istri jagriti manch Archives - Daily Post Punjabi

ਇਸਤਰੀ ਜਾਗ੍ਰਿਤੀ ਮੰਚ ਵਲੋਂ ਸਿਮਰਨ ਕੌਰ ਧਾਂਦਲੀ ਦੇ ਗੀਤ ‘ ਲਹੂ ਦੀ ਆਵਾਜ਼ ‘ ਦਾ ਹੋ ਰਿਹਾ ਹੈ ਵਿਰੋਧ
Istri Jagriti Manch against this song : ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਸਿਮਰਨ ਕੌਰ ਧਾਂਦਲੀ ਜੋ ਕਿ ਅੱਜਕਲ੍ਹ ਆਪਣੇ ਇੱਕ ਨਵੇਂ ਗੀਤ ਦੇ ਕਾਰਨ ਕਾਫੀ ਚਰਚਾ ਦੇ ਵਿੱਚ ਹਨ। ਜਿੱਥੇ ਪ੍ਰਸ਼ੰਸਕ ਇਸ ਗੀਤ ਦਾ ਸਮਰਥਨ ਕਰ ਰਹੇ ਹਨ ਤੇ ਉੱਥੇ ਹੀ ਕੁੱਝ ਇਸ ਦਾ ਵਿਰੋਧ ਵੀ ਕਰ ਰਹੇ ਹਨ। ਗੀਤ ਦਾ ਨਾਮ ਹੈ ‘ਲਹੂ ਦੀ ਆਵਾਜ਼ ‘ .ਦੱਸ ਦੇਈਏ ਕਿ ਇਹ ਗੀਤ ਕੁੱਝ ਕੁ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਜਿਸ ਵਿੱਚ ਸਿਮਰਨ ਕੌਰ ਧਾਂਦਲੀ ਨੇ ਬੜੇ ਹੀ ਬੇਬਾਕ ਅੰਦਾਜ਼ ਦੇ ਨਾਲ ਗੀਤ ਦੇ ਵਿੱਚ ਕੁੱਝ ਗੱਲਾਂ ਆਖੀਆਂ ਹਨ ਜੋ ਕਿ ਕੁੱਝ ਦਰਸ਼ਕਾਂ ਨੂੰ ਨਹੀਂ ਚੰਗੀਆਂ ਲੱਗੀਆਂ।

ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਇਸਤਰੀ ਜਾਗ੍ਰਤੀ ਮੰਚ ਸਿਮਰਨ ਕੌਰ ਧਾਂਦਲੀ ਦੇ ਗੀਤ ‘ਲਹੂ ਦੀ ਆਵਾਜ਼ ‘ਉੱਪਰ ਮੁਕੰਮਲ ਪਾਬੰਦੀ ਦੀ ਮੰਗ ਕਰਦੇ ਹਾਂ । ਇਹ ਗੀਤ ਔਰਤਾਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਂਦਾ ਹੈ । ਪੂੰਜੀਵਾਦ ਦੁਆਰਾ ਥੋਪੇ ਗਏ ਨੰਗੇਜ਼ ਲਈ ਲੜਕੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਤੇ ਇਸ ਦਾ ਹੱਲ ਮੁੜ ਜਗੀਰੂ ਕਦਰਾਂ ਕੀਮਤਾਂ ਵੱਲ ਪਰਤਣ ਵਜੋਂ ਦੇਖਦਾ ਹੈ। ਅੱਜ ਜਦੋਂ ਦੇਸ਼ ਦੀਆਂ ਲੜਕੀਆਂ ਆਪਣੇ ਮਾਣ ਸਨਮਾਨ ਦੀ ਲੜਾਈ ਲਈ ਸੰਘਰਸ਼ਸ਼ੀਲ ਹਨ, ਇਹ ਗੀਤ ਉਨ੍ਹਾਂ ਲੜਕੀਆਂ ਦਾ ਅਪਮਾਨ ਹੈ । ਨਾਰੀਵਾਦ ਦੀ ਵੀ ਇਸ ਗਾਇਕਾ ਨੂੰ ਰਤਾ ਵੀ ਸਮਝ ਨਹੀਂ । ਅਸੀਂ ਇਸ ਗੀਤ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਇਸ ‘ਤੇ ਮੁਕੰਮਲ ਪਾਬੰਦੀ ਦੀ ਮੰਗ ਕਰਦੇ ਹਾਂ ।

ਪਰ ਜੇਕਰ ਅਸੀਂ ਦੂਜੇ ਪਾਸੇ ਦੇਖੀਏ ਤਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਗਾਇਕਾਂ ਦੇ ਵਲੋਂ ਇਸ ਗੀਤ ਦਾ ਪੂਰੀ ਤਰਾਂ ਸਮਰਥਨ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਗੀਤ ਸਮੇਂ ਦੇ ਸੱਚ ਨੂੰ ਬਿਆਨ ਕਰਦਾ ਹੈ। ਜੇਕਰ ਗੱਲ ਕਰੀਏ ਸਿਮਰਨ ਕੌਰ ਧਾਂਦਲੀ ਦੀ ਤਾਂ ਉਹਨਾਂ ਵਲੋਂ ਅਕਸਰ ਆਪਣੇ ਗੀਤਾਂ ਦੇ ਵਿੱਚ ਔਰਤਾਂ ਨੂੰ ਬੜੇ ਹੀ ਬੇਬਾਕ ਅੰਦਾਜ਼ ਤੇ ਆਜ਼ਾਦ ਸੋਚ ਦੀ ਮਾਲਕ ਦਿਖਾਇਆ ਜਾਂਦਾ ਹੈ।

ਇਹ ਵੀ ਦੇਖੋ : ਵੰਡ ਵੇਲੇ 100 ਸਾਲ ਪੁਰਾਣੇ ਖੰਡੇ ਨਾਲ ਬਚਾਇਆ ਸੀ ਸਾਰਾ ਪਿੰਡ, ਸੁਣੋ ਪਹਿਲਵਾਨਾਂ ਦੀ ਅਨੋਖੀ ਕਹਾਣੀ

The post ਇਸਤਰੀ ਜਾਗ੍ਰਿਤੀ ਮੰਚ ਵਲੋਂ ਸਿਮਰਨ ਕੌਰ ਧਾਂਦਲੀ ਦੇ ਗੀਤ ‘ ਲਹੂ ਦੀ ਆਵਾਜ਼ ‘ ਦਾ ਹੋ ਰਿਹਾ ਹੈ ਵਿਰੋਧ appeared first on Daily Post Punjabi.