jadoo entry Archives - Daily Post Punjabi

ਰਿਤਿਕ ਰੋਸ਼ਨ ਦੀ ‘Krrish 4’ ‘ਚ ਹੋ ਸਕਦੀ ਹੈ ਇਸ ਜਾਦੂ ਦੀ ਐਂਟਰੀ !
krrish alien jadoo entry:ਰਿਤਿਕ ਰੌਸ਼ਨ ਦੇ ਕਰੀਅਰ ਦੀ ਸਭ ਤੋਂ ਸਫਲ ਫਰੈਂਚਾਇਜ਼ੀ ਕ੍ਰਿਸ਼ ਨੂੰ ਲੈ ਕੇ ਕਾਫੀ ਸਮੇਂ ਤੋਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਫਿਲਮ ਦੀ ਚੌਥੀ ਸੀਰੀਜ਼ ਦਾ ਫੈਨਜ਼ ਨੂੰ ਬੇਸਬਰੀ  ਨਾਲ ਇੰਤਜ਼ਾਰ ਹੈ। ਕਈ ਵਾਰ ਮੇਕਰਸ ਦੇ ਵੱਲੋਂ ਵੀ ਦੱਸਿਆ ਗਿਆ ਹੈ ਫ਼ਿਲਮ ਦੀ ਸਕਰਿਪਟ ‘ਤੇ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਦਰਸ਼ਕਾਂ ਨੂੰ ਇਸ ਦੀ ਆਫੀਸ਼ੀਅਲ ਜਾਣਕਾਰੀ ਦਿੱਤੀ ਜਾਵੇਗੀ। ਅਜਿਹੇ ਵਿੱਚ ਕ੍ਰਿਸ਼ 4 ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕ੍ਰਿਸ਼ 4 ਵਿੱਚ ਇੱਕ ਅਜਿਹੇ ਕਰੈਕਟਰ ਦੀ ਵਾਪਸੀ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਇਸ ਫਰੈਂਚਾਈਜ਼ੀ ਨੂੰ ਹਿੱਟ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ।

ਖਬਰ ਹੈ ਕਿ ਕ੍ਰਿਸ਼ ਸੀਰੀਜ਼ ਦੀ ਅਗਲੀ ਫਿਲਮ ਕੋਈ ਮਿਲ ਗਿਆ ਦੇ ਜਾਦੂ ਦੀ ਵਾਪਸੀ ਹੋਣ ਵਾਲੀ ਹੈ। ਇਹ ਉਹੀ ਜਾਦੂ ਹੈ ਜਿਸ ਨੇ ਕੋਈ ਮਿਲ ਗਿਆ ਵਿੱਚ ਰੋਹਿਤ ਮਹਿਰਾ ਨੂੰ ਸਮਾਰਟ ਬਣਾਉਣ ਦਾ ਕੰਮ ਕੀਤਾ ਸੀ। ਰਿਪੋਰਟਸ ਦੇ ਮੁਤਾਬਿਕ ਰਾਕੇਸ਼ ਰੌਸ਼ਨ ਕ੍ਰਿਸ਼ 4 ਵਿੱਚ ਏਲੀਅਨ ਜਾਦੂ ਨੂੰ ਵਾਪਿਸ ਲਿਆਉਣ ਦੀ ਤਿਆਰੀ ਕਰ ਰਹੇ ਹਨ। ਉਹ ਟੀਮ ਦੇ ਨਾਲ ਮਿਲ ਕੇ ਇਸ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ ਅਤੇ ਜਾਦੂ ਦੀ ਵਾਪਸੀ  ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲਮ ਵਿੱਚ 17 ਸਾਲ ਬਾਅਦ ਜਾਦੂ ਦੀ ਵਾਪਸੀ ਹੋਵੇਗੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਰਿਤਿਕ ਰੋਸ਼ਨ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਕ੍ਰਿਸ਼ ਫ੍ਰੈਂਚਾਇਜੀ ਦੀ ਅਗਲੀ ਫ਼ਿਲਮ ਵਿੱਚ ਜਾਦੂ ਦੀ ਵਾਪਸੀ ਹੋ ਸਕਦੀ ਹੈ। ਦੱਸ ਦੇਈਏ ਕਿ 2003 ਵਿੱਚ ਆਈ ਰੇਖਾ ਪ੍ਰੀਤੀ ਜ਼ਿੰਟਾ ਅਤੇ ਰਿਤਿਕ ਰੋਸ਼ਨ ਸਟਾਰਰ ਫਿਲਮ ਕੋਈ ਮਿਲ ਗਿਆ ਵਿੱਚ ਇੰਦਰ ਵਰਧਨ ਪੁਰੋਹਿਤ ਨੇ ਜਾਦੂ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਅਦਾਕਾਰ ਦਾ 2014 ਵਿੱਚ ਦਿਹਾਂਤ ਹੋ ਚੁੱਕਾ ਹੈ। ਅਜਿਹੇ ਵਿੱਚ ਜਾਦੂ ਦਾ ਰੋਲ ਕੌਣ ਨਿਭਾਉਂਦਾ ਹੈ ਇਹ ਫਿਲਮ ਦੀ ਕਾਸਟ ਦਾ ਅੈਲਾਨ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

The post ਰਿਤਿਕ ਰੋਸ਼ਨ ਦੀ ‘Krrish 4’ ‘ਚ ਹੋ ਸਕਦੀ ਹੈ ਇਸ ਜਾਦੂ ਦੀ ਐਂਟਰੀ ! appeared first on Daily Post Punjabi.