Jagdeep dhankar Archives - Daily Post Punjabi

‘ਮੈਂ 20 ਸਾਲਾਂ ਤੋਂ ਅਪਮਾਨ ਸਹਿ ਰਿਹਾ ਹਾਂ’, ਨਕਲ ਵਾਲੀ ਘਟਨਾ ‘ਤੇ PM ਮੋਦੀ ਨੇ ਉਪ ਰਾਸ਼ਟਰਪਤੀ ਨੂੰ ਕੀਤਾ ਫੋਨ
TMC ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣ ਦੀ ਘਟਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਇਸ ਘਟਨਾ ਨੂੰ ਲੈ ਕੇ ਉਪ ਰਾਸ਼ਟਰਪਤੀ ਨੂੰ ਫੋਨ ਕੀਤਾ ਜਿਸ ਬਾਰੇ ਦੱਸਦਿਆਂ ਉਪ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਪ੍ਰਧਾਨ ਮੰਤਰੀ ਨਰਿੰਦਰ ਜੀ ਨੋ ਟੈਲੀਫੋਨ ਕੀਤਾ। ਉਨ੍ਹਾਂ ਕੁਝ ਮਾਣਯੋਗ ਸਾਂਸਦਾਂ ਵੱਲੋਂ ਕੀਤੀ ਗਈ ਨਕਲ ਦੀ ਘਟਨਾ ‘ਤੇ ਬਹੁਤ ਦੁੱਖ ਜ਼ਾਹਰ ਕੀਤਾ।”

ਉਪ ਰਾਸ਼ਟਰਪਤੀ ਨੇ ਅੱਗੇ ਕਿਹਾ, “ਪ੍ਰਧਾਨ ਮੰਤਰੀ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਅਜਿਹਾ ਅਪਮਾਨ ਸਹਿ ਰਹੇ ਹਨ ਪਰ ਭਾਰਤ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਨਾਲ ਅਤੇ ਉਹ ਵੀ ਪਵਿੱਤਰ ਸੰਸਦ ਵਿ4ਚ ਅਜਿਹਾ ਕਰਨਾ ਮੰਦਭਾਗਾ ਹੈ।”

ਧਨਖੜ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ, ਕੁਝ ਲੋਕਾਂ ਦੀਆਂ ਹਰਕਤਾਂ ਮੈਨੂੰ ਆਪਣਾ ਫਰਜ਼ ਨਿਭਾਉਣ ਤੇ ਸਾਡੇੇ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਤੋਂ ਨਹੀਂ ਰੋਕਣਗੀਆਂ। ਮੈਂ ਤਹਿ ਦਿਲੋਂ ਉਨ੍ਹਾਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਹਾਂ। ਕੋਈ ਵੀ ਅਪਮਾਨ ਮੈਨੂੰ ਆਪਣਾ ਰਸਤਾ ਬਦਲਣ ‘ਤੇ ਮਜਬੂਰ ਨਹੀਂ ਕਰੇਗਾ।”

ਇਸ ਨੂੰ ਲੈ ਕੇ ਰਾਸ਼ਟਰਪਤੀ ਦ੍ਰੂਪਦੀ ਮੁਰਮੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕੀਤਾ, “ਸੰਸਦ ਦੇ ਕੰਪਲੈਕਸ ਵਿੱਚ ਸਾਡੇ ਸਤਿਕਾਰਯੋਗ ਉਪ ਰਾਸ਼ਟਰਪਤੀ ਨੂੰ ਅਪਮਾਨਿਤ ਕੀਤਾ ਗਿਆ ਸੀ। ਚੁਣੇ ਗਏ ਨੁਮਾਇੰਦਿਆਂ ਦਾ ਪ੍ਰਗਟਾਵਾ ਮਾਣ-ਸਨਮਾਨ ਤੇ ਸ਼ਿਸ਼ਟਾਚਾਰ ਦੇ ਮਾਪਦੰਡਾਂ ਦੇ ਅੰਦਰ ਹੋਣਾ ਚਾਹੀਦਾ ਹੈ। ਸੰਸਦੀ ਰਿਵਾਇਤ ਰਹੀ ਹੈ ਜਿਸ ‘ਤੇ ਸਾਨੂੰ ਮਾਣ ਹੈ ਤੇ ਭਾਰਤ ਤਦੇ ਲੋਕ ਉਨ੍ਹਾਂ ਤੋਂ ਇਸ ਨੂੰ ਕਾਇਮ ਰੱਖਣ ਦੀ ਉਮੀਦ ਕਰਦੇ ਹਨ।”

