jack dorsey Archives - Daily Post Punjabi

ਕੋਰੋਨਾ ਸੰਕਟ ਨਾਲ ਨਜਿੱਠਣ ਲਈ ਹੁਣ Twitter ਵੀ ਆਇਆ ਅੱਗੇ, ਭਾਰਤ ਨੂੰ 1.5 ਕਰੋੜ ਡਾਲਰ ਕੀਤੇ ਦਾਨ
Twitter CEO Jack Dorsey donates: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਮਦਦ ਭੇਜੀ ਜਾ ਰਹੀ ਹੈ।  ਇਸੇ ਵਿਚਾਲੇ ਹੁਣ ਮਾਈਕ੍ਰੋ ਬਲੌਗਿੰਗ ਸਾਈਟ Twitter ਨੇ ਵੀ ਕੋਰੋਨਾ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੂੰ 1.5 ਕਰੋੜ ਡਾਲਰ ਦਾਨ ਕੀਤੇ ਹਨ ।

Twitter CEO Jack Dorsey donates

ਇਸ ਸਬੰਧੀ Twitter ਦੇ CEO ਜੈਕ ਪੈਟਰਿਕ ਡੋਰਸੀ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਕਿ ਇਹ ਰਾਸ਼ੀ ਤਿੰਨ ਗੈਰ-ਸਰਕਾਰੀ ਸੰਗਠਨਾਂ- ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ ਦਾਨ ਕੀਤੀ ਗਈ ਹੈ । ਕੇਅਰ ਨੂੰ 1 ਕਰੋੜ ਡਾਲਰ, ਜਦਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ 25-25 ਲੱਖ ਡਾਲਰ ਦਿੱਤੇ ਗਏ ਹਨ।

Twitter CEO Jack Dorsey donates

ਇਸ ਬਾਰੇ ਸੈਨ ਫ੍ਰਾਂਸਿਸਕੋ ਸਥਿਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ,”ਸੇਵਾ ਇੰਟਰਨੈਸ਼ਨਲ ਇੱਕ ਗੈਰ-ਮੁਨਾਫ਼ਾ ਸੇਵਾ ਸੰਗਠਨ ਹੈ।  ਇਹ ਦਾਨ ਰਾਸ਼ੀ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਜਾ ਰਹੀ ਹੈ। ਇਸਦੀ ਵਰਤੋਂ ਇਸ ਨੂੰ ਵੈਂਟੀਲੇਟਰਾਂ, ਬੈੱਡਾਂ ਅਤੇ ਹੋਰ ਜਾਨ ਬਚਾਉਣ ਵਾਲੇ ਯੰਤਰਾਂ ਨੂੰ ਖਰੀਦਣ ਲਈ ਕੀਤੀ ਜਾਵੇਗੀ।” ਇਸ ਤੋਂ ਇਲਾਵਾ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਯੰਤਰ ਸਰਕਾਰੀ ਹਸਪਤਾਲਾਂ, ਕੋਵਿਡ -19 ਕੇਅਰ ਸੈਂਟਰਾਂ ਅਤੇ ਹੋਰ ਹਸਪਤਾਲਾਂ ਵਿੱਚ ਵੰਡੇ ਜਾਣਗੇ।

ਦੱਸ ਦੇਈਏ ਕਿ ਸੇਵਾ ਇੰਟਰਨੈਸ਼ਨਲ ਦੇ ਮੀਤ ਪ੍ਰਧਾਨ ਸੰਦੀਪ ਖੜਕੇਕਰ ਨੇ ਟਵਿੱਟਰ ਦੇ ਸੀਈਓ ਡੋਰਸੀ ਦਾ ਧੰਨਵਾਦ ਕਰਦਿਆਂ ਕਿਹਾ, “ਇਹ ਸੇਵਾ ਦਾ ਕੰਮ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਅੱਗੇ ਆ ਕੇ ਸਾਡੀ ਹਾਇਤਾ ਕੀਤੀ। ਅਸੀਂ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਕੋਰੋਨਾ ਲਾਗ ਵਾਲੇ ਮਰੀਜ਼ਾਂ ਦੀ ਵਧੀਆ ਢੰਗ ਨਾਲ ਦੇਖਭਾਲ ਕਰਾਂਗੇ।”

ਇਹ ਵੀ ਦੇਖੋ: Amritsar ‘ਚ ਪੰਜ ਡਾਕਟਰਾਂ ਦੀ ਰਿਪੋਰਟ Positive ਆਉਣ ਤੋਂ ਬਾਅਦ ਮਚਿਆ ਹੜਕੰਪ, ਦੂਜੇ ਦਿਨ ਨਿਕਲੇ Negative

The post ਕੋਰੋਨਾ ਸੰਕਟ ਨਾਲ ਨਜਿੱਠਣ ਲਈ ਹੁਣ Twitter ਵੀ ਆਇਆ ਅੱਗੇ, ਭਾਰਤ ਨੂੰ 1.5 ਕਰੋੜ ਡਾਲਰ ਕੀਤੇ ਦਾਨ appeared first on Daily Post Punjabi.

