Ivanka Trump Archives - Daily Post Punjabi

1200 KM. ਸਾਈਕਲ ਚਲਾ ਪਿਤਾ ਨੂੰ ਬਿਹਾਰ ਲਿਆਈ ਜਯੋਤੀ, ਇਵਾਂਕਾ ਟਰੰਪ ਨੇ ਕੀਤੀ ਤਾਰੀਫ਼
Ivanka Trump On Bihar Girl: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲਾਕਡਾਊਨ ਲਾਗੂ ਹੈ । ਇਸੇ ਲਾਕਡਾਊਨ ਦੌਰਾਨ ਆਪਣੇ ਪਿਤਾ ਨੂੰ ਸਾਈਕਲ ‘ਤੇ ਪਿੱਛੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜਾਣ ਵਾਲੀ ਜਯੋਤੀ ਨੇ ਹੌਂਸਲੇ ਦੀ ਨਵੀਂ ਗਾਥਾ ਲਿਖੀ ਹੈ । ਜਿਸ ਕਾਰਣ ਇਸ ਸਮੇਂ ਜਯੋਤੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ । ਦੱਸ ਦੇਈਏ ਕਿ ਬਿਹਾਰ ਦੀ ਇਸ ਕੁੜੀ ਦੀ ਚਰਚਾ ਹੁਣ ਸੱਤ ਸਮੁੰਦਰ ਪਾਰ ਵੀ ਹੋਣ ਲੱਗ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਹੁਣ ਜਯੋਤੀ ਕੁਮਾਰੀ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ । ਇਵਾਂਕਾ ਨੇ ਟਵਿੱਟਰ ‘ਤੇ ਜਯੋਤੀ ਦੀ ਖਬਰ ਨੂੰ ਸ਼ੇਅਰ ਕੀਤਾ ਹੈ ਅਤੇ ਭਾਰਤੀਆਂ ਦੀ ਸਹਿਣਸ਼ੀਲਤਾ ਦੀ ਸ਼ਲਘਾ ਕੀਤੀ ਹੈ ।

Ivanka Trump On Bihar Girl

ਇਵਾਂਕਾ ਨੇ ਇਸ ਸਬੰਧੀ ਟਵੀਟ ਕਰ ਕਿਹਾ ਹੈ ਕਿ 15 ਸਾਲਾਂ ਜਯੋਤੀ ਕੁਮਾਰੀ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਰਾਹੀਂ ਸੱਤ ਦਿਨਾਂ ਵਿੱਚ 1,200 ਕਿ.ਮੀ. ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ । ਇਵਾਂਕਾ ਨੇ ਅੱਗੇ ਲਿਖਿਆ ਕਿ ਸਹਿਣਸ਼ਕਤੀ ਅਤੇ ਪਿਆਰ ਦੀ ਇਸ ਬਹਾਦਰੀ ਦੀ ਕਹਾਣੀ ਨੇ ਭਾਰਤੀ ਲੋਕਾਂ ਅਤੇ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ।

15 yr old Jyoti Kumari, carried her wounded father to their home village on the back of her bicycle covering +1,200 km over 7 days.

This beautiful feat of endurance & love has captured the imagination of the Indian people and the cycling federation! https://t.co/uOgXkHzBPz
— Ivanka Trump (@IvankaTrump) May 22, 2020

ਇਸ ਤੋਂ ਇਲਾਵਾ ਭਾਰਤੀ ਸਾਈਕਲਿੰਗ ਫੈਡਰੇਸ਼ਨ ਵੱਲੋਂ ਵੀ ਜਯੋਤੀ ਦੇ ਜਨੂੰਨ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ । ਜਯੋਤੀ ਦੇ ਹੌਂਸਲੇ ਅਤੇ ਬੁਲੰਦ ਇਰਾਦਿਆਂ ਦੀ ਤਾਰੀਫ਼ ਇਸ ਸਮੇਂ ਹਰ ਕੋਈ ਕਰ ਰਿਹਾ ਹੈ । ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਜੋਤੀ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਜਯੋਤੀ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (CFI) ਟ੍ਰਾਇਲ ਦਾ ਮੌਕਾ ਦੇਵੇਗਾ । ਸੀ.ਐਫ.ਆਈ. ਫੈਡਰੇਸ਼ਨ 15 ਸਾਲਾ ਜਯੋਤੀ ਨੂੰ ਅਗਲੇ ਮਹੀਨੇ ਟ੍ਰਾਇਲ ਲਈ ਬੁਲਾਏਗਾ । ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਜੇਕਰ ਜਯੋਤੀ ਟ੍ਰਾਇਲ ਪਾਸ ਕਰਦੀ ਹੈ, ਤਾਂ ਉਸ ਨੂੰ ਦਿੱਲੀ ਸਥਿਤ ਆਈ.ਜੀ.ਆਈ. ਸਟੇਡੀਅਮ ਪਰਿਸਰ ਵਿੱਚ ਆਧੁਨਿਕ ਨੈਸ਼ਨਲ ਸਾਈਕਲਿੰਗ ਅਕਾਦਮੀ ਵਿੱਚ ਟਰੇਨੀ ਦੇ ਰੂਪ ਵਿੱਚ ਚੁਣਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਕਾਰਨ ਕਈ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਨਿਕਲ ਪਏ । ਉੱਥੇ ਹੀ ਜਯੋਤੀ ਦੇ ਪਿਤਾ ਇੱਕ ਹਾਦਸੇ ਤੋਂ ਬਾਅਦ ਜ਼ਖਮੀ ਸਨ, ਜਿਸ ਕਾਰਨ ਉਹ ਆਪਣੇ ਆਪ ਆਉਣ ਵਿੱਚ ਸਮਰਥ ਨਹੀਂ ਸਨ । ਅਜਿਹੇ ਵਿੱਚ ਜਯੋਤੀ ਨੇ ਪਿਤਾ ਦੇ ਨਾਲ ਸਾਈਕਲ ਤੇ ਵਾਪਸ ਪਿੰਡ ਦਾ ਸਫਰ ਤੈਅ ਕਰਨ ਦਾ ਫੈਸਲਾ ਕੀਤਾ ।

The post 1200 KM. ਸਾਈਕਲ ਚਲਾ ਪਿਤਾ ਨੂੰ ਬਿਹਾਰ ਲਿਆਈ ਜਯੋਤੀ, ਇਵਾਂਕਾ ਟਰੰਪ ਨੇ ਕੀਤੀ ਤਾਰੀਫ਼ appeared first on Daily Post Punjabi.