ISSF World Cup Archives - Daily Post Punjabi

ISSF ਵਿਸ਼ਵ ਕੱਪ : ਸਰਬਜੋਤ ਨੇ ਮਿਊਨਿਖ ‘ਚ ਚੋਟੀ ਦੇ ਸਥਾਨ ਦੇ ਨਾਲ ਫਾਈਨਲ ਲਈ ਕੀਤਾ ਕੁਆਲੀਫਾਈ
ਸਰਬਜੋਤ ਸਿੰਘ ਨੇ ਬੁਧਵਾਰ ਨੂੰ ਮਿਊਨਿਖ ਵਿੱਚ ਹੋ ਰਹੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਿਸ਼ਵ ਕੱਪ 2024 ਦੇ ਰਾਈਫਲ/ਪਿਸਟਲ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਰਬਜੋਤ ਨੇ 588 ਦੇ ਸ਼ਾਨਦਾਰ ਸਕੋਰ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਸਰਬਜੋਤ ਇਸ ਮਿਊਨਿਖ ਵਿਸ਼ਵ ਕੱਪ ਵਿੱਚ ਤਮਗਾ ਜਿੱਤਾਂ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਇਸ ਤੋਂ ਪਹਿਲਾਂ ਰਮਿਤਾ ਅਤੇ ਈਸ਼ਾ ਨੇ ਏਅਰ ਰਾਈਫਲ ਅਤੇ ਏਅਰ ਪਿਸਟਲ ਵਿੱਚ ਫਾਈਨਲ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਸੀ।

ਹੋਰ ਭਾਰਤੀਆਂ ਵਿੱਚ, ਅਰਜੁਨ ਚੀਮਾ ਅਤੇ ਵਰੁਣ ਤੋਮਰ ਦੋਵਾਂ ਨੇ ਪੁਰਸ਼ਾਂ ਦੇ ਪਿਸਟਲ ਮੁਕਾਬਲੇ ਵਿੱਚ ਕ੍ਰਮਵਾਰ 10ਵੇਂ ਅਤੇ 11ਵੇਂ ਸਥਾਨ ‘ਤੇ ਰਹਿਣ ਲਈ 582 ਦਾ ਸਕੋਰ ਬਣਾਇਆ। ਮਹਿਲਾ ਏਅਰ ਪਿਸਟਲ ‘ਚ ਇਕਲੌਤੀ ਭਾਰਤੀ ਰਿਦਮ ਸਾਂਗਵਾਨ ਵੀ ਜ਼ਿਆਦਾ ਤਰੱਕੀ ਨਹੀਂ ਕਰ ਸਕੀ ਅਤੇ 575 ਦੇ ਸਕੋਰ ਨਾਲ 16ਵੇਂ ਸਥਾਨ ‘ਤੇ ਰਹੀ। ਹਾਲਾਂਕਿ, ਮਹਿਲਾ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ (3ਪੀ) ਟੀਮ ਤਿੱਖੀ ਦਿਖਾਈ ਦਿੱਤੀ ਕਿਉਂਕਿ ਅੰਜੁਮ ਮੌਦਗਿਲ (591), ਸਿਫਤ ਕੌਰ ਸਮਰਾ (588) ਅਤੇ ਆਸ਼ੀ ਚੌਕਸੀ (588) ਆਪਣੇ ਐਲੀਮੀਨੇਸ਼ਨ ਰਾਊਂਡ ਨੂੰ ਪਾਰ ਕਰਨ ਵਿੱਚ ਕਾਮਯਾਬ ਰਹੇ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਭਿਆਨਕ ਸੜਕ ਹਾ.ਦਸਾ, ਤਿੰਨ ਵਾਹਨਾਂ ਦੀ ਹੋਈ ਟੱ.ਕਰ, ਹਾ.ਦਸੇ ‘ਚ ਟਰੱਕ ਚਾਲਕ ਦੀ ਮੌ.ਤ

ਪੁਰਸ਼ਾਂ ਦੇ 3ਪੀ ਵਿੱਚ, ਚੈਨ ਸਿੰਘ (592), ਸਵਪਨਿਲ ਕੁਸਲੇ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਵੀ ਆਰਾਮ ਨਾਲ ਐਲੀਮੀਨੇਸ਼ਨ ਦੀ ਰੁਕਾਵਟ ਨੂੰ ਪਾਰ ਕੀਤਾ। 3ਪੀ ਨਿਸ਼ਾਨੇਬਾਜ਼ ਵੀਰਵਾਰ ਨੂੰ ਆਪਣੇ ਕੁਆਲੀਫਿਕੇਸ਼ਨ ਦੌਰ ਦੀ ਸ਼ੂਟਿੰਗ ਕਰਨਗੇ। ਚੀਨ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਲੀ ਯੂਹੋਂਗ ਨੇ ਸੋਨ ਤਗ਼ਮਾ ਜਿੱਤ ਕੇ ਆਪਣਾ ਦਬਦਬਾ ਜਾਰੀ ਰੱਖਿਆ। ਮੰਗਲਵਾਰ ਨੂੰ ਵਿਜੇਵੀਰ ਸਿੱਧੂ (587) ਈਵੈਂਟ ਦੇ ਆਖ਼ਰੀ ਦੌਰ ਵਿੱਚ ਸਿਖਰਲੇ ਛੇ ਵਿੱਚ ਥਾਂ ਬਣਾਉਣ ਤੋਂ ਇੱਕ ਅੰਕ ਨਾਲ ਖੁੰਝ ਗਿਆ। ਚੀਨ ਦੇ ਕੋਲ ਹੁਣ ਚਾਰ ਸੋਨ ਤਗਮੇ ਹਨ ਅਤੇ ਫਰਾਂਸ ਇੱਕ ਸੋਨ ਤਗਮੇ ਨਾਲ ਦੂਜੇ ਸਥਾਨ ‘ਤੇ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ISSF ਵਿਸ਼ਵ ਕੱਪ : ਸਰਬਜੋਤ ਨੇ ਮਿਊਨਿਖ ‘ਚ ਚੋਟੀ ਦੇ ਸਥਾਨ ਦੇ ਨਾਲ ਫਾਈਨਲ ਲਈ ਕੀਤਾ ਕੁਆਲੀਫਾਈ appeared first on Daily Post Punjabi.

