jagraon bridge Archives - Daily Post Punjabi

ਜਗਰਾਓਂ ਪੁਲ ‘ਤੇ ਲੱਗਿਆ ਸਪੀਡ ਰਾਡਾਰ ਮੀਟਰ, ਤੇਜ਼ ਰਫਤਾਰ ਵਾਹਨ ਚਲਾਉਣ ‘ਤੇ ਹੋਵੇਗਾ ਚਲਾਨ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਓਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਐਲੀਵੇਟਿਡ ਫਲਾਈਓਵਰ ‘ਤੋਂ ਕਈ ਲੋਕਾਂ ਦੇ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਸੂਚਨਾ ਮੁਤਾਬਕ ਇਸ ਪੁਲ ‘ਤੇ ਇਕ ਸਾਲ ‘ਚ ਕਰੀਬ 4-5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਹੁਣ ਟਰੈਫਿਕ ਪੁਲਿਸ ਵੱਲੋਂ ਇਸ ਪੁਲ ’ਤੇ ਸਪੀਡ ਰਾਡਾਰ ਮੀਟਰ ਲਗਾ ਦਿੱਤਾ ਗਿਆ ਹੈ।

Speed ​​Radar Meter Installed

ਜਾਣਕਾਰੀ ਅਨੁਸਾਰ ਹੁਣ ਹਫਤੇ ‘ਚ ਕਰੀਬ 3 ਤੋਂ 4 ਦਿਨ ਇਸ ਪੁਲ ‘ਤੇ ਸਪੀਡ ਰਾਡਾਰ ਮੀਟਰ ਲਗਾਏ ਜਾਣਗੇ, ਤਾਂ ਜੋ ਤੇਜ਼ ਰਫਤਾਰ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਪੁਲ ’ਤੇ ਚਾਲਕਾਂ ਵੱਲੋਂ ਜੇਕਰ ਗੱਡੀ ਦੀ ਸਪੀਡ 60 ਤੋਂ ਵੱਧ ਹੈ, ਤਾਂ ਸਪੀਡ ਮੀਟਰ ਤੁਰੰਤ ਇਸ ਨੂੰ ਨੋਟ ਕਰੇਗਾ। ਇਸ ਦੇ ਨਾਲ ਹੀ ਪੁਲ ‘ਤੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ‘ਤੇ ਚਲਾਨ ਵੀ ਕੱਟਿਆ ਜਾਵੇਗਾ।

Speed ​​Radar Meter Installed

ਦੱਸਿਆ ਜਾ ਰਿਹਾ ਹੈ ਇਸ ਪੁਲ ‘ਤੇ ਪਿਛਲੇ 2 ਸਾਲਾਂ ‘ਚ ਕਰੀਬ 10 ਤੋਂ 15 ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਲਈ ਇਸ ਪੁਲ ਨੂੰ ਖੂਨੀ ਪੁਲ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਇਹ ਬਣਾਇਆ ਗਿਆ ਸੀ ਤਾਂ ਇਸ ਦੇ ਸਾਈਡਾਂ ਨੂੰ ਢੱਕਿਆ ਨਹੀਂ ਗਿਆ ਸੀ, ਜਿਸ ਕਾਰਨ ਕਰੀਬ 1 ਮਹੀਨੇ ਵਿੱਚ 4 ਤੋਂ 6 ਲੋਕ ਪੁਲ ਤੋਂ ਹੇਠਾਂ ਡਿੱਗ ਕੇ ਮਰ ਗਏ ਸਨ। ਹਾਦਸਿਆਂ ਦੀ ਵਧਦੀ ਗਿਣਤੀ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਨੇ ਪੁਲ ਨੂੰ ਲੋਹੇ ਦੀਆਂ ਚਾਦਰਾਂ ਨਾਲ ਢੱਕ ਦਿੱਤਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੈਟਰੋ ਅਤੇ ਹੋਰ ਕੰਮਾਂ ‘ਤੇ ਖਰਚੇ ਜਾਣਗੇ 4600 ਕਰੋੜ ਰੁਪਏ, ਪੰਜਾਬ-ਹਰਿਆਣਾ ਤੋਂ ਮਿਲੀ ਮਨਜ਼ੂਰੀ

