Jacqueline Bail Plea Hearing Archives - Daily Post Punjabi

ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ‘ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ
Jacqueline Bail Plea Hearing: 200ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਨਿਯਮਤ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਕੱਲ ਯਾਨੀ 11 ਨਵੰਬਰ ਨੂੰ ਆਵੇਗਾ। ਵੀਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਈਡੀ ਨੇ ਕਿਹਾ ਕਿ ਜੈਕਲੀਨ ਖਿਲਾਫ ਕਾਫੀ ਸਬੂਤ ਹਨ, ਇਸ ਲਈ ਉਸ ਨੂੰ ਨਿਯਮਤ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।

Jacqueline Bail Plea Hearing

ਇਸ ‘ਤੇ ਅਦਾਲਤ ਨੇ ਈਡੀ ਨੂੰ ਕਿਹਾ ਕਿ ਜੇਕਰ ਸਬੂਤ ਹਨ ਤਾਂ ਤੁਸੀਂ ਅਜੇ ਤੱਕ ਜੈਕਲੀਨ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ? ਅਦਾਲਤ ਨੇ ਜੈਕਲੀਨ ਦੀ ਜ਼ਮਾਨਤ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਫੈਸਲਾ ਆਉਣ ਦੀ ਸੰਭਾਵਨਾ ਹੈ।ਸੁਣਵਾਈ ਦੌਰਾਨ ਪਟਿਆਲਾ ਹਾਊਸ ਕੋਰਟ ‘ਚ ਜੈਕਲੀਨ ਦੇ ਨਾਲ ਪਿੰਕੀ ਇਰਾਨੀ ਵੀ ਮੌਜੂਦ ਸੀ। ਪਿੰਕੀ ‘ਤੇ ਸੁਕੇਸ਼ ਤੋਂ ਜੈਕਲੀਨ ਨੂੰ ਪੈਸੇ ਲੈਣ ਦਾ ਦੋਸ਼ ਹੈ। ਸੁਣਵਾਈ ਦੌਰਾਨ ਜੈਕਲੀਨ ਨੇ ਕੋਰਟ ਰੂਮ ‘ਚ ਆਪਣੇ ਬਚਾਅ ‘ਚ ਕਿਹਾ, ‘ਮੈਂ ਇਸ ਮਾਮਲੇ ‘ਚ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦਿੱਤਾ ਹੈ। ਮੈਂ ਖੁਦ ਇਸ ਮਾਮਲੇ ‘ਚ ਆਤਮ ਸਮਰਪਣ ਕੀਤਾ ਸੀ ਪਰ ਈਡੀ ਨੇ ਮੈਨੂੰ ਸਿਰਫ ਪਰੇਸ਼ਾਨ ਕੀਤਾ ਹੈ। ਮੈਂ ਆਪਣੇ ਕੰਮ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੀ ਰਹਿੰਦੀ ਹਾਂ, ਪਰ ਮੈਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਜੈਕਲੀਨ ਨੇ ਅੱਗੇ ਕਿਹਾ, ‘ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਜਾਂਚ ਏਜੰਸੀ ਨੂੰ ਈਮੇਲ ਕੀਤੀ ਸੀ, ਪਰ ਉਸ ਦਾ ਵੀ ਜਵਾਬ ਨਹੀਂ ਦਿੱਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਮੈਂ ਦੇਸ਼ ਛੱਡਣ ਵਾਲੀ ਹਾਂ। ਫਿਰ ਉਨ੍ਹਾਂ ਨੇ ਮੈਨੂੰ LOC ਜਾਰੀ ਕਰਕੇ ਰੋਕ ਦਿੱਤਾ। ਈਡੀ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਈਡੀ ਦੀ ਤਰਫੋਂ ਵਕੀਲ ਨੇ ਕਿਹਾ ਕਿ ਜੈਕਲੀਨ ਵਿਦੇਸ਼ੀ ਨਾਗਰਿਕ ਹੈ। ਉਸਦਾ ਪਰਿਵਾਰ ਸ਼੍ਰੀਲੰਕਾ ਵਿੱਚ ਰਹਿੰਦਾ ਹੈ। ਜੈਕਲੀਨ ਨੇ ਦਸੰਬਰ 2021 ‘ਚ ਵੀ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਜੈਕਲੀਨ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਉਦੋਂ ਵੀ ਈਡੀ ਨੇ ਜ਼ਮਾਨਤ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਏਜੰਸੀ ਨੇ ਦੋਸ਼ ਲਗਾਇਆ ਸੀ ਕਿ ਜੈਕਲੀਨ ਨੇ ਕਦੇ ਵੀ ਜਾਂਚ ‘ਚ ਸਹਿਯੋਗ ਨਹੀਂ ਕੀਤਾ, ਸਬੂਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਾਰੇ ਖੁਲਾਸੇ ਹੋਏ ਹਨ।

The post ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ‘ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ appeared first on Daily Post Punjabi.