ISSF ਵਿਸ਼ਵ ਕੱਪ ਦਾ ਆਖਰੀ ਦਿਨ, ਭਾਰਤ ਦੀ ਸਮਰਾ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ
ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਿਸ਼ਵ ਕੱਪ ਦੇ ਪੰਜਵੇਂ ਦਿਨ 50 ਮੀਟਰ ਰਾਈਫਲ 3 ਪੋਜੀਸ਼ਨ ਮਹਿਲਾ ਅਤੇ 25 ਮੀਟਰ ਰੈਪਿਡ ਫਾਇਰ ਪਿਸਟਲ ਪੁਰਸ਼ਾਂ ਦੇ ਮੁਕਾਬਲੇ ਹੋਏ। ਇਸ ਮੁਕਾਬਲੇ ਵਿੱਚ ਕੁੱਲ 38 ਖਿਡਾਰੀਆਂ ਨੇ ਭਾਗ ਲਿਆ। ਦੁਨੀਆ ਭਰ ਦੇ 68 ਖਿਡਾਰੀਆਂ ਸਮੇਤ ਨੌਂ ਭਾਰਤੀਆਂ ਨੇ ਐਤਵਾਰ ਨੂੰ ਦੋਵਾਂ ਗੇੜਾਂ ਵਿੱਚ ਸ਼ੂਟ ਕੀਤਾ। ਆਖਰੀ ਦਿਨ ਭਾਰਤ ਦੇ ਖਾਤੇ ‘ਚ ਕਾਂਸੀ ਦਾ ਤਮਗਾ ਆਇਆ। ਭਾਰਤ ਦੀ ਸਿਫ਼ਤ ਕੌਰ ਸਮਰਾ ਨੇ ਇਹ ਤਗ਼ਮਾ ਜਿੱਤਿਆ।

ISSF World Cup

ਸਿਫ਼ਤ ਕੌਰ ਸਮਰਾ ਨੇ ਰੈਂਕਿੰਗ ਮੈਚ ਵਿੱਚ ਕੁੱਲ 403.9 ਅੰਕ ਬਣਾਏ। ਸਮਰਾ ਨੇ ਨਿਲਿੰਗ ਵਿੱਚ 102.2, ਪ੍ਰੋਨ ਵਿੱਚ 103.4 ਅਤੇ ਸਟੈਂਡਿੰਗ ਵਿੱਚ 198.3 ਸਕੋਰ ਕੀਤੇ। ਈਵੈਂਟ ਦੇ ਫਾਈਨਲ ਮੈਚ ਵਿੱਚ ਚੀਨ ਦੀ ਝਾਂਗ ਕਿਆਂਗਯੂ ਨੇ ਸੋਨ ਅਤੇ ਚੈੱਕ ਗਣਰਾਜ ਦੀ ਅਨੇਤਾ ਬਾਰਬਾਕੋਵਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਮਨੂ ਭਾਕਰ ਨੇ ਸ਼ਨੀਵਾਰ ਨੂੰ 25 ਮੀਟਰ ਪਿਸਟਲ ਮਹਿਲਾ ਫਾਈਨਲ ‘ਚ ਭਾਰਤ ਨੂੰ ਕਾਂਸੀ ਦਾ ਤਮਗਾ ਦਿਵਾਇਆ।

ਇਹ ਵੀ ਪੜ੍ਹੋ : ਸਰਕਾਰ ਨੇ ਪਾਨ-ਮਸਾਲਾ ਅਤੇ ਹੋਰ ਤੰਬਾਕੂ ਉਤਪਾਦਾਂ ‘ਤੇ GST ਸੈੱਸ ਦੀ ਅਧਿਕਤਮ ਦਰ ਕੀਤੀ ਤੈਅ

ਵਿਸ਼ਵ ਕੱਪ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 7 ਹੈ, ਜਿਸ ਵਿੱਚ 1 ਸੋਨ, 1 ਚਾਂਦੀ ਅਤੇ 5 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ, 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਔਰਤਾਂ ਅਤੇ 25 ਮੀਟਰ ਰੈਪਿਡ ਫਾਇਰ ਪਿਸਟਲ ਪੁਰਸ਼ਾਂ ਵਿੱਚ ਭਾਰਤ, ਸ਼੍ਰੀਲੰਕਾ, ਮੈਕਸੀਕੋ, ਕੋਰੀਆ, ਕਜ਼ਾਕਿਸਤਾਨ, ਬੰਗਲਾਦੇਸ਼, ਜਾਪਾਨ, ਹੰਗਰੀ, ਸਵਿਟਜ਼ਰਲੈਂਡ, ਅਮਰੀਕਾ, ਡੈਨਮਾਰਕ, ਚੈਕੀਆ, ਇਜ਼ਰਾਈਲ ਦੇ ਖਿਡਾਰੀਆਂ ਵਿੱਚ ਕੁੱਲ ਤਮਗਾ ਸੂਚੀ ਵਿੱਚ ਚੀਨ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ISSF ਵਿਸ਼ਵ ਕੱਪ ਦਾ ਆਖਰੀ ਦਿਨ, ਭਾਰਤ ਦੀ ਸਮਰਾ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ appeared first on Daily Post Punjabi.