jagdeep randhawa Archives - Daily Post Punjabi

ਜਗਦੀਪ ਰੰਧਾਵਾ ਨੇ ਅਕਸ਼ੇ ਕੁਮਾਰ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਕਿਹਾ -‘ਕਈ ਵਾਰ ਤਸਵੀਰਾਂ ਬੋਲਦੀਆਂ ਨੇ ਤੇ ਬੰਦਾ ਚੁੱਪ ਹੁੰਦਾ’
Jagdeep Randhawa about Akshay Kumar : ਪੰਜਾਬੀ ਗਾਇਕ ਤੇ ਅਦਾਕਾਰ ਜਗਦੀਪ ਰੰਧਾਵਾ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਚ ਜੁੜੇ ਹੋਏ ਨੇ । ਉਹ ਕਿਸਾਨੀ ਮੋਰਚੇ ਚ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ।ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- -‘ਕਈ ਵਾਰ ਤਸਵੀਰਾਂ ਬੋਲਦੀਆਂ ਨੇ ਤੇ ਬੰਦਾ ਚੁੱਪ ਹੁੰਦਾ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਪੋਸਟ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।

Jagdeep Randhawa about Akshay Kumar

ਅਕਸ਼ੇ ਕੁਮਾਰ ਨੇ ਕਿਸਾਨੀ ਸੰਘਰਸ਼ ਲਈ ਚੁੱਪੀ ਧਾਰੀ ਹੋਈ ਹੈ । ਬਾਲੀਵੁੱਡ ਤੋਂ ਕੁਝ ਹੀ ਗਿਣੇ ਚੁਣੇ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ । ਪੰਜਾਬੀਆਂ ਨੂੰ ਅਕਸ਼ੇ ਕੁਮਾਰ ਤੋਂ ਬਹੁਤ ਉਮੀਦ ਸੀ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ ਪਰ ਅਜਿਹਾ ਕੁਝ ਨਹੀਂ ਹੋਇਆ । ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ ।

Jagdeep Randhawa about Akshay Kumar

ਗਾਇਕ ਜਗਦੀਪ ਰੰਧਾਵਾ ਹਰ ਮੌਕੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਂਦੇ ਨੇ । ਹਾਲ ‘ਚ ਹੀ ਉਨ੍ਹਾਂ ਨੇ ਕਈ ਕਿਸਾਨਾਂ ਦੀ ਫ਼ਸਲ ਪਹਿਲਾਂ ਤਾਂ ਬਰਸਾਤ ਦੀ ਭੇਂਟ ਚੜ੍ਹ ਗਿਆ ਸੀ । ਜਿਸ ਤੋਂ ਬਾਅਦ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਕਿਸਾਨਾਂ ਦੀ ਫ਼ਸਲ ਅੱਗ ਦੀ ਭੇਂਟ ਚੜ੍ਹ ਗਈ । ਗਾਇਕ ਜਗਦੀਪ ਰੰਧਾਵਾ ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਨੇ ਅਤੇ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਕਈ ਵੀਡੀਓ ਸਾਂਝੀਆਂ ਕੀਤੀਆਂ । ਜਿਸ ਤੋਂ ਬਾਅਦ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਕਈ ਕਿਸਾਨਾਂ ਦੇ ਨਾਲ-ਨਾਲ ਹੋਰ ਵੀ ਲੋਕ ਮਦਦ ਲਈ ਅੱਗੇ ਆਏ ਹਨ ।ਜ਼ਿਲਾ ਫਿਰੋਜ਼ਪੁਰ ਦੇ ਕਿਸਾਨਾਂ ਦੀ ਮਦਦ ਲਈ ਕੁਝ ਕਿਸਾਨ ਪਹੁੰਚੇ । ਜਗਦੀਪ ਰੰਧਾਵਾ ਇਸ ਵਾਰ ਉਹ ਗੁਰੂ ਨਾਨਕ ਮੋਦੀ ਖਾਨਾ ਦੇ ਨਾਲ ਲਾਈਵ ਹੋਏ ਸਨ । ਉਨ੍ਹਾਂ ਦੇ ਕਪੈਸ਼ਨ ‘ਚ ਲਿਖਿਆ ਹੈ , ‘ਗੁਰੂ ਨਾਨਕ ਮੋਦੀਖਾਨੇ ਤੋਂ ਲਾਈਵ ਬਾਈ ਬਲਜਿੰਦਰ ਜਿੰਦੂ ਨਾਲ’ । ਇਸ ਵੀਡੀਓ ‘ਚ ਜਗਦੀਪ ਰੰਧਾਵਾ ਤੇ ਬਲਜਿੰਦਰ ਜਿੰਦੂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਸਨ ।

ਦੇਖੋ ਵੀਡੀਓ : ਸਿੰਘੂ ਦੀ ਸਟੇਜ ਤੋਂ ਲੁਧਿਆਣੇ ਦੇ ਮੌਲਵੀ ਦੀ ਦਹਾੜ, ਰਗੜ ਕੇ ਰੱਖ ਦਿੱਤਾ ਗੋਦੀ ਮੀਡੀਆ

The post ਜਗਦੀਪ ਰੰਧਾਵਾ ਨੇ ਅਕਸ਼ੇ ਕੁਮਾਰ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਕਿਹਾ -‘ਕਈ ਵਾਰ ਤਸਵੀਰਾਂ ਬੋਲਦੀਆਂ ਨੇ ਤੇ ਬੰਦਾ ਚੁੱਪ ਹੁੰਦਾ’ appeared first on Daily Post Punjabi.