Isro Gaganyaan test vehicle launch Archives - Daily Post Punjabi

ਚੰਦਰਮਾ, ਸੂਰਜ ਤੋਂ ਬਾਅਦ ਹੁਣ ਨਵਾਂ ਇਤਿਹਾਸ ਰਚਣ ਨੂੰ ਤਿਆਰ ISRO, 21 ਅਕਤੂਬਰ ਨੂੰ ਉਡਾਣ ਭਰੇਗਾ ਮਿਸ਼ਨ ਗਗਨਯਾਨ
ਮੰਗਲ ਗ੍ਰਹਿ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਲੈਂਡਿੰਗ ਕਰ ਕੇ ਇਤਿਹਾਸ ਰਚਣ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਹੁਣ ਪੁਲਾੜ ਵਿੱਚ ਮਨੁੱਖੀ ਮਿਸ਼ਨ ਭੇਜਣ ਦੀ ਤਿਆਰੀ ਪੂਰੀ ਕਰ ਲਈ ਹੈ । ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪੁਲਾੜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਸਰੋ 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਲਈ ਪਹਿਲੀ ਟੈਸਟ ਉਡਾਣ ਲਾਂਚ ਕਰਨ ਜਾ ਰਿਹਾ ਹੈ। ਜਤਿੰਦਰ ਸਿੰਘ ਨੇ ਚੰਦਰਯਾਨ-3 ਅਤੇ ਆਦਿਤਿਆ ਐਲ-1 ਮਿਸ਼ਨ ਵਿੱਚ ਸ਼ਾਮਿਲ ਇਸਰੋ ਦੇ ਇੰਜੀਨੀਅਰਾਂ ਦੇ ਸਨਮਾਨ ਪ੍ਰੋਗਰਾਮ ਵਿੱਚ ਕਿਹਾ ਕਿ ਪੁਲਾੜ ਵਿੱਚ ਜਾਣ ਤੋਂ ਬਾਅਦ ਗਗਨਯਾਨ ਵਾਪਸ ਸਮੁੰਦਰ ਵਿੱਚ ਉਤਰੇਗਾ। ਜਲ ਸੈਨਾ ਨੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਮਾਡਿਊਲ ਨੂੰ ਮੁੜ ਪ੍ਰਾਪਤ ਕਰਨ ਲਈ ਪਹਿਲਾਂ ਹੀ ਇੱਕ ਮੌਕ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਮਾਲ ਵਿਭਾਗ ਦਾ ਵੱਡਾ ਫ਼ੈਸਲਾ, ਹੁਣ ਰਜਿਸਟਰੀ ‘ਚ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਸ਼ਬਦਾਂ ਦੀ ਹੋਵੇਗੀ ਵਰਤੋਂ

ਮੰਤਰੀ ਨੇ ਦੱਸਿਆ ਕਿ ਇਸਰੋ ਅਗਲੇ ਸਾਲ ਦੇ ਅੰਤ ਵਿੱਚ ਪੁਲਾੜ ਵਿੱਚ ਇੱਕ ਮਨੁੱਖੀ ਮਿਸ਼ਨ ਚਲਾਏਗਾ । ਇਸ ਤੋਂ ਪਹਿਲਾਂ ਇਹ ਟੈਸਟ ਹੋਣ ਜਾ ਰਿਹਾ ਹੈ। ਚਾਲਕ ਦਲ ਦੇ ਮਾਡਿਊਲ ਦਾ ਨਾਮ ਜਿਸ ਵਿੱਚ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ ਟੈਸਟ ਵਹੀਕਲ ਡਿਵੈਲਪਮੈਂਟ ਫਲਾਈਟ (ਟੀਵੀ-ਡੀ-1) ਹੈ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਮੋਡਿਊਲ ਵਿੱਚ ਬਿਠਾ ਕੇ 400 ਕਿਲੋਮੀਟਰ ਦੂਰ ਪੁਲਾੜ ਵਿੱਚ ਭੇਜ ਕੇ ਟੈਸਟਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਨੂੰ ਧਰਤੀ ’ਤੇ ਵਾਪਸ ਲਿਆ ਕੇ ਬੰਗਾਲ ਦੀ ਖਾੜੀ ਦੇ ਸਮੁੰਦਰ ਵਿੱਚ ਉਤਾਰ ਕੇ ਟੈਸਟਿੰਗ ਕੀਤੀ ਜਾਵੇਗੀ।

Isro Gaganyaan test vehicle launch

ਜਤਿੰਦਰ ਸਿੰਘ ਨੇ ਕਿਹਾ ਕਿ ਪ੍ਰੀਖਣ ਦੀ ਸਫਲਤਾ ਪਹਿਲਾਂ ਮਾਨਵ ਰਹਿਤ ‘ਗਗਨਯਾਨ’ ਮਿਸ਼ਨ ਅਤੇ ਫਿਰ ਧਰਤੀ ਦੇ ਪੰਧ ਤੋਂ ਬਾਹਰੀ ਪੁਲਾੜ ਤੱਕ ਮਨੁੱਖੀ ਮਿਸ਼ਨ ਲਈ ਰਾਹ ਪੱਧਰਾ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਸਾਲ ਦੇ ਅੰਤ ਵਿੱਚ ਮਨੁੱਖੀ ਮਿਸ਼ਨ ਤੋਂ ਪਹਿਲਾਂ ਇੱਕ ਹੋਰ ਟੈਸਟ ਫਲਾਈਟ ਹੋਵੇਗੀ । ਅਜਿਹਾ ਅਗਲੇ ਸਾਲ ਹੋਵੇਗਾ, ਜਿਸ ਵਿੱਚ ਇੱਕ ਮਹਿਲਾ ਰੋਬੋਟ ਪੁਲਾੜ ਯਾਤਰੀ ‘ਵਯੋਮਮਿਤਰਾ’ ਨੂੰ ਭੇਜਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਚੰਦਰਮਾ, ਸੂਰਜ ਤੋਂ ਬਾਅਦ ਹੁਣ ਨਵਾਂ ਇਤਿਹਾਸ ਰਚਣ ਨੂੰ ਤਿਆਰ ISRO, 21 ਅਕਤੂਬਰ ਨੂੰ ਉਡਾਣ ਭਰੇਗਾ ਮਿਸ਼ਨ ਗਗਨਯਾਨ appeared first on Daily Post Punjabi.