Jacqueline Fernandez Salman Khan Archives - Daily Post Punjabi

ਜੈਕਲੀਨ ਨੇ ਸਲਮਾਨ ਖਾਨ ਦੀ ਜਿੰਮ ਵਾਲੀ ਤਸਵੀਰ ਸ਼ੇਅਰ ਕਰਦਿਆ ਆਖੀ ਇਹ ਗੱਲ
Jacqueline Fernandez Salman Khan: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਲਾਕਡਾਊਨ ਦੇ ਵਿੱਚ ਬਾਲੀਵੁੱਡ ਸਟਾਰਸ ਦੀਆਂ ਕਈ ਸਾਰੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿੱਚ ਲੌਕਡਾਊਨ ਕਾਰਨ ਸਲਮਾਨ ਖਾਨ ਦੀ ਦੋਸਤ ਜੈਕਲੀਨ ਵੀ ਉਹਨਾਂ ਨਾਲ ਫਾਰਮ ਹਾਊਸ ਵਿੱਚ ਹੈ। ਤੁਹਾਨੂੰ ਦੱਸ ਦਈਏ ਕਿ ਜੈਕਲੀਨ ਫਰਨਾਂਡਿਸ ਨੇ ਸਲਮਾਨ ਖਾਨ ਦੇ ਐਕਸ ਸਾਇਜ਼ ਦੀ ਇੱਕ ਤਸਵੀਰ ਕਲਿੱਕ ਕੀਤੀ ਸੀ ਜਿਸ ਨੂੰ ਸਲਮਾਨ ਖਾਨ ਨੇ ਸ਼ੇਅਰ ਕੀਤਾ ਸੀ ਤੇ ਨਾਲ ਹੀ ਜੈਕਲੀਨ ਨੇ ਵੀਡਿੳ ਸ਼ੇਅਰ ਕਰਦੇ ਸਮੇ ਕਪੈਸ਼ਨ ਵਿੱਚ ਲਿਖਿਆ” ਚੋਰੀ ਚੋਰੀ ਤਸਵੀਰ ਖਿੱਚਦੀ ਫੜੀ ਗਈ। ਜੈਕਲੀਨ ਨੇ ਇੱਕ ਹੋਰ ਫੋਟੋ ਖਿੱਚੀ ਹੈ, ਜਿਸ ਨੂੰ ਉਸਨੇ ਖੁਦ ਪੋਸਟ ਕੀਤਾ ਹੈ।

ਜੈਕਲੀਨ ਫਰਨਾਂਡੀਜ਼ ਨੇ ਸ਼ੁੱਕਰਵਾਰ ਨੂੰ ਸਲਮਾਨ ਖਾਨ ਦੀ ਇਹ ਤਸਵੀਰ ਇੰਸਟਾਗ੍ਰਾਮ ਤੇ ਪੋਸਟ ਕੀਤੀ। ਇਸ ਫੋਟੋ ਵਿੱਚ ਉਹ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ। ਜੈਕਸਨ ਫਰਨਾਂਡਿਸ ਨੇ ਕਪੈਸ਼ਨ ਵਿੱਚ ਲਿਖਿਆ: “ਤੋਹਫ਼ਾ ਜਾਂ ਬਹੁਤ ਮਿਹਨਤ? ਇਸ ਤਸਵੀਰ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰਾਂ ਨੂੰ ਸ਼ੇਅਰ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਲਾਇਕਜ਼ ਅਤੇ ਕੰਮੈਟਸ ਵੀ ਆ ਚੁੱਕੇ ਹਨ। ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Jacqueline Fernandez Salman Khan

ਇਸ ਵੀਡੀਓ ਵਿੱਚ ਉਹ ਬਾਲੀਵੁੱਡ ਦੀ ਖੂਬਸੂਰਤ ਹਸੀਨਾ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।ਵੀਡੀਓ ਵਿੱਚ ਸਲਮਾਨ ਖਾਨ ਅਦਾਕਾਰਾ ਜੈਕਲੀਨ ਦੇ ਨਾਲ ਨਜ਼ਰ ਆ ਰਹੇ ਹਨ। ਦੋਨੋਂ ਇਸ ਵੀਡੀਓ ਵਿੱਚ ਸੁਪਰ ਹਿੱਟ ਗੀਤ ਚਲਤੀ ਹੈ ਕਿਆ ਨੌਂ ਸੇ ਬਾਰਾਂ ਉੱਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਪੁਰਾਣਾ ਹੈ, ਪਰ ਇਸ ਵਿੱਚ ਦੋਨਾਂ ਦਾ ਡਾਂਸ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਵਿੱਚ ਜੈਕਲੀਨ ਨੂੰ ਸਲਮਾਨ ਖਾਨ ਆਪਣੇ ਸ਼ਾਨਦਾਰ ਅੰਦਾਜ਼ ਵਿੱਚ ਡਾਂਸ ਸਿਖਾਉਂਦੇ ਨਜ਼ਰ ਆ ਰਹੇ ਹਨ।

The post ਜੈਕਲੀਨ ਨੇ ਸਲਮਾਨ ਖਾਨ ਦੀ ਜਿੰਮ ਵਾਲੀ ਤਸਵੀਰ ਸ਼ੇਅਰ ਕਰਦਿਆ ਆਖੀ ਇਹ ਗੱਲ appeared first on Daily Post Punjabi.