ਸੀਨੀਅਰ ਟਰੈਫਿਕ ਅਧਿਕਾਰੀਆਂ ਮੁਤਾਬਕ ਸਭ ਤੋਂ ਵੱਧ ਘਾਤਕ ਸੜਕ ਹਾਦਸੇ ਮੁੱਖ ਮਾਰਗਾਂ ’ਤੇ ਵਾਪਰੇ ਹਨ। ਸ਼ਹਿਰ ਵਿੱਚ ਅਜਿਹਾ ਕੋਈ ਵੱਡਾ ਸੜਕ ਹਾਦਸਾ ਨਹੀਂ ਵਾਪਰਿਆ ਹੈ। ਅੰਦਰੂਨੀ ਸ਼ਹਿਰ ਵਿੱਚ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣਾ ਹਾਦਸਿਆਂ ਦਾ ਵੱਡਾ ਕਾਰਨ ਹੈ। ਫਿਲਹਾਲ ਟਰੈਫਿਕ ਪੁਲਿਸ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਜਗਰਾਓਂ ਪੁਲ ‘ਤੇ ਲੱਗਿਆ ਸਪੀਡ ਰਾਡਾਰ ਮੀਟਰ, ਤੇਜ਼ ਰਫਤਾਰ ਵਾਹਨ ਚਲਾਉਣ ‘ਤੇ ਹੋਵੇਗਾ ਚਲਾਨ appeared first on Daily Post Punjabi.

ਹੁਣ ਜਗਰਾਓ ਪੁਲ ‘ਤੇ ਸ਼ਹੀਦਾਂ ਦੀਆਂ ਮੂਰਤੀਆਂ ਦੇ ਨਾਲ ਲਹਿਰਾਏਗਾ 100 ਫੁੱਟ ਉੱਚਾ ਤਿਰੰਗਾ
high tricolor hoisted jagraon bridge: ਲੁਧਿਆਣਾ (ਤਰਸੇਮ ਭਾਰਦਵਾਜ)-ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਸੱਭਰਵਾਲ ਦੀ ਅਗਵਾਈ ‘ਚ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਸਵੱਛ ਸਰਵੇਖਣ 2021 ਦੇ ਸਬੰਧ ‘ਚ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਦੌਰਾਨ 24 ਕਰੋੜ ਦੀ ਲਾਗਤ ਨਾਲ 4 ਸਾਲਾਂ ‘ਚ ਤਿਆਰ ਹੋਏ ਜਗਰਾਓ ਪੁਲ ਨੂੰ ਆਕਰਸ਼ਿਤ ਬਣਾਉਣ ਲਈ ਇੱਥੇ 100 ਫੁੱਟ ਦਾ ਤਿਰੰਗਾ ਲਹਿਰਾਇਆ ਜਾਵੇਗਾ। ਇਸ ਦੇ ਨਾਲ ਹੀ ਜਗਰਾਓ ਪੁਲ ਨੂੰ ਰੰਗਦਾਰ ਲਾਈਟਿੰਗ ਲਾ ਕੇ ਸਜਾਇਆ ਜਾਵੇਗਾ ਤਾਂ ਕਿ ਪੁਲ ਆਕਰਸ਼ਿਤ ਨਜ਼ਰ ਆਵੇ। ਇਹੀ ਨਹੀਂ ਜਗਰਾਓ ਪੁਲ ‘ਤੇ ਬਣੀਆਂ ਸ਼ਹੀਦਾਂ ਦੀਆਂ ਮੂਰਤੀਆਂ ਦੇ ਹੇਠਾਂ ਬਣੇ ਪਾਰਕ ਨੂੰ ਵੀ ਸੁੰਦਰ ਅਤੇ ਕਲਰਫੁਲ ਲਾਈਟਿੰਗ ਨਾਲ ਸਜਾਇਆ ਜਾਵੇਗਾ। ਸ਼ਹਿਰ ‘ਚ ਸ਼ਹੀਦਾਂ ਦੀ ਬਣੀ ਮੂਰਤੀਆਂ ਨੂੰ ਵੀ ਲਾਈਟਿੰਗ ਨਾਲ ਸਜਾਇਆ ਜਾਵੇਗਾ।

