ITBP soldiers celebrate Independence Day Archives - Daily Post Punjabi

ਹਿੰਦ-ਪਾਕਿ ਦੋਸਤੀ ਮੰਚ ਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ‘ਤੇ ਮੋਮਬੱਤੀਆਂ ਜਗ੍ਹਾ ਦਿੱਤਾ ਗਿਆ ਦੋਸਤੀ ਦਾ ਸੁਨੇਹਾ
ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ਤੇ ਮੋਮਬੱਤੀਆਂ ਜਗਾ ਦੋਵੇਂ ਦੇਸ਼ਾਂ ਦੇ ਚੰਗੇ ਰਿਸ਼ਤੇ ਅਤੇ ਦੋਸਤੀ ਦਾ ਸੁਨੇਹਾ ਦਿੱਤਾ ਗਿਆ। 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਰਸਮ ਅਦਾ ਕੀਤੀ ਜਾਂਦੀ ਹੈ ਇਸ ਮੌਕੇ ਫਾਰਕਰ ਸਰਚ ਅਕੈਡਮੀ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਕਾਰਨ ਬੇਸ਼ੱਕ ਇਸ ਵਾਰ ਵੱਡੇ ਪੱਧਰ ਤੇ ਇਹ ਸਮਾਗਮ ਤੇ ਨਹੀਂ ਮਨਾਇਆ ਜਾ ਰਿਹਾ ਪਰ ਸੰਕੇਤਕ ਤੌਰ ਇਹ ਰਸਮ 26 ਸਾਲਾਂ ਤੋਂ ਅਦਾ ਕੀਤੀ ਜਾ ਰਹੀ ਹੈ।

ਵੀ ਓ..2.ਇਸ ਮੌਕੇ ਉਨਾਂ ਕਿਹਾ ਕਰੋਨਾ ਕਾਰਨ ਪਿੱਛਲੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਦੇ ਵਿੱਚ ਵਪਾਰ ਵੀ ਬੰਦ ਹੋਇਆ ਹੈ ਤੇ ਜਿੱਥੇ ਹੁਣ ਕੋਰੋਨਾਂ ਮਾਹਾਮਾਰੀ ਵਿੱਚ ਰਾਹਤ ਮਿਲੀ ਹੈ ਤੇ ਸਾਡੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਜੌ ਪਹਿਲਾ ਪਾਕਿਸਤਾਨ ਵੇਚੀ ਜਾਂਦੀ ਸੀ ਉਹਨਾਂ ਕਿਹਾ ਸਰਕਾਰਾਂ ਨੂੰ ਦੋਬਾਰਾ ਤੋਂ ਮੁੜ ਵਪਾਰ ਸ਼ੁਰੂ ਕਰਨੇ ਚਾਹੀਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਵੀ ਖੋਲਣ ਦੀ ਮੰਗ ਕੀਤੀ। ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਸ਼ਾਂਤੀ ਦਾ ਸੁਨੇਹਾ ਦਿੰਦੇ ਰਹਣਗੇ। ਇਸ ਮੌਕੇ ਇੱਕ ਗਾਇਕ ਵੱਲੋਂ ਗੀਤ ਗਾ ਕੇ ਦੋਵੇਂ ਦੇਸ਼ਾਂ ਦੀ ਦੋਸਤੀ ਅਤੇ ਸ਼ਾਂਤੀ ਦੇ ਲਈ ਸੁਨੇਹਾ ਦਿੱਤਾ।

The post ਹਿੰਦ-ਪਾਕਿ ਦੋਸਤੀ ਮੰਚ ਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ‘ਤੇ ਮੋਮਬੱਤੀਆਂ ਜਗ੍ਹਾ ਦਿੱਤਾ ਗਿਆ ਦੋਸਤੀ ਦਾ ਸੁਨੇਹਾ appeared first on Daily Post Punjabi.

Independence Day 2020: ਲੱਦਾਖ ‘ਚ 14 ਹਜ਼ਾਰ ਫੁੱਟ ਦੀ ਉਚਾਈ ‘ਤੇ ITBP ਦੇ ਜਵਾਨਾਂ ਨੇ ਲਹਿਰਾਇਆ ਤਿਰੰਗਾ
ITBP soldiers celebrate Independence Day: ਭਾਰਤ ਅੱਜ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਦੌਰਾਨ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਲੱਦਾਖ ਦੀ ਸਰਹੱਦ ਤੱਕ ਝੰਡਾ ਲਹਿਰਾਇਆ ਗਿਆ। ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਲੱਦਾਖ ਵਿੱਚ 14,000 ਫੁੱਟ ਦੀ ਉਚਾਈ ‘ਤੇ ਤਿਰੰਗਾ ਲਹਿਰਾਇਆ । ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ITBP soldiers celebrate Independence Day

ਦਰਅਸਲ, ITBP ਦੇ ਜਵਾਨਾਂ ਨੇ 14000 ਫੁੱਟ ‘ਤੇ ਲੱਦਾਖ ਦੇ ਪੈਨਗੋਂਗ ਤਸੋ ਨਦੀ ਦੇ ਕੰਢੇ ‘ਤੇ ਆਜ਼ਾਦੀ ਦਿਵਸ 2020 ਦਾ ਜਸ਼ਨ ਮਨਾਇਆ। ITBP ਦੇ ਜਵਾਨਾਂ ਨੇ ਇਸ ਦੌਰਾਨ ਤਿਰੰਗਾ ਅਤੇ ITBP ਦਾ ਝੰਡਾ ਲਹਿਰਾਇਆ।

ITBP soldiers celebrate Independence Day

ਲੱਦਾਖ ਦੇ ਪੈਨਗੋਂਗ ਤਸੋ ਨਦੀ ਦੇ ਕਿਨਾਰੇ ਭਾਰਤੀ ਸੈਨਾ ਦੇ ਜਵਾਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ । ਭਾਰਤੀ ਸੈਨਾ ਦੇ ਇਹ ਜਵਾਨ ਹਰ ਸਾਲ ਲੱਦਾਖ ਵਿੱਚ ਉੱਚਾਈ ‘ਤੇ ਝੰਡਾ ਲਹਿਰਾਉਂਦੇ ਹਨ । ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਗੂੰਜ ਨਾਲ ਸਾਰਾ ਵਾਤਾਵਰਣ ਰੌਚਕ ਹੋ ਗਿਆ ।

ਗੌਰਤਲਬ ਹੈ ਕਿ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਹੜੇ ਲੋਕ ਵਿਸਥਾਰਵਾਦ ਦੀ ਸੋਚ ਰੱਖਣ ਵਾਲਿਆਂ ਨੇ ਵਿਸਥਾਰ ਲਈ ਬਹੁਤ ਸਾਰੇ ਯਤਨ ਕੀਤੇ । ਆਜ਼ਾਦੀ ਦੀ ਅਪੀਲ ਨੇ ਉਸ ਦੀਆਂ ਯੋਜਨਾਵਾਂ ਨੂੰ ਅਸਫਲ ਕੀਤਾ। ਅੱਜ ਅਸੀਂ ਆਜ਼ਾਦ ਭਾਰਤ ਵਿੱਚ ਜੋ ਸਾਹ ਲੈ ਰਹੇ ਹਾਂ, ਉਸਦੇ ਪਿੱਛੇ ਮਾਤਾ ਭਾਰਤੀ ਦੇ ਲੱਖਾਂ ਬੇਟੇ-ਬੇਟੀਆਂ ਦਾ ਤਿਆਗ, ਬਲੀਦਾਨ ਅਤੇ ਮਾਂ ਭਾਰਤੀ ਨੂੰ ਆਜ਼ਾਦ ਕਰਾਉਣ ਲਈ ਸਮਰਪਣ ਹੈ। ਅੱਜ ਅਜਿਹੇ ਸਾਰੇ ਆਜ਼ਾਦੀ ਸੈਨਾਨੀਆਂ ਦਾ, ਆਜ਼ਾਦੀ ਵੀਰਾਂ ਦਾ, ਬਹਾਦਰ ਸ਼ਹੀਦਾਂ ਨੂੰ ਸਲਾਮ ਕਰਨ ਦਾ ਤਿਉਹਾਰ ਹੈ।

The post Independence Day 2020: ਲੱਦਾਖ ‘ਚ 14 ਹਜ਼ਾਰ ਫੁੱਟ ਦੀ ਉਚਾਈ ‘ਤੇ ITBP ਦੇ ਜਵਾਨਾਂ ਨੇ ਲਹਿਰਾਇਆ ਤਿਰੰਗਾ appeared first on Daily Post Punjabi.