ਇਹ ਵੀ ਪੜ੍ਹੋ : 200 ਕਰੋੜ ਦੇ ਡਰੱ.ਗ ਰੈਕੇਟ ਦਾ ਕਿੰਗਪਿਨ ਰਾਜਾ ਕੰਦੋਲਾ ਬਰੀ, ਅਦਾਲਤ ‘ਚ ਨਹੀਂ ਸਾਬਤ ਹੋਏ ਦੋਸ਼

ਦੱਸ ਦੇਈਏ ਕਿ ਇਸ ਘਟਨਾ ‘ਤੇ ਉਪਰਾਸ਼ਟਰਪਤੀ ਧਨਖੜੀ ਨੇ ਕਿਹਾ ਸੀ ਕਿ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਦਨ ਵਿੱਚ ਮੌਜੂਦ ਕਾਂਗਰਸੀ ਸਾਂਸਦ ਚਿਦੰਬਰਮ ਨੂੰ ਪੁੱਛਿਆ ਕਿ ਸੰਸਦ ਦਾ ਇੱਕ ਸੀਨੀਅਰ ਮੈਂਬਰ, ਦੂਜੇ ਮੈਂਬਰ ਦੀ ਵੀਡੀਓਗ੍ਰਾਫੀ ਕਰਦਾ ਹੈ ਕਿਉਂ? ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਸਟਾਗ੍ਰਾਮ ‘ਤੇ ਤੁਹਾਡੀ (ਕਾਂਗਰਸ) ਪਾਰਟੀ ਨੇ ਇੱਕ ਵੀਡੀਓ ਪਾਇਆ ਸੀ, ਜਿਸ ਨੂੰ ਬਾਅਦ ਵਿੱਚ ਹਟਾ ਲਿਆ ਗਿਆ। ਇਹ ਸ਼ਰਮਨਾਕ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ‘ਮੈਂ 20 ਸਾਲਾਂ ਤੋਂ ਅਪਮਾਨ ਸਹਿ ਰਿਹਾ ਹਾਂ’, ਨਕਲ ਵਾਲੀ ਘਟਨਾ ‘ਤੇ PM ਮੋਦੀ ਨੇ ਉਪ ਰਾਸ਼ਟਰਪਤੀ ਨੂੰ ਕੀਤਾ ਫੋਨ appeared first on Daily Post Punjabi.

ਨਮਾਜ਼ ਲਈ ਮਿਲਣ ਵਾਲੀ 30 ਮਿੰਟ ਦੀ ਬ੍ਰੇਕ ਖਤਮ, VP ਧਨਖੜ ਨੇ ਬਦਲਿਆ ਰਾਜ ਸਭਾ ਦਾ ਨਿਯਮ
ਰਾਜ ਸਭਾ ਵਿੱਚ ਨਮਾਜ਼ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ । ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਇਸਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੀ ਬ੍ਰੇਕ ਨੂੰ ਖਤਮ ਕਰ ਦਿੱਤਾ ਗਿਆ ਹੈ। ਰਾਜ ਸਭ ਵਿੱਚ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਸ ਸਬੰਧੀ ਨਿਯਮਾਂ ਵਿੱਚ ਵੀ ਬਦਲਾਅ ਦੇ ਆਦੇਸ਼ ਦਿੱਤੇ ਹਨ। ਰਾਜ ਸਭਾ ਵਿੱਚ ਹੁਣ ਤੱਕ ਹਰ ਸ਼ੁੱਕਰਵਾਰ ਨੂੰ ਲੰਚ ਬ੍ਰੇਕ 1 ਵਜੇ ਤੋਂ 2.20 ਵਜੇ ਤੱਕ ਹੁੰਦਾ ਸੀ। ਉੱਥੇ ਹੀ ਲੋਕ ਸਭਾ ਵਿੱਚ ਲੰਚ ਬ੍ਰੇਕ ਦੁਪਹਿਰ 1 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁੰਦੀ ਹੈ। ਰਾਜ ਸਭਾ ਵਿੱਚ ਇਹ ਵਾਧੂ ਅੱਧਾ ਘੰਟਾ ਨਮਾਜ਼ ਲਈ ਦਿੱਤਾ ਜਾਂਦਾ ਸੀ। ਇਸੇ ਨੂੰ ਹੁਣ ਚੇਅਰਮੈਨ ਨੇ ਨਿਯਮਾਂ ਵਿੱਚ ਬਦਲਾਅ ਕਰ ਕੇ ਖਤਮ ਕਰ ਦਿੱਤਾ ਹੈ।