high tricolor hoisted jagraon bridge

ਇਹ ਫੈਸਲਾ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੀ ਅਗਵਾਈ ‘ਚ ਸਿਟੀ ਲੇਬਲ ਸਬ ਟੈਕਨੀਕਲ ਕਮੇਟੀ ਦੀ ਮੀਟਿੰਗ ‘ਚ ਲਿਆ ਗਿਆ ਹੈ ਅਤੇ ਸਾਰੇ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲੀ ਹੈ। ਇਸ ਦੇ ਨਾਲ ਹੀ ਸ਼ਹੀਦਾਂ ਦੀ ਮੂਰਤੀ ਅਤੇ ਉਨ੍ਹਾਂ ਦੇ ਹੇਠਾਂ ਬਣੇ ਪਾਰਕ ਨੂੰ ਵੀ ਸੁੰਦਰ ਬਣਾਇਆ ਜਾਵੇਗਾ। ਮਲਬੇ ਨੂੰ ਸੰਭਾਲਣ ਵਾਲੇ ਪਲਾਂਟ ਨੂੰ ਵੀ ਅਪਗ੍ਰੇਡ ਕਰਨ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਜ਼ੋਨ ਡੀ ਦਫਤਰ ਦੀ ਇਮਾਰਤ ਤੋਂ ਇਲਾਵਾਂ ਸਿੱਧਵਾ ਨਹਿਰ ਦੇ ਕੰਢੇ ‘ਤੇ ਬਣੇ ਪੁਲ ‘ਤੇ ਵੀ ਲਾਈਟਿੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਫਾਇਰ ਬ੍ਰਿਗੇਡ, ਟਰੱਕ, ਮਸ਼ੀਨਰੀ ਅਤੇ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਦੇ ਪ੍ਰਸਤਾਵ ਮਨਜ਼ੂਰ ਕੀਤੇ ਗਏ ਹਨ।

high tricolor hoisted jagraon bridge

ਜਗਰਾਓ ਪੁਲ ‘ਤੇ ਟ੍ਰੈਫਿਕ ਪੁਲਿਸ ਨੇ ਜਾਮ ਤੋਂ ਨਿਜਾਤ ਦਿਵਾਉਣ ਲਈ ਨਵੀਂ ਟ੍ਰੈਫਿਕ ਲਾਈਟਾਂ ਲਾਈਆਂ ਗਈਆਂ ਹਨ। ਇਸ ਦੇ ਚੱਲਦਿਆਂ ਹੁਣ ਲੋਕਾਂ ਨੂੰ ਪੁਲ ‘ਤੇ ਜਾਮ ‘ਚ ਫਸਣਾ ਨਹੀਂ ਪਵੇਗਾ। ਵੀਰਵਾਰ ਨੂੰ ਡੀ.ਸੀ.ਪੀ ਟ੍ਰੈਫਿਕ ਸੁਖਪਾਲ ਸਿੰਘ ਬਰਾੜ ਅਤੇ ਏ.ਸੀ.ਪੀ ਗੁਰਦੇਵ ਸਿੰਘ ਨੇ ਇਸ ਦਾ ਟਾਇਲ ਵੀ ਲਿਆ। ਹੁਣ ਐਲੀਵੇਟਿਡ ਰੋਡ ਵਾਲੇ ਪਾਸਿਓ ਆਉਣ ਵਾਲੇ ਲੋਕਾਂ ਨੂੰ ਵੀ ਪੁਲ ਦੇ ਹੇਠਾਂ ਤੋਂ ਦਾਖਲ ਨਹੀਂ ਹੋਣਾ ਪਵੇਗਾ। ਉਹ ਸਿੱਧਾ ਭਾਰਤ ਨਗਰ ਚੌਕ ਵਾਲੇ ਪਾਸੇ ਮੁੜ ਸਕਣਗੇ।

The post ਹੁਣ ਜਗਰਾਓ ਪੁਲ ‘ਤੇ ਸ਼ਹੀਦਾਂ ਦੀਆਂ ਮੂਰਤੀਆਂ ਦੇ ਨਾਲ ਲਹਿਰਾਏਗਾ 100 ਫੁੱਟ ਉੱਚਾ ਤਿਰੰਗਾ appeared first on Daily Post Punjabi.

