਰੀ ਤਰ੍ਹਾਂ ਭਿਆਨਕ” ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਬੇਨਤੀ ਕੀਤੀ ਹੈ ਅਤੇ ਇਸਨੂੰ ਮਨੁੱਖਤਾ ਲਈ ਵੱਡੇ ਸੰਕਟ ਦੀ ਚੇਤਾਵਨੀ ਦਿੱਤੀ ਹੈ।

ਦਰਅਸਲ, ਦੋਵਾਂ ਪਾਸਿਆਂ ਦੇ ਅਧਿਕਾਰੀਆਂ ਦੇ ਅਨੁਸਾਰ ਯਰੂਸ਼ਲਮ ਵਿੱਚ ਅਸ਼ਾਂਤੀ ਕਾਰਨ ਪਿਛਲੇ ਕਈ ਸਾਲਾਂ ਦੌਰਾਨ ਹੋਏ ਇਸ ਸਭ ਤੋਂ ਭਿਆਨਕ ਸੰਘਰਸ਼ ਵਿੱਚ ਸੋਮਵਾਰ ਤੋਂ ਗਾਜ਼ਾ ਵਿੱਚ 197 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਜ਼ਰਾਈਲ ਵਿੱਚ 10 ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ

ਦੱਸ ਦੇਈਏ ਕਿ ਇਸ ਸਬੰਧੀ ਇਜ਼ਰਾਈਲ ਨੇ ਐਤਵਾਰ ਸਵੇਰੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਹਮਲਿਆਂ ਦੀ ਲਗਾਤਾਰ ਲਹਿਰ ਕਾਰਨ ਭੀੜ ਵਾਲੇ ਤੱਟਵਰਤੀ ਐਨਕਲੇਵ ਵਿੱਚ 90 ਤੋਂ ਵੱਧ ਠਿਕਾਣਿਆਂ ‘ਤੇ ਹਮਲੇ ਕੀਤੇ ਗਏ ਹਨ । ਇੱਕ ਇਜ਼ਰਾਈਲੀ ਹਮਲੇ ਨੇ ਬਹੁ ਮੰਜ਼ਲੀ ਇਮਾਰਤ ਨੂੰ ਤਬਾਹ ਕਰ ਦਿੱਤਾ ਸੀ, ਜਿਸ ਵਿੱਚ ਕਈ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਬਣੇ ਹੋਏ ਸਨ।

ਐਤਵਾਰ ਨੂੰ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ 42 ਫਿਲਸਤੀਨੀਆਂ ਦੀ ਮੌਤ ਹੋ ਗਈ । ਲਗਭਗ ਇੱਕ ਹਫ਼ਤੇ ਵਿੱਚ ਜਾਨਲੇਵਾ ਝੜਪਾਂ ਵਿੱਚ ਮਰਨ ਵਾਲਿਆਂ ਦੀ ਇਹ ਸਭ

The post ਗਾਜ਼ਾ ਪੱਟੀ ‘ਚ ਇਜ਼ਰਾਈਲ ਦਾ ਜ਼ਬਰਦਸਤ ਹਮਲਾ, 42 ਲੋਕਾਂ ਦੀ ਮੌਤ, UN ਮੁਖੀ ਨੇ ਸੰਘਰਸ਼ ਖਤਮ ਕਰਨ ਦੀ ਕੀਤੀ ਅਪੀਲ appeared first on Daily Post Punjabi.