Italian brand Boarini Milanesi launches Archives - Daily Post Punjabi

Italian Brand ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ, ਕੀਮਤ ਜਾਣ ਰਹਿ ਜਾਓਗੇ ਹੈਰਾਨ
Italian brand Boarini Milanesi launches: ਇਟਲੀ ਤੋਂ ਇੱਕ ਲਗਜ਼ਰੀ ਬ੍ਰਾਂਡ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ ਡਿਜ਼ਾਈਨ ਕੀਤਾ ਹੈ। ਇਸ ਬੈਗ ਨੂੰ ਕੰਪਨੀ ਨੇ ਹਾਲ ਹੀ ਵਿੱਚ ਲਾਂਚ ਕੀਤਾ ਹੈ। ਇਸ ਬੈਗ ਦੀ ਕੀਮਤ 53 ਕਰੋੜ ਰੁਪਏ ਹੈ । ਬੈਗ ਨੂੰ ਸਮੁੰਦਰ ਬਚਾਉਣ ਲਈ ਜਾਗਰੂਕਤਾ ਮੁਹਿੰਮ ਤਹਿਤ ਬਣਾਇਆ ਗਿਆ ਹੈ। ਦਰਅਸਲ, ਲਗਜ਼ਰੀ ਇਟਾਲੀਅਨ ਬ੍ਰਾਂਡ ਬੋਰੀਨੀ ਮਿਲਨੇਸੀ ਨੇ 6 ਮਿਲੀਅਨ ਯੂਰੋ (ਲਗਭਗ 53 ਕਰੋੜ ਰੁਪਏ) ਦੀ ਲਾਗਤ ਨਾਲ ਬਣੇ ਵਿਸ਼ਵ ਦਾ ਸਭ ਤੋਂ ਮਹਿੰਗਾ ਬੈਗ ਲਾਂਚ ਕੀਤਾ ਹੈ। ਇਸ ਚਮਕਦਾਰ ਲੁੱਕ ਵਾਲੇ ਬੈਗ ਵਿੱਚ 130 ਕੈਰਟ ਦੇ ਹੀਰੇ ਅਤੇ 10 ਚਿੱਟੀਆਂ ਸੋਨੇ ਦੀਆਂ ਤਿਤਲੀਆਂ ਨੂੰ ਜੜਿਆ ਗਿਆ ਹੈ। ਸਮੁੰਦਰੀ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਸ ਬੈਗ ਨੂੰ ਤਿਆਰ ਕੀਤਾ ਗਿਆ ਹੈ।

Italian brand Boarini Milanesi launches

ਬੋਰੀਨੀ ਮਿਲਨੇਸੀ ਨੇ ਇੰਸਟਾਗ੍ਰਾਮ ‘ਤੇ ਜਾਰੀ ਇੱਕ ਬਿਆਨ ਵਿੱਚ ਲਿਖਿਆ ਕਿ ਸਮੁੰਦਰ ਦੀ ਰੱਖਿਆ ਅਤੇ ਜਾਗਰੂਕਤਾ ਵਧਾਉਣ ਲਈ ਅਸੀਂ ਆਪਣੇ ਬੈਗ ਦਾ ਪਰਦਾਫਾਸ਼ ਕਰਨ ‘ਤੇ ਮਾਣ ਹੈ। ਇਹ 6 ਮਿਲੀਅਨ ਯੂਰੋ ਦਾ ਬੈਗ ਹੈ। ਇਸ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਸਦੀ ਆਮਦਨੀ ਵਿੱਚੋਂ 800 ਹਜ਼ਾਰ ਯੂਰੋ ਸਮੁੰਦਰ ਨੂੰ ਸਾਫ ਕਰਨ ਲਈ ਦਾਨ ਕੀਤੇ ਜਾਣਗੇ।

Italian brand Boarini Milanesi launches

ਦਰਅਸਲ, ਇਸ ਬੈਗ ਦੀ ਖੂਬਸੂਰਤੀ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇੱਕ ਵੀਡੀਓ ਰਾਹੀਂ ਦਿਖਾਈ ਗਈ ਹੈ। ਹਲਕੇ ਨੀਲੇ ਦਿਖਣ ਵਾਲੇ ਇਸ ਬੈਗ ਵਿੱਚ ਸੋਨੇ ਦੀਆਂ ਤਿਤਲੀਆਂ ਵੀ ਲਗਾਈਆਂ ਗਈਆਂ ਹਨ, ਜੋ ਦੇਖਣ ਵਿੱਚ ਬਹੁਤ ਖੂਬਸੂਰਤ ਲੱਗਦੀਆਂ ਹਨ। ਇਸ ਤੋਂ ਇਲਾਵਾ ਇਸ ਬੈਗ ਨੂੰ ਬੰਦ ਕਰਨ ਲਈ ਇੱਕ ਹੁੱਕ ਵੀ ਲਗਾਇਆ ਗਿਆ ਹੈ।

ਦੱਸ ਦੇਈਏ ਕਿ ਇਟਾਲੀਅਨ ਬ੍ਰਾਂਡ ਬੋਰੀਨੀ ਮਿਲਨੇਸੀ ਬੈਗ ਬਣਾਉਣ ਵਾਲਾ ਬ੍ਰਾਂਡ ਹੈ। ਕੰਪਨੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਖੂਬਸੂਰਤ ਬੈਗ ਦਿਖਾਏ ਗਏ ਹਨ। ਉੱਥੋਂ ਬਹੁਤ ਸਾਰੇ ਬੈਗਾਂ ਦੀ ਕੀਮਤ ਵੀ ਦੱਸੀ ਗਈ ਹੈ। ਫਿਲਹਾਲ ਇਸ ਨਵੇਂ ਬੈਗ ਦੀ ਕੀਮਤ ਇਸ ਸਮੇਂ ਚਰਚਾ ਵਿੱਚ ਹੈ।

ਇਹ ਵੀ ਦੇਖੋ: ਮੋਰਚੇ ‘ਚ ਕੱਲ੍ਹੀ ਡਟੀ ਪੰਜਾਬ ਦੀ ਇਹ ਧੀ, ਮੋਦੀ ਸਰਕਾਰ ਦੇ ਕੱਢ ਦਿੱਤੇ ਚੰਗਿਆੜੇ

The post Italian Brand ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਮਹਿੰਗਾ ਬੈਗ, ਕੀਮਤ ਜਾਣ ਰਹਿ ਜਾਓਗੇ ਹੈਰਾਨ appeared first on Daily Post Punjabi.