ਜਗਰਾਓ ਪੁਲ ਦੀ ਡੈੱਡਲਾਈਨ ਦੇ 7 ਬਾਕੀ, ਹੁਣ ਦੂਜੇ ਪਾਸੇ ਵੀ ਵਿਛਾਇਆ ਗਿਆ ਪ੍ਰੀਮਿਕਸ
premix put second side jagraon bridge: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਨਿਰਮਾਣ ਦੀ ਡੈੱਡਲਾਈਨ ਦੇ 7 ਦਿਨ ਰਹਿ ਗਏ ਹਨ ਅਤੇ ਜਗਰਾਓ ਪੁਲ ਦਾ ਨਿਰਮਾਣ ਕੰਮ ਹੁਣ ਅੰਤਿਮ ਦੌਰ ‘ਚ ਹੈ। ਨਗਰ ਨਿਗਮ ਨੇ ਜਗਰਾਓ ਪੁਲ ਵੱਲ ਵੀ ਅਪ੍ਰੋਚ ਰੋਡ ‘ਤੇ ਸ਼ਨੀਵਾਰ ਨੂੰ ਪ੍ਰੀਮਿਕਸ ਦੀ ਪਹਿਲੀ ਲੇਅਰ ਵਿਛਾ ਦਿੱਤੀ ਹੈ। ਇਸ ਤੋਂ ਇਲਾਵਾ ਨਿਗਮ ਨੇ ਸੈਂਟਰਲ ਵਰਜ ‘ਤੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪੁਲ ਡੈੱਡਲਾਈਨ ਤੋਂ ਪਹਿਲਾਂ ਤਿਆਰ ਹੋ ਜਾਵੇਗਾ।

premix put second side jagraon bridge

ਨਿਗਮ ਅਧਿਕਾਰੀਆਂ ਮੁਤਾਬਕ ਹੁਣ ਪੁਲ ਦੇ ਦੋਵਾਂ ਪਾਸਿਆਂ ਪ੍ਰੀਮਿਕਸ ਦੀ ਆਖਰੀ ਲੇਅਰ ਪਾਈ ਜਾਵੇਗੀ ਅਤੇ ਉਸ ਤੋਂ ਬਾਅਦ ਪੁਲ ਜਨਤਾ ਲਈ ਖੋਲ ਦਿੱਤਾ ਜਾਵੇਗਾ। ਸ਼ਨੀਵਾਰ ਨੂੰ ਨਗਰ ਨਿਗਮ ਨੇ ਦੁਰਗਾਮਾਤਾ ਮੰਦਰ ਵਾਲੇ ਪਾਸੇ ਪਹਿਲੇ ਫੁੱਟਪਾਥ ਦਾ ਕੰਮ ਕੀਤਾ ਅਤੇ ਉਸ ਤੋਂ ਬਾਅਦ ਪ੍ਰੀਮਿਕਸ ਵਿਛਾਇਆ ਗਿਆ। ਪੁਲ ‘ਤੇ ਹੁਣ ਥੋੜ੍ਹਾ ਜਿਹਾ ਫੁਟਪਾਥ ਬਣਾਉਣਾ ਬਾਕੀ ਹੈ। ਇਸ ਤੋਂ ਇਲਾਵਾ ਪ੍ਰੀਮਿਕਸ ਦੀ ਆਖਰੀ ਲੇਅਰ ਵਿਛਾਉਣੀ ਬਾਕੀ ਰਹਿ ਗਈ ਹੈ। ਇਸ ਤੋਂ ਇਲਾਵਾ ਦੁਰਗਾ ਮਾਤਾ ਮੰਦਰ ਵਾਲੇ ਪਾਸੇ ਮਿੱਟੀ ਪਈ ਹੈ, ਉਸ ਨੂੰ ਚੁੱਕਣਾ ਹਾਲੇ ਬਾਕੀ ਹੈ।

