issues Archives - Daily Post Punjabi

ਅਨਮੋਲ ਗਗਨ ਮਾਨ ਨੇ ਕੱਢੇ ਪੰਜਾਬ ਆਉਣ ਲਈ ਤਰਲੋਮੱਛੀ ਹੋ ਰਹੇ ਬੀਜੇਪੀ ਪ੍ਰਧਾਨ ਜੇ.ਪੀ ਨੱਢਾ ਦੇ ਵਾਰੰਟ
Anmol Gagan Mann issues warrants BJP president JP Nadda: ਪੰਜਾਬੀ ਗਾਇਕਾਂ ਅਤੇ ਆਮ ਆਦਮੀ ਪਾਰਟੀ ਯੂਥ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਅੱਜ ਯੂਥ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ ਨਾਲ ਪੱਤਰਕਾਰਾਂ ਦੇ ਰੂਬਰੂ ਹੋਈ ਅਤੇ ਬੀਜੇਪੀ ਦੇ ਪ੍ਰਧਾਨ ਜੇ.ਪੀ ਤੇ ਤਿੱਖੇ ਵਾਰ ਕੀਤੇ ਉਹਨਾਂ ਕਿਹਾ ਕਿ ਪੰਜਾਬ ਆਉਣ ਲਈ ਤਰਲੋਮੱਛੀ ਹੋ ਰਹੇ ਜੇ.ਪੀ ਨੱਢਾ ਪੰਜਾਬ ਲਈ ਪਤਾ ਨੀ ਕੀ ਅਜਿਹਾ ਤੋਹਫਾ ਲੈ ਕੇ ਆਉਣ ਵਾਲੇ ਹਨ।ਅਨਮੋਲ ਗਗਨ ਮਾਨ ਨੇ ਕਿਹਾ ਕਿ ਜਦੋਂ ਜੇ.ਪੀ ਨੱਢਾ ਪੰਜਾਬ ਦਾ

Anmol Gagan Mann issues warrants BJP president JP Nadda

ਪਹਿਲਾ ਦਰਵਾਜ਼ਾ ਖੋਲ੍ਹਣਗੇ ਤਾਂ ਉਹਨਾਂ ਨੂੰ ਇੱਕ ਬਾਪ ਦੇ ਮੋਢਿਆਂ ਤੇ ਲੱਦੀ ਇੱਕ ਜਵਾਨ ਪੁੱਤ ਦੀ ਲਾਸ਼ ਮਿਲੇਗੀ ਜਿਸਦੀ ਮਾਂ ਭੁੱਬਾਂ ਮਾਰ ਰਹੀ ਹੋਵੇਗੀ।ਫਿਰ ਜਦੋਂ ਉਹ ਦੂਜਾ ਦਰਵਾਜ਼ਾ ਖੋਲ੍ਹਣਗੇ ਤਾਂ ਉਹਨਾਂ ਨੂੰ ਸੰਗਰੂਰ ਵਿਖੇ ਜ਼ਹਿਰ ਦੀਆਂ ਗੋਲੀਆਂ ਖਾ ਕੇ ਮਰੇ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣਗੀਆਂ।ਅਤੇ ਉਹਨਾਂ ਦੇ ਲਵਾਰਿਸ ਹੋ ਚੁੱਕੇ ਪੁੱਤ ਦੀਆਂ ਅੱਖਾਂ ਵਿੱਚ ਦਰਦ ਮਿਲੇਗਾ।ਫਿਰ ਜਦੋਂ ਉਹ ਤੀਜਾ ਗੇਟ ਖੋਲ੍ਹਣਗੇ ਤਾਂ ਉਹਨਾਂ ਬਜ਼ੁਰਗ ਮਾਂ ਬਾਪ ਮਿਲਣਗੇ ਜਿਹਨਾਂ ਦੇ ਬੱਚੇ ਵਿਦੇਸ਼ ਚਲੇ ਗਏ ਹਨ।ਕਿਉਕਿ ਪੰਜਾਬ ਦੇ ਧਰਤੀ ਰੁਜ਼ਗਾਰ ਨਹੀਂ ਹੈ।ਇਸਦੇ ਬਾਅਦ ਉਹਨਾਂ ਕਿਹਾ ਜੇ.ਪੀ ਨੱਢਾ ਪੰਜਾਬ ਦੇ ਬੱਚੇ ਬੱਚੇ ਵੱਲੋਂ ਕੀਤਾ ਜਾ ਰਿਹਾ ਕਿਸਾਨੀ

