jagat Jalanda Rakh Lai Archives - Daily Post Punjabi

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਿਲਕੇ ਕਰਨ ਜਾ ਰਹੇ ਨੇ ਸਰਬੱਤ ਦੇ ਭਲੇ ਲਈ ਅਰਦਾਸ
Punjabi Singer New song: ਪੰਜਾਬੀ ਇਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਭਾਈ ਗਗਨਦੀਪ ਸਿੰਘ, ਪੰਜਾਬੀ ਸਿੰਗਰ ਐਮੀ ਵਿਰਕ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਨਜ਼ਰ ਆ ਰਹੇ ਹਨ। ਰੌਸ਼ਨ ਵਿਚ ਦੇ ਇਸ ਪੋਸਟਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹ ਬਹੁਤ ਜਲਦ ਮਿਲ ਕੇ ਇੱਕ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਜਿਸ ਦਾ ਟਾਈਟਲ ਜਗਤੁ ਜਲੰਦਾ ਰੱਖੀ ਲੈ ਹੋਵੇਗਾ। ਰੌਸ਼ਨ ਪ੍ਰਿੰਸ, ਐਮੀ ਵਿਰਕ ਸੁਖਸ਼ਿੰਦਰ ਸ਼ਿੰਦਾ ਤੇ ਭਾਈ ਗਗਨਦੀਪ ਸਿੰਘ ਦਾ ਇਹ ਗੀਤ ਕਦੋਂ ਰਿਲੀਜ਼ ਹੋਵੇਗਾ, ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ। ਲੇਕਿਨ ਰੌਸ਼ਨ ਪ੍ਰਿੰਸ ਦੇ ਇਸ ਪੋਸਟਰ ਨੇ ਫੈਂਸ ਦੇ ਵਿੱਚ ਉਤਸੁਕਤਾ ਜ਼ਰੂਰ ਬਣਾ ਦਿੱਤੀ ਹੈ। ਕਿਉਂਕਿ ਉਨ੍ਹਾਂ ਨੂੰ ਵੀ ਬੜੀ ਬੇਸਬਰੀ ਨਾਲ ਇਸ ਗੀਤ ਦਾ ਇਤਜ਼ਾਰ ਹੋਵੇਗਾ।

Punjabi Singer New song

ਜਾਣਕਾਰੀ ਲਈ ਦੱਸ ਦੇਈਏ ਕਿ ਐਮੀ ਵਿਰਕ, ਸੁਖਸ਼ਿੰਦਰ ਸ਼ਿੰਦਾ ਅਤੇ ਰੌਸ਼ਨ ਪ੍ਰਿੰਸ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੇ ਜਾਂਦੀਆਂਹਨ। ਜਿਵੇਂ ਫੈਸ਼ਨ ਉਨ੍ਹਾਂ ਦੀ ਪੁਰਾਣੀ ਵੀਡੀਓਜ਼ ਨੂੰ ਕਾਫੀ ਪਿਆਰ ਦਿੱਤਾ। ਹੋਪ ਇਸ ਆਉਣ ਵਾਲੇ ਨਵੇਂ ਸ਼ਬਦ ਨੂੰ ਵੀ ਫੈਂਸ ਉਸੀ ਤਰ੍ਹਾਂ ਪਿਆਰ ਦੇਣਗੇ। ਇਹ ਗੀਤ ਅਤੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸ਼ਬਦ ਚੱਲ ਰਹੀ ਇਸ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ। ਜਿਵੇਂ ਕਿ ਪੋਸਟ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਚਾਰੇ ਸਿੰਗਰ ਹੱਥ ਜੋੜ ਕੇ ਪਰਮਾਤਮਾ ਕੋਲੋਂ ਅਰਦਾਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਲੁੱਕ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ– ਅੱਜ ਪੂਰਾ ਸੰਸਾਰ ਬਹੁਤ ਅਉਖੇ ਸਮੇਂ ਵਿੱਚੋਂ ਲੰਘ ਰਿਹਾ ਹੈ, ਸਰਬੱਤ ਦੇ ਭਲੇ ਲਈ ਇਕ ਅਰਦਾਸ ਰੂਪੀ ਉਸ ਮਾਲਕ ਦੀ ਇਲਾਹੀ ਬਾਣੀ ਦਾ ਪਾਵਨ ਸ਼ਬਦ ਲੈ ਕੇ ਇਕ ਨਿਮਾਣਾ ਜਿਹਾ ਉਪਰਾਲਾ ਹੋਇਆ ਹੈ। ਆਸ ਕਰਦਾ ਹਾਂ ਤੁਸੀ ਅਸੀਸ ਬਖਸ਼ੀਸ਼ ਕਰੋਗੇ ਜੀ। ਆਓੁ ਸਾਰੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

The post ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਿਲਕੇ ਕਰਨ ਜਾ ਰਹੇ ਨੇ ਸਰਬੱਤ ਦੇ ਭਲੇ ਲਈ ਅਰਦਾਸ appeared first on Daily Post Punjabi.