isro news Archives - Daily Post Punjabi

ISRO ਪੁਲਾੜ ‘ਚ ਸਫ਼ਲ ਡੌਕਿੰਗ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ, PM ਮੋਦੀ ਨੇ ਦਿੱਤੀ ਵਧਾਈ
ਭਾਰਤ ਪੁਲਾੜ ਵਿਚ ਦੋ ਸਪੇਸਕ੍ਰਾਫਟ ਨੂੰ ਸਫਲਾਪੂਰਵਕ ਡੌਕ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਤੇ ਚੀਨ ਹੀ ਅਜਿਹਾ ਕਰਨ ਵਿਚ ਸਫਲ ਰਹੇ ਹਨ। ਈਸਰੋ ਨੇ ਦੱਸਿਆ ਕਿ 16 ਜਨਵਰੀ ਨੂੰ ਸਵੇਰੇ ਡੌਕਿੰਗ ਪ੍ਰਯੋਗ ਨੂੰ ਪੂਰਾ ਕੀਤਾ ਗਿਆ। ਇਸ ਮਿਸ਼ਨ ਦੀ ਸਫਲਤਾ ‘ਤੇ ਚੰਦਰਯਾਨ-4, ਗਗਨਯਾਨ ਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਨਿਰਭਰ ਸਨ। ਚੰਦਰਯਾਨ-4 ਮਿਸ਼ਨ ਵਿਚ ਚੰਦਰਮਾ ਦੀ ਮਿੱਟੀ ਦੇ ਸੈਂਪਲ ਧਰਤੀ ‘ਤੇ ਲਿਆਂਦੇ ਜਾਣਗੇ। ਉਥੇ ਗਗਨਯਾਨ ਮਿਸ਼ਨ ਵਿਚ ਮਨੁੱਖ ਨੂੰ ਪੁਲਾੜ ਵਿਚ ਭੇਜਿਆ ਜਾਵੇਗਾ। PM ਨਰਿੰਦਰ ਮੋਦੀ ਨੇ ਈਸਰੋ ਦੀ ਇਸ ਸਫਲਤਾ ‘ਤੇ ਵਧਾਈ ਦਿੱਤੀ ਤੇ ਕਿਹਾ- “ਇਹ ਆਉਣ ਵਾਲੇ ਸਾਲਾਂ ‘ਚ ਭਾਰਤ ਦੇ ਪੁਲਾੜ ਮਿਸ਼ਨਾਂ ਲਈ ਇੱਕ ਮਹੱਤਵਪੂਰਨ ਕਦਮ ਹੈ”

ਈਸਰੋ ਨੇ 30 ਦਸੰਬਰ 2024 ਨੂੰ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਵਿਚ ਰਾਤ 10 ਵਜੇ ਸਪੇਸ ਡੌਕਿੰਗ ਪ੍ਰਯੋਗ ਮਿਸ਼ਨ ਲਾਂਚ ਕੀਤਾ ਸੀ। ਇਸ ਤਹਿਤ PSLV-C60 ਰਾਕੇਟ ਤੋਂ ਸਪੇਸਕ੍ਰਾਫਟ ਧਰਤੀ ਤੋਂ 470 ਕਿਲੋਮੀਟਰ ਉਪਰ ਤਾਇਨਾਤ ਕੀਤੇ ਗਏ। 7 ਜਨਵਰੀ ਨੂੰ ਇਸ ਮਿਸ਼ਨ ਵਿਚ ਦੋਵੇਂ ਸਪੇਸਕ੍ਰਾਫਟਸ ਨੂੰ ਕਨੈਕਟ ਕੀਤਾ ਜਾਣਾ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ। ਫਿਰ 9 ਜਨਵਰੀ ਨੂੰ ਵੀ ਤਕਨੀਕੀ ਦਿੱਕਤਾਂ ਕਾਰਨ ਡੌਕਿੰਗ ਟਲ ਗਈ। 12 ਜਨਵਰੀ ਨੂੰ ਸਪੇਸਕ੍ਰਾਫਟਸ ਨੂੰ 3 ਮੀਟਰ ਤੱਕ ਪਾਸ ਲਿਆਉਣ ਦੇ ਬਾਅਦ ਵਾਪਸ ਇਨ੍ਹਾਂ ਨੂੰ ਸੁਰੱਖਿਅਤ ਦੂਰੀ ‘ਤੇ ਲਿਜਾਇਆ ਗਿਆ ਸੀ।