premix put second side jagraon bridge

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਭਾਵੇ ਪੰਜਾਬ ਬੰਦ ਕਾਰਨ ਕੰਮ ਨਹੀਂ ਹੋ ਸਕਿਆ ਪਰ ਗੁਰਦੁਆਰਾ ਦੁੱਖ ਨਿਵਾਰਨ ਵਾਲੇ ਪਾਸੇ ਜਿੱਥੇ-ਜਿੱਥੇ ਪ੍ਰੀਮਿਕਸ ਦੀ ਪਹਿਲੀ ਲੇਅਰ ਉਖੜੀ ਹੋਈ ਸੀ, ਉਸ ਨੂੰ ਰਿਪੇਅਰ ਕੀਤਾ ਜਾਣਾ ਹੈ ਅਤੇ ਤਾਂ ਆਖਰੀ ਲੇਅਰ ਵਿਛਾਈ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਨਗਰ ਨਿਗਮ ਵੱਲੋਂ ਦੋਵਾਂ ਪਾਸਿਆਂ ਅਤੇ ਰੇਲਵੇ ਦੇ ਹਿੱਸੇ ‘ਤੇ ਪ੍ਰੀਮਿਕਸ ਦੀ ਫਾਇਲ ਲੇਅਰ ਵਿਛਾ ਦਿੱਤੀ ਦਾਵੇਗੀ। ਇਸ ਤੋਂ ਇਲਾਵਾ ਡਿਵਾਈਡਰ ‘ਤੇ ਸਜਾਵਟੀ ਬੂਟੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਹਨ। ਬਾਗਬਾਨੀ ਇੰਜੀਨੀਅਰ ਕਿਰਪਾਲ ਸਿੰਘ ਨੇ ਦੱਸਿਆ ਹੈ ਕਿ ਪੁਲ ਦੇ ਦੋਵਾਂ ਪਾਸਿਓ ਸੈਂਟਰਲ ਵਰਜ ‘ਤੇ ਲਗਭਗ 60 ਸਜਾਵਟੀ ਬੂਟੇ ਲਾਏ ਜਾਣੇ ਹਨ।

The post ਜਗਰਾਓ ਪੁਲ ਦੀ ਡੈੱਡਲਾਈਨ ਦੇ 7 ਬਾਕੀ, ਹੁਣ ਦੂਜੇ ਪਾਸੇ ਵੀ ਵਿਛਾਇਆ ਗਿਆ ਪ੍ਰੀਮਿਕਸ appeared first on Daily Post Punjabi.

ਗਾਂਧੀ ਜਯੰਤੀ ‘ਤੇ ਜਗਰਾਓ ਪੁਲ ਦੇ ਸ਼ੁਰੂ ਹੋਣ ਦੀ ਬੱਝੀ ਉਮੀਦ
jagraon bridge gandhi jayanti: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਦਾ ਨਿਰਮਾਣ ਕੰਮ ਹੁਣ ਆਖਰੀ ਪੜਾਅ ‘ਚ ਹੈ। ਰੇਲਵੇ ਨੇ ਆਪਣੇ ਹਿੱਸੇ ‘ਤੇ ਪ੍ਰੀਮਿਕਸ ਪਾ ਦਿੱਤਾ ਅਤੇ ਹੁਣ ਪੇਂਟ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਨਗਰ ਨਿਗਮ ਨੇ ਵੀ ਆਪਣੇ ਹਿੱਸੇ ‘ਤੇ ਵੀ ਕੰਮ ਤੇਜ਼ੀ ਨਾਲ ਅੱਗੇ ਵਧਾ ਦਿੱਤਾ ਹੈ। ਨਿਗਮ ਨੇ ਫੁਟਪਾਥ ਦਾ ਕੰਮ ਲਗਭਗ ਪੂਰਾ ਕਰ ਦਿੱਤਾ ਹੈ। ਜੇਕਰ ਨਗਰ ਨਿਗਮ ਇਸੇ ਸਪੀਡ ਨਾਲ ਕੰਮ ਕਰਵਾਉਂਦਾ ਰਿਹਾ ਤਾਂ 2-3 ਦਿਨਾਂ ਦੌਰਾਨ ਪੁਲ ਦਾ ਕੰਮ ