iti Archives - Daily Post Punjabi

ਖੰਨਾ ਆਈ.ਟੀ.ਆਈ. ਦੇ ਪ੍ਰਿੰਸੀਪਲ ਨੇ ਕੀਤੀ ਲੜਕੀ ਨਾਲ ਸ਼ਰਮਨਾਕ ਹਰਕਤ, ਵੀਡੀਓ ਵਾਇਰਲ….
iti principal: ਲੁਧਿਆਣਾ,(ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਨੂੰ ਜਿਥੇ ਲੁੱਟਾਂ-ਖੋਹਾਂ ਦਾ ਗੜ ਮੰਨਿਆ ਜਾਂਦਾ ਹੈ।ਉਥੇ ਹੀ ਲੜਕੀਆਂ ਵੀ ਸੁਰੱਖਿਅਤ ਨਹੀਂ ਹਨ।ਅਜਿਹੀ ਹੀ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਖੰਨਾ ਨਜ਼ਦੀਕ ਕੁੜੀਆਂ ਦੀ ਆਈ.ਟੀ.ਆਈ. ‘ਚ ਪ੍ਰਿੰਸੀਪਲ ਦੇ ਅਹੁਦੇ ਵਜੋਂ ਤਾਇਨਾਤ ਵਿਅਕਤੀ ਨੇ ਆਪਣੇ ਹੀ ਅਦਾਰੇ ‘ਚ ਕੰਮ ਕਰਨ ਵਾਲੀ ਇਕ ਔਰਤ ਨਾਲ ਘਿਨੌਣੀ ਹਰਕਤ ਕੀਤੀ ਹੈ ਜਿਸਦੀ ਸੋਸ਼ਲ ਮੀਡੀਆ ‘ਤੇ

iti principal

ਵੀਡੀਓ ਵੀ ਵਾਇਰਲ ਹੋਈ ਹੈ।ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਵਾਲਾ ਸਖਸ਼ ਦੀ ਪਛਾਣ ਉਸੇ ਆਈ.ਟੀ.ਆਈ. ਬਤੌਰ ਪ੍ਰਿੰਸੀਪਲ ਤਾਇਨਾਤ ਵਜੋਂ ਹੋਈ ਹੈ ਅਤੇ ਪੀੜਤ ਔਰਤ ਆਈ.ਟੀ.ਆਈ. ਅਧਿਆਪਕਾ ਹੈ।ਜਦੋਂ ਇਸ ਵੀਡੀਓ ਬਾਰੇ ਪੁੱਛ ਪੜਤਾਲ ਕੀਤੀ ਗਈ ਤਾਂ ਪਿੰ੍ਰਸੀਪਲ ਸਾਫ ਮੁਕਰ ਗਿਆ ਉਸਦਾ ਕਹਿਣਾ ਹੈ ਇਹ ਸਭ ਝੂਠ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਸਬੰਧੀ ਸ਼ਿਕਾਇਤ ਐੱਸ.ਐੱਸ.ਪੀ.ਖੰਨਾ ਨੂੰ ਕਰ ਦਿੱਤੀ ਗਈ ਹੈ,ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।ਇਸ ਵੀਡੀਓ ‘ਚ ਕਿੰਨੀ ਕੁ ਸੱਚਾਈ ਹੈ ਇਸ ਦਾ ਖੁਲਾਸਾ ਪੁਲਸ ਜਾਂਚ ਤੋਂ ਬਾਅਦ ਕਰੇਗੀ।ਫਿਲਹਾਲ ਪੁਲਸ ਜਾਂਚ ‘ਚ ਜੁਟ ਗਈ ਹੈ।

The post ਖੰਨਾ ਆਈ.ਟੀ.ਆਈ. ਦੇ ਪ੍ਰਿੰਸੀਪਲ ਨੇ ਕੀਤੀ ਲੜਕੀ ਨਾਲ ਸ਼ਰਮਨਾਕ ਹਰਕਤ, ਵੀਡੀਓ ਵਾਇਰਲ…. appeared first on Daily Post Punjabi.