30 ਦਸੰਬਰ ਨੂੰ PSLV-C60 ਰਾਕੇਟ ਤੋਂ 470 ਕਿਲੋਮੀਟਰ ਦੀ ਉਚਾਈ ‘ਤੇ ਦੋ ਛੋਟੇ ਸਪੇਸਕ੍ਰਾਫਟ ਟਾਰਗੈੱਟ ਤੇ ਚੇਜਰ ਨੂੰ ਵੱਖ-ਵੱਖ ਕਲਾਸਾਂ ਵਿਚ ਲਾਂਚ ਕੀਤਾ ਗਿਆ। ਦੋਵੇਂ ਸਪੇਸਕ੍ਰਾਫਟਸ ਦੀ ਰਫਤਾਰ ਲਗਭਗ 28,800 ਕਿਲੋਮੀਟਰ ਪ੍ਰਤੀ ਘੰਟੇ ਹੋ ਗਈ। ਇਹ ਰਫਤਾਰ ਬੁਲੇਟ ਦੀ ਸਪੀਡ ਨਾਲੋਂ 10 ਗੁਣਾ ਜ਼ਿਆਦਾ ਸੀ। ਦੋਵੇਂ ਸਪੇਸਕ੍ਰਾਫਟਸ ਦੇ ਵਿਚ ਸਿੱਧਾ ਕਮਿਊਨੀਕੇਸ਼ਨ ਲਿੰਕ ਨਹੀਂ ਕੀਤਾ ਗਿਆ। ਇਨ੍ਹਾਂ ਨੂੰ ਜ਼ਮੀਨ ਤੋਂ ਗਾਈਡ ਕੀਤਾ ਗਿਆ। ਦੋਵੇਂ ਸਪੇਸਕ੍ਰਾਫਟ ਨੂੰ ਇਕ-ਦੂਜੇ ਦੇ ਨੇੜੇ ਲਿਆਂਦਾ ਗਿਆ। 5 ਕਿਲੋਮੀਟਰ ਤੋਂ 0.25 ਕਿਲੋਮੀਟਰ ਦੇ ਵਿਚ ਦੀ ਦੂਰੀ ਤੈਅ ਕਰਦੇ ਸਮੇਂ ਲੇਜਰ ਰੇਂਜ ਫਾਈਂਡਰ ਦਾ ਇਸਤੇਮਾਲ ਕੀਤਾ ਗਿਆ। 300 ਮੀਟਰ ਤੋਂ 1 ਮੀਟਰ ਦੀ ਰੇਂਜ ਲਈ ਡੌਕਿੰਗ ਕੈਮਰੇ ਦਾ ਇਸਤੇਮਾਲ ਹੋਇਆ ਤੇ ਦੂਜੇ ਪਾਸੇ 1 ਮੀਟਰ ਤੋਂ 0 ਮੀਟਰ ਤੱਕ ਦੀ ਦੂਰੀ ‘ਤੇ ਵਿਜ਼ੂਅਲ ਕੈਮਰਾ ਇਸਤੇਮਾਲ ਵਿਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਖੰਨਾ ਦੇ ਪਿੰਡ ਮਾਜਰੀ ‘ਚ ਖੇਤਾਂ ‘ਚੋਂ ਸ਼ੱ/ਕੀ ਹਾਲਾ/ਤਾਂ ‘ਚ ਮਿਲੀ ਨੌਜਵਾਨ ਦੀ ਦੇ/ਹ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਸਫਲ ਡੌਕਿੰਗ ਦੇ ਬਾਅਦ ਹੁਣ ਆਉਣ ਵਾਲੇ ਦਿਨਾਂ ਵਿਚ ਦੋਵੇਂ ਸਪੇਸਕ੍ਰਾਫਟ ਵਿਚ ਇਲੈਕਟ੍ਰੀਕਲ ਪਾਵਰ ਟਰਾਂਸਫਰ ਦਿਖਾਇਆ ਜਾਵੇਗਾ। ਫਿਰ ਸਪੇਸਕ੍ਰਾਫਟਸ ਅਨਡੌਕਿੰਗ ਹੋਵੇਗੀ ਤੇ ਇਹ ਦੋਵੇਂ ਆਪਣੇ-ਆਪਣੇ ਪੋਲੇਡ ਦੇ ਆਪ੍ਰੇਸ਼ਨ ਨੂੰ ਸ਼ੁਰੂ ਕਰਨਗੇ। ਲਗਭਗ 2 ਸਾਲ ਤੱਕ ਇਹ ਇਸ ਨਾਲ ਮਹੱਤਵਪੂਰਨ ਡਾਟਾ ਮਿਲਦਾ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ISRO ਪੁਲਾੜ ‘ਚ ਸਫ਼ਲ ਡੌਕਿੰਗ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ, PM ਮੋਦੀ ਨੇ ਦਿੱਤੀ ਵਧਾਈ appeared first on Daily Post Punjabi.

ISRO ਗਗਨਯਾਨ ਮਿਸ਼ਨ ਲਈ ਜਲਦ ਸ਼ੁਰੂ ਕਰੇਗਾ ਪਹਿਲਾ ਮਨੁੱਖ ਰਹਿਤ ਉਡਾਣ ਪ੍ਰੀਖਣ, ਅਕਤੂਬਰ ਅੰਤ ਤੱਕ ਕੀਤਾ ਜਾਵੇਗਾ ਟੈਸਟ
ਭਾਰਤ ਦੀ ਚੰਦਰਮਾ ‘ਤੇ ਸਫਲ ਲੈਂਡਿੰਗ ਦੇ ਬਾਅਦ ਹੁਣ ਪੁਲਾੜ ਵਿਚ ਯਾਤਰੀਆਂ ਨੂੰ ਭੇਜਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਦੱਸਿਆ ਕਿ ਗਗਨਯਾਨ ਮਿਸ਼ਨ ਲਈ ਮਨੁੱਖ ਰਹਿਤ ਉਡਾਣ ਪ੍ਰੀਖਣ ਜਲਦ ਸ਼ੁਰੂ ਕਰਨ ਵਾਲਾ ਹੈ।

ਦੱਸ ਦੇਈਏ ਕਿ ਲਗਭਗ 900 ਕਰੋੜ ਰੁਪਏ ਦੀ ਲਾਗਤ ਦੀ ਇਹ ਮੁਹਿੰਮ ਅਗਲੇ ਸਾਲ ਲਾਂਚ ਹੋਵੇਗੀ। ਇਸ ਤੋਂ ਪਹਿਲਾਂ ਇਸ ਲਈ ਤਿੰਨ ਵਾਹਨ ਪ੍ਰੀਖਣ ਕੀਤੇ ਜਾਣੇ ਹਨ। ਇਨ੍ਹਾਂ ਵਿਚ ਪਹਿਲਾ ਵਾਹਨ ਪ੍ਰੀਖਣ ਮਿਸ਼ਨ ਟੀਵੀ-ਡੀ1, ਦੂਜਾ ਟੀਵੀ-ਡੀ2 ਮਿਸ਼ਨ ਤੇ ਤੀਜਾ ਪ੍ਰੀਖਣ ਐੱਲਵੀਐੱਮ3-ਜੀ1 ਹੋਵੇਗਾ। ਇਹ ਮਨੁੱਖ ਰਹਿਤ ਮਿਸ਼ਨ ਹੋਵੇਗਾ।

ਇਸਰੋ ਨੇ ਦੱਸਿਆ ਕਿ ਜਲਦ ਗਗਨਯਾਨ ਦੇ ਪ੍ਰੀਖਣ ਵਾਹਨ ਨੂੰ ਲਾਂਚ ਕੀਤਾ ਜਾਵੇਗਾ। ਤਾਂ ਕਿ ਕਰੂਅਐਸਕੇਪ ਸਿਸਟਮ ਦਾ ਪ੍ਰੀਖਣ ਕੀਤਾ ਜਾ ਸਕੇ। ਇਸ ਲਈ ਫਲਾਈਟ ਟੈਸਟ ਵ੍ਹੀਕਲ ਐਬਾਰਟ ਮਿਸ਼ਨ-1 (ਟੀਵੀ-ਡੀ1) ਦੀ ਤਿਆਰੀ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਰੋਬੋਟ ਤੇ ਹਿਊਮਨੋਇਡ ਨੂੰ ਪੁਲਾੜ ਵਿਚ ਭੇਜ ਕੇ ਕਰੂਅ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾਵੇਗੀ। ਗਗਨਯਾਨ ਦੇ ਤੀਜੇ ਵਾਹਨ ਪ੍ਰੀਖਣ ਐੱਲਵੀਐੱਮ3-ਜੀ1 ਤਹਿਤ ਜਿਸ ਹਿਊਮੋਇਡ ਨੂੰ ਭੇਜਿਆ ਜਾਵੇਗਾ ਜਿਸ ਜ਼ਰੀਏ ਕਰੂਅ ਦੇ ਸਾਹਮਣੇ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਸਤੰਬਰ ਵਿਚ ਯੋਜਨਾ ਦੇ ਡਾਇਰੈਕਟਰ ਆਰ ਹਟਨ ਨੇ ਦੱਸਿਆ ਸੀਕਿ ਇਸਰੋ ਚਾਰ ਪੁਲਾੜ ਯਾਤਰੀਆਂ ਨੂੰ ਇਸ ਮੁਹਿੰਮ ਦੀ ਟ੍ਰੇਨਿੰਗ ਦੇ ਰਿਹਾ ਹੈ। ਇਹ ਭਾਰਤ ਦਾ ਪਹਿਲਾ ਮਨੁੱਖੀ ਰਹਿਤ ਮਿਸ਼ਨ ਹੋਵੇਗਾ। ਇਸ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਦੀ ਕਲਾਸ ਵਿਚ ਪਹੁੰਚਾ ਕੇ ਵਾਪਸ ਸੁਰੱਖਿਅਤ ਧਰਤੀ ‘ਤੇ ਲਿਆਂਦਾ ਜਾਵੇਗਾ। ਹਟਨ ਨੇ ਦੱਸਿਆ ਸੀ ਕਿ ਅਗਲੇ ਮਹੀਨੇ ਗਗਨਯਾਨ ਦੇ ਪ੍ਰੀਖਣ ਵਾਹਨ ਨੂੰ ਲਾਂਚ ਕੀਤਾ ਜਾਵੇਗਾ ਤਾਂ ਕਿ ਕਰੂ ਐਕਸਕੇਪ ਸਿਸਟਮ ਦਾ ਪ੍ਰੀਖਣ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕਪੂਰਥਲਾ ਦੇ ਕ੍ਰਿਸ਼ਨਾ ਨੇ ਹਾਕੀ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਜਪਾਨ ਨੂੰ ਹਰਾ ਕੇ ਜਿੱਤਿਆ ਗੋਲਡ, DC ਨੇ ਦਿੱਤੀ ਵਧਾਈ

ਇਸ ਪ੍ਰਣਾਲੀ ਦਾ ਇਸਤੇਮਾਲ ਐਮਰਜੈਂਸੀ ਵਿਚ ਪੁਲਾੜ ਯਾਤਰੀਆਂ ਨੂੰ ਬਾਹਰ ਕੱਢਣ ਲਈ ਕੀਤਾ ਜਾ ਸਕਦਾ ਹੈ। ਹਟਨ ਨੇ ਦੱਸਿਆ ਸੀ ਕਿ ਗਗਨਯਾਨ ਫਿਲਹਾਲ ਆਖਰੀ ਪੜਾਅ ਦੇ ਪ੍ਰੀਖਣਾਂ ਤੋਂ ਲੰਘ ਰਿਹਾ ਹੈ। ਹਟਨ ਨੇ ਕਿਹਾ ਸੀ ਕਿ ਪੁਲਾੜ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਲਿਹਾਜ਼ਾ ਪ੍ਰੀਖਣਾਂ ਜ਼ਰੀਏ ਅਸੀਂ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਕਰੂ ਦਾ ਕੋਈ ਨੁਕਸਾਨ ਨਾ ਹੋਵੇ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ISRO ਗਗਨਯਾਨ ਮਿਸ਼ਨ ਲਈ ਜਲਦ ਸ਼ੁਰੂ ਕਰੇਗਾ ਪਹਿਲਾ ਮਨੁੱਖ ਰਹਿਤ ਉਡਾਣ ਪ੍ਰੀਖਣ, ਅਕਤੂਬਰ ਅੰਤ ਤੱਕ ਕੀਤਾ ਜਾਵੇਗਾ ਟੈਸਟ appeared first on Daily Post Punjabi.

ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ
ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ ‘ਤੇ ਉਤਾਰ ਕੇ ਇਸਰੋ ਨੇ ਇਕ ਅਜਿਹਾ ਇਤਿਹਾਸ ਰਚਿਆ ਜਿਸ ਦੀ ਦੁਨੀਆ ਕਾਇਲ ਹੋ ਗਈ। ਹੁਣ ਸਾਡਾ ਦੇਸ਼ ਜਲਦ ਹੀ ਪੁਲਾੜ ਦੀ ਮਹਾਸ਼ਕਤੀ ਵਜੋਂ ਜਾਣਿਆ ਜਾਵੇਗਾ। ਇੰਟਰਨੈਸ਼ਨਲ ਸਪੇਸਸਟੇਸ਼ਨ ਤੇ ਚੀਨ ਤੇ ਤਿਯਾਗੋਂਗ ਸਪੇਸ ਸਟੇਸ਼ਨ ਦੇ ਬਾਅਦ ਭਾਰਤ ਦੁਨੀਆ ਦਾ ਤੀਜਾ ਸਪੇਸ਼ਸਟੇਸ਼ਨ ਬਣਾਏਗਾ।

ਚੰਦਰਯਾਨ-3 ਮਿਸ਼ਨ ਦੇ ਬਾਅਦ ਭਾਰਤ ਆਦਿਤਯ L-1 ਮਿਸ਼ਨ ਲਾਂਚ ਕਰ ਚੁੱਕਾ ਹੈ। ਹੁਣ ਵਾਲੀ ਭਾਰਤ ਦੇ ਮਿਸ਼ਨ ਗਗਨਯਾਨ ਦੀ ਹੈ ਜੋ ਇਸਰੋ ਦਾ ਪਹਿਲਾਂ ਮਨੁੱਖੀ ਮਿਸ਼ਨ ਹੋਵੇਗਾ। ਠੀਕ ਇਸ ਦੇ ਬਾਅਦ ਭਾਰਤ ਸਪੇਸ ਸਟੇਸ਼ਨ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰਨ ਵਾਲਾ ਹੈ ਜੋ ਉਸ ਨੂੰ ਦੁਨੀਆ ਦੀ ਟੌਪ ਏਜੰਸੀ ਦੀ ਕਤਾਰ ਵਿਚ ਸਭ ਤੋਂ ਉਪਰ ਲਿਆ ਕੇ ਖੜ੍ਹਾ ਕਰ ਦੇਵੇਗਾ।

ਭਾਰਤ ਵੱਲੋਂ ਜੋ ਸਪੇਸ ਸਟੇਸ਼ਨ ਬਣਾਇਆ ਜਾਵੇਗਾ, ਉਸ ਦਾ ਭਾਰ 20 ਟਨ ਹੋਵੇਗਾ ਜਦੋਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ ਭਾਰ ਲਗਭਗ 450 ਟਨ ਤੇ ਚੀਨੀ ਸਪੇਸ ਸਟੇਸ਼ਨ ਦਾ ਭਾਰ ਲਗਭਗ 80 ਟਨ ਤੱਕ ਹੈ। ਇਸਰੋ ਦੀ ਯੋਜਨਾ ਇਸ ਨੂੰ ਇਸ ਤਰ੍ਹਾਂ ਤਿਆਰ ਕਰਨ ਦੀ ਹੈ ਤਾਂ ਕਿ ਇਸ ਵਿਚ 4-5 ਪੁਲਾੜ ਯਾਤਰੀ ਰਹਿ ਸਕਣ। ਇਸ ਨੂੰ ਧਰਤੀ ਦੀ ਹੇਠਾਂ ਆਰਬਿਟ ਵਿਚ ਸਥਾਪਤ ਕੀਤਾ ਜਾਵੇਗਾ।ਇਸ ਨੂੰ Leo ਕਹਿੰਦੇ ਹਨ ਜੋ ਲਗਭਗ 400 ਕਿਲੋਮੀਟਰ ਦੂਰ ਹੈ।

ਇਹ ਵੀ ਪੜ੍ਹੋ : ਮਸ਼ਹੂਰ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਦੇਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਭਾਰਤ ਦੇ ਸਪੇਸ ਸਟੇਸ਼ਨ ਦਾ ਐਲਾਨ ਇਸਰੋ ਦੇ ਨਵੇਂ ਬਣੇ ਪ੍ਰਧਾਨ ਦੇ ਸਿਵਨ ਨੇ 2019 ਵਿਚ ਕੀਤਾ ਸੀ।ਇਹ ਵੀ ਦੱਸਿਆ ਸੀ ਕਿ ਗਗਨਯਾਨ ਮਿਸ਼ਨ ਦੇ ਬਾਅਦ ਭਾਰਤ 2030 ਤੱਕ ਇਸ ਸੁਪਨੇ ਨੂੰ ਪੂਰਾ ਕਰੇਗਾ। ਗਗਨਯਾਨ ਮਿਸ਼ਨ ਇਸ ਦਾ ਪਹਿਲਾ ਪੜਾਅ ਹੈ ਜਿਸ ਵਿਚ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ 400 ਕਿਲੋਮੀਟਰ ਦੂਰ Leo ਕਲਾਸ ਵਿਚ ਭੇਜਿਆ ਜਾਵੇਗਾ ਜਿਥੋਂ ਤੱਕ ਗਗਨਯਾਨ ਮਿਸ਼ਨ ਜਾਏਗਾ ਉਥੇ ਭਾਰਤ ਨੇ ਸਪੇਸ ਸਟੇਸ਼ਨ ਨੂੰ ਸਥਾਪਤ ਕਰਨ ਦੀ ਪਲਾਨਿੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਸਪੇਸ ਡਾਰਕਿੰਗ ਵਰਗੀ ਤਕਨੀਕ ‘ਤੇ ਰਿਸਰਚ ਲਈ ਬਜਟ ਵਿਚ ਵਿਵਸਥਾ ਹੋਣ ਦੇ ਬਾਅਦ ਇਸ ਉਮੀਦ ਨੂੰ ਹੋਰ ਬਲ ਮਿਲਿਆ। ਇਹ ਤਕਨੀਕ ਸਪੇਸ ਸਟੇਸ਼ਨ ਵਿਚ ਇਸਤੇਮਾਲ ਕੀਤੀ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ appeared first on Daily Post Punjabi.

ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ‘ਚ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ
ਭਾਰਤ ਦੇ ਚੰਦਰਯਾਨ-3 ਮਿਸ਼ਨ ਦਾ ਵਿਕਰਮ ਲੈਂਡਰ ਸਲੀਮ ਮੋਡ ਵਿਚ ਚਲਾ ਗਿਆ ਹੈ। ਇਸਰੋ ਨੇ ਇਹ ਜਾਣਕਾਰੀ ਦਿੱਤੀ। ਹੁਣ 22 ਸਤੰਬਰ ਦੇ ਆਸ-ਪਾਸ ਇਸ ਦੇ ਐਕਟਿਵ ਹੋਣ ਦੀ ਉਮੀ ਹੈ।

ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦਾ ਲੈਂਡਰ ਸਵੇਰੇ ਲਗਭਗ 8 ਵਜੇ ਸਲੀਪ ਮੋਡ ਵਿਚ ਸੈੱਟ ਹੋ ਗਿਆ। ਇਸ ਤੋਂ ਪਹਿਲਾਂ ChaSTE, ਰੰਭਾ-ਐੱਲਪੀ ਤੇ ਆਈਐੱਲਐੱਸਏ ਪੇਲੋਡ ਨੇ ਨਵੀਂ ਜਗ੍ਹਾ ‘ਤੇ ਇਨ-ਸੀਟੂ ਪ੍ਰਯੋਗ ਕੀਤੇ।ਇਨ੍ਹਾਂ ਨੇ ਜੋ ਡਾਟਾ ਇਕੱਠਾ ਕੀਤਾ ਜੋ ਧਰਤੀ ‘ਤੇ ਆਉਂਦਾ ਰਿਹਾ।

ਇਸਰੋ ਨੇ ਕਿਹਾ ਕਿ ਪੋਲੇਡ ਹੁਣ ਬੰਦ ਕਰ ਦਿੱਤੇ ਗਏ ਹਨ। ਲੈਂਡਰ ਰਿਸੀਵਰ ਚਾਲੂ ਰੱਖੇ ਗਏ ਹਨ। ਸੌਰ ਊਰਜਾ ਖਤਮ ਹੋ ਜਾਣ ਤੇ ਬੈਟਰੀ ਖਤਮ ਹੋ ਜਾਣ ‘ਤੇ ਵਿਕਰਮ, ਪ੍ਰਗਿਆਨ ਦੇ ਬਗਲ ਵਿਚ ਸੌਂ ਜਾਵੇਗਾ। 22 ਸਤੰਬਰ 2023 ਦੇ ਆਸ-ਪਾਸ ਉਨ੍ਹਾਂ ਦੇ ਫਿਰ ਤੋਂ ਜਾਗਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ

ਇਸ ਤੋਂ ਪਹਿਲਾਂ ਇਸਰੋ ਨੇ ਦੱਸਿਆ ਸੀ ਕਿ ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਇਕ ਵਾਰ ਫਿਰ ਸਫਲਤਾਪੂਰਵਕ ਸਾਫਟ ਲੈਂਡਿੰਗ ਕੀਤੀ। ਇਸਰੋ ਨੇ ਕਿਹਾ ਕਿ ਵਿਕਰਮ ਨੇ ਇਕ ਵਾਰ ਫਿਰ ਚੰਦਰਮਾ ‘ਤੇ ਸਾਫਟ ਲੈਂਡਿੰਗ ਕੀਤੀ। ਵਿਕਰਮ ਲੈਂਡਰ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅੱਗੇ ਵਧਿਆ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ‘ਚ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ appeared first on Daily Post Punjabi.