VP Jagdeep Dhankhar removes

ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਨਮਾਜ਼ ਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੇ ਬ੍ਰੇਕ ਨੂੰ ਰਾਜ ਸਭਾ ਵਿੱਚ ਖਤਮ ਕਰ ਦਿੱਤਾ ਗਿਆ ਹੈ। ਇਹ ਵਿਵਸਥਾ ਰਾਜ ਸਭਾ ਦੇ ਚੇਅਰਮੈਨ ਤੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧਿਤ ਨਿਯਮਾਂ ਵਿੱਚ ਵੀ ਬਦਲਾਅ ਦਾ ਨਿਰਦੇਸ਼ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਰਾਜ ਸਭਾ ਵਿੱਚ ਸ਼ੁੱਕਰਵਾਰ ਨੂੰ ਲੰਚ ਦੇ ਬਾਅਦ ਦੁਪਹਿਰ 2 ਵਜੇ ਸਦਨ ਦੀ ਬੈਠਕ ਦੁਬਾਰਾ ਸ਼ੁਰੂ ਹੋਈ ਤਾਂ ਡੀਐੱਮਕੇ ਦੇ ਸਾਂਸਦ ਤਿਰੂਚੀ ਸ਼ਿਵਾ ਨੇ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਸਦਨ ਦੀ ਬੈਠਕ ਦੁਪਹਿਰ 2.30 ਵਜੇ ਸ਼ੁਰੂ ਹੁੰਦੀ ਸੀ। ਇਸ ਵਾਰ ਇਹ 2 ਵਜੇ ਸ਼ੁਰੂ ਕਰ ਦਿੱਤੀ ਗਈ। ਇਸਦੇ ਸਮੇਂ ਵਿੱਚ ਬਦਲਾਅ ਕਦੋਂ ਕੀਤਾ ਗਿਆ।

ਇਹ ਵੀ ਪੜ੍ਹੋ: ਪਟਿਆਲਾ ‘ਚ ਗਾਇਕ ਸਤਿੰਦਰ ਸਰਤਾਜ ਦੇ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਇਹ ਸੀ ਵਜ੍ਹਾ

ਇਸ ‘ਤੇ ਸਦਨ ਦੀ ਅਗਵਾਈ ਕਰ ਰਹੇ ਰਹੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਇਹ ਬਦਲਾਅ ਅੱਜ ਤੋਂ ਨਹੀਂ, ਬਲਕਿ ਇੱਕ ਸਾਲ ਪਹਿਲਾਂ ਤੋਂ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਇਸ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਤੇ ਰਾਜ ਸਭਾ ਦੋਵੇਂ ਹੀ ਸੰਸਦ ਦੇ ਅੰਗ ਹਨ। ਰਾਜ ਸਭਾ ਦੀ ਤਰ੍ਹਾਂ ਲੋਕ ਸਭਾ ਵਿੱਚ ਸਾਰੇ ਵਰਗਾਂ ਤੇ ਭਾਈਚਾਰੇ ਦੇ ਲੋਕ ਹਨ। ਇਸਦੇ ਬਾਵਜੂਦ ਲੋਕ ਸਭਾ ਦੀ ਬੈਠਕ ਬਾਕੀ ਦਿਨਾਂ ਦੀ ਤਰ੍ਹਾਂ ਹਰ ਸ਼ੁੱਕਰਵਾਰ ਨੂੰ ਵੀ ਦੁਪਹਿਰ 2 ਵਜੇ ਸ਼ੁਰੂ ਹੋ ਜਾਂਦੀ ਹੈ। ਲਿਹਾਜ਼ਾ ਦੋਹਾਂ ਸਦਨਾਂ ਵਿੱਚ ਸਮਾਨਤਾ ਲਿਆਉਣ ਲਈ ਇਸ ਬਾਰੇ ਪਹਿਲਾਂ ਹੀ ਰਾਜ ਸਭਾ ਵਿੱਚ ਨਿਯਮ ਬਣਾ ਦਿੱਤਾ ਗਿਆ ਸੀ। ਇਹ ਕੋਈ ਪਹਿਲੀ ਵਾਰ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਨਮਾਜ਼ ਲਈ ਮਿਲਣ ਵਾਲੀ 30 ਮਿੰਟ ਦੀ ਬ੍ਰੇਕ ਖਤਮ, VP ਧਨਖੜ ਨੇ ਬਦਲਿਆ ਰਾਜ ਸਭਾ ਦਾ ਨਿਯਮ appeared first on Daily Post Punjabi.