ਟਰੰਪ ਨੂੰ ਬੈਨ ਕਰਨ ‘ਤੇ Twitter ਦੇ CEO ਨੇ ਤੋੜੀ ਚੁੱਪੀ, ਕਿਹਾ- ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’
Twitter CEO breaks silence: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸਥਾਈ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਹਿਲੀ ਵਾਰ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਇਸ ਵਿਵਾਦਪੂਰਨ ਕਦਮ ‘ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ‘ਤੇ ਮਾਣ ਨਹੀਂ ਹੈ, ਕਿਉਂਕਿ ਇਹ ਸਹੀ ਕੰਟੈਂਟ ਨੂੰ ਉਤਸ਼ਾਹਿਤ ਕਰਨ ਲਈ ਮਾਈਕ੍ਰੋਬਲੌਗਿੰਗ ਸਾਈਟ ਦੀ ਅਸਫਲਤਾ ਹੈ, ਪਰ ਟਵਿੱਟਰ ਲਈ ਇਹ ਸਹੀ ਫੈਸਲਾ ਸੀ।

Twitter CEO breaks silence

ਫੈਸਲੇ ਦੇ ਹੱਕ ਵਿੱਚ ਜੈਕ ਨੇ ਲਿਖਿਆ ਕਿ ਸਪੱਸ਼ਟ ਚੇਤਾਵਨੀ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਅਤੇ ਇਹ ਫੈਸਲਾ ਟਵਿੱਟਰ ‘ਤੇ ਸਰੀਰਕ ਸੁਰੱਖਿਆ ਲਈ ਸਭ ਤੋਂ ਵਧੀਆ ਜਾਣਕਾਰੀ ਨਾਲ ਕੀਤਾ ਗਿਆ। ਪਰ ਹੁਣ ਜਦੋਂ ਟੈਕ ਕੰਪਨੀ ਦੀ ਕਾਰਵਾਈ ਨੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਬਹਿਸ ਛੇੜ ਦਿੱਤੀ ਹੈ, ਤਾਂ ਉਨ੍ਹਾਂ ਨੇ ਇਸ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ  ਆਪਣੇ ਬਿਆਨ ਵਿੱਚ ਕਿਹਾ ਕਿ “ਟਵਿੱਟਰ ਤੋਂ ਟਰੰਪ ਨੂੰ ਬੈਨ ਕਰਨ ‘ਤੇ ਸਾਨੂੰ ਮਾਣ ਨਹੀਂ ਹੈ । ਇੱਕ ਸਪੱਸ਼ਟ ਚੇਤਾਵਨੀ ਤੋਂ ਬਾਅਦ ਅਸੀਂ ਇਹ ਕਾਰਵਾਈ ਕਰਾਂਗੇ । ਅਸੀਂ ਖਤਰਿਆਂ  ਦੇ ਅਧਾਰ ‘ਤੇ ਸਭ ਤੋਂ ਚੰਗੀ ਜਾਣਕਾਰੀ ਨਾਲ ਫੈਸਲਾ ਲਿਆ । ਕੀ ਇਹ ਸਹੀ ਸੀ? “

ਦੱਸ ਦੇਈਏ ਕਿ ਯੂਐਸ ਕੈਪੀਟਲ ਵਿੱਚ ਹੋਈ ਭਿਆਨਕ ਹਿੰਸਾ ਦੇ ਬਾਅਦ ਤੋਂ ਹੀ ਟਵਿੱਟਰ, ਫੇਸਬੁੱਕ ਵਰਗੇ ਸੋਸ਼ਲ ਮੀਡੀਆ ਦੇ ਦਿੱਗਜਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਖਾਤੇ ਕੁਝ ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ । ਹਾਲਾਂਕਿ, ਫੇਸਬੁੱਕ ਨੇ ਟਰੰਪ ਦੇ ਅਕਾਊਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ ਅਤੇ ਹੁਣ ਸ਼ਨੀਵਾਰ ਨੂੰ ਮਾਈਕ੍ਰੋਬਲੌਗਿਕ ਸਾਈਟ ਟਵਿੱਟਰ ਨੇ ਟਰੰਪ ਦਾ ਖਾਤਾ ਸਦਾ ਲਈ ਬੰਦ ਕਰ ਦਿੱਤਾ ਹੈ।

ਇਹ ਵੀ ਦੇਖੋ: ਇਸ ਕੁੜੀ ਦੀਆਂ ਗੱਲਾਂ ਹਿੰਦੂ ਰਾਸ਼ਟਰ ਦੇ ਹਿਮਾਇਤੀਆਂ ਦੀ ਵਧਾ ਦੇਣਗੀਆਂ ਚਿੰਤਾ! ਇੱਕ-ਇੱਕ ਗੱਲ ਧਿਆਨ ਨਾਲ ਸੁਨਣ ਵਾਲੀ

The post ਟਰੰਪ ਨੂੰ ਬੈਨ ਕਰਨ ‘ਤੇ Twitter ਦੇ CEO ਨੇ ਤੋੜੀ ਚੁੱਪੀ, ਕਿਹਾ- ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’ appeared first on Daily Post Punjabi.