Anmol Gagan Mann issues warrants BJP president JP Nadda

ਅੰਦੋਲਨ ਵੇਖਣ ਅਤੇ ਉਹਨਾਂ ਦੇ ਅੰਦਰਲਾ ਭਗਤ ਸਿੰਘ ਵੇਖਣ।ਅਤੇ ਇਹ ਸਭ ਅੱਖੀ ਡਿੱਠਾ ਮੰਜ਼ਰ ਜਾ ਕੇ ਉਹ ਮੋਦੀ ਨੂੰ ਦੱਸਣ ਕੀ ਪੰਜਾਬ ਦੀ ਧਰਤੀ ਕਦੇ ਵੀ ਗੁਲਾਮ ਹੋਣ ਵਾਲੀ ਨਹੀਂ ਹੈ।ਪੰਜਾਬ ਦੇ ਯੋਧੇ ਕਦੇ ਕਿਸੇ ਅੱਗੇ ਸਿਰ ਨਹੀਂ ਝੁਕਾਉਦੇ ਹਨ।ਇਹਨਾਂ ਨੇ ਵੱਡਿਆਂ ਵੱਡਿਆਂ ਦੇ ਮੂੰਹ ਭੰਨੇ ਨੇ।ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਯੂ.ਪੀ ਵਿੱਚ ਵੀ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਇਸਦੇ ਇਲਾਵਾ ਸਤੰਬਰ ਵਿੱਚ ਸਕਾਲਰ ਘੁਟਾਲੇ ਬਣਾਈ ਤਿੰਨ ਮੈਂਬਰੀ ਕਮੇਟੀ ਦਾ ਅੱਜ 12ਵਾਂ ਹਫਤਾ ਚੱਲ ਰਿਹਾ ਉਸਦੀ ਜਾਂਚ ਕਿੱਥੇ ਪੱੁਜੀ ਹੈ।ਇਸ ਬਾਰੇ ਵੀ ਦੱਸਿਆ ਜਾਵੇ।ਮਾਨ ਨੇ ਕਿਹਾ ਕੀ ਕੇਂਦਰ ਸਰਕਾਰ ਇਹ ਸਮਝ ਲਵੇ ਕੀ ਹੁਣ ਪੰਜਾਬ ਦਾ ਯੂਥ ਜਾਗ ਚੁੱਕਾ ਹੈ।ਇਹ ਹੁਣ ਰੁਕਣ ਤੇ ਝੁਕਣ ਵਾਲਾ ਨਹੀਂ ਹੈ।ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕੀ ਖੇਤੀ ਕਾਨੂੰਨਾਂ ਤੇ ਛੇਤੀ ਹੀ ਗੌਰ ਕੀਤਾ ਜਾਵੇ ਨਹੀਂ ਤਾਂ ਇਹ ਅੰਦੋਲਨ ਕੋਈ ਹੋਰ ਰੂਪ ਲੈ ਲਵੇਗਾ।
ਇਹ ਵੀ ਦੇਖੋ:ਕਿਸਾਨਾਂ ਨੂੰ ਮਿਲਣ ਆਏ 3 ਮੰਤਰੀ ਮੋੜੇ ਵਾਪਿਸ, ਕਿਸਾਨਾਂ ਦੇ ਮੀਟਿੰਗ ਤੋਂ ਪਹਿਲਾਂ ਨੇ ਤਿੱਖੇ ਤੇਵਰ !

The post ਅਨਮੋਲ ਗਗਨ ਮਾਨ ਨੇ ਕੱਢੇ ਪੰਜਾਬ ਆਉਣ ਲਈ ਤਰਲੋਮੱਛੀ ਹੋ ਰਹੇ ਬੀਜੇਪੀ ਪ੍ਰਧਾਨ ਜੇ.ਪੀ ਨੱਢਾ ਦੇ ਵਾਰੰਟ appeared first on Daily Post Punjabi.

ਪਟਾਕਿਆਂ ਦੀ ਵਿਕਰੀ ਕਰਨ ਲਈ ਦੁਕਾਨਦਾਰਾਂ ਨੂੰ DC ਵੱਲੋਂ ਜਾਰੀ ਕੀਤੇ ਗਏ ਲਾਇਸੈਂਸ
issues firecracker selling licenses: ਲੁਧਿਆਣਾ (ਤਰਸੇਮ ਭਾਰਦਵਾਜ)- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ‘ਚ ਪਟਾਕਿਆਂ ਦੀਆਂ ਦੁਕਾਨਾਂ ਲਾਉਣ ਲਈ ਅੱਜ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਡਰਾਅ ਕੱਢੇ ਗਏ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਬੱਚਤ ਭਵਨ ‘ਚ ਮੀਟਿੰਗ ਹੋਈ, ਜਿੱਥੇ 41 ਦੁਕਾਨਦਾਰਾਂ ਨੂੰ ਅਸਥਾਈ ਲਾਇਸੈਂਸ ਜਾਰੀ ਕੀਤੇ ਗਏ।

issues firecracker selling licenses

ਦੱਸਣਯੋਗ ਹੈ ਕਿ ਪ੍ਰਸ਼ਾਸਨ ਨੂੰ ਪਟਾਕੇ ਵੇਚਣ ਦੇ ਚਾਹਵਾਨ ਦੁਕਾਨਦਾਰਾਂ ਵੱਲੋਂ ਕੁੱਲ 389 ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ‘ਚੋਂ 41 ਦੁਕਾਨਦਾਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਪਟਾਕੇ ਵੇਚਣ ਦੀ ਸੀਮਤ ਵਿਕਰੀ ਦੀ ਇਜ਼ਾਜਤ ਦੇ ਕੇ ਸਵੱਛ ਅਤੇ ਹਰੀ ਦੀਵਾਲੀ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ਼੍ਹਾਂ ਪ੍ਰਸ਼ਾਸਨ ਵੱਲੋਂ ਅੱਜ ਵੱਖ-ਵੱਖ ਇਲਾਕਿਆਂ ‘ਚ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਅਸਥਾਈ ਲਾਈਸੈਂਸ ਜਾਰੀ ਕੀਤੇ। ਵੇਰਵਿਆਂ ਮੁਤਾਬਕ ਦਾਣਾ ਮੰਡੀ ਸਲੇਮ ਟਾਬਰੀ ਦੀਆਂ 13 ਦੁਕਾਨਾਂ, ਗਲਾਡਾ ਗਰਾਊਂਡ (ਸੈਕਟਰ 39) ‘ਚ 9, ਮਾਡਲ ਟਾਊਨ 5, ਗਲਾਡਾ ਗਰਾਊਂਡ ਦੁਗਰੀ 4, ਲੋਧੀ ਕਲੱਬ 3, ਇਸ ਤੋਂ ਇਲਾਵਾ ਹਮਬਰਨ ਅਤੇ ਖੰਨਾ ‘ਚ ਕ੍ਰਮਵਾਰ 3-3 ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ ਮਿਲਿਆਂ ਜਦਕਿ ਜਗਰਾਓ ‘ਚ ਸਿਰਫ 1 ਹੀ ਦੁਕਾਨਦਾਰ ਨੂੰ ਲਾਇਸੈਂਸ ਪ੍ਰਾਪਤ ਹੋਇਆ।

issues firecracker selling licenses

ਇਸ ਦੌਰਾਨ ਪਹੁੰਚੇ ਦੁਕਾਨਦਾਰਾਂ ਨੇ ਇਕ ਪਾਸੇ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅੱਗੇ ਤੋਂ 400 ਤੱਕ ਦੁਕਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣ ਤਾਂ ਇਨ੍ਹਾਂ ਤਿਉਹਾਰਾਂ ‘ਤੇ ਮੋਟੀ ਕਮਾਈ ਕੀਤੀ ਜਾ ਸਕੇ।

The post ਪਟਾਕਿਆਂ ਦੀ ਵਿਕਰੀ ਕਰਨ ਲਈ ਦੁਕਾਨਦਾਰਾਂ ਨੂੰ DC ਵੱਲੋਂ ਜਾਰੀ ਕੀਤੇ ਗਏ ਲਾਇਸੈਂਸ appeared first on Daily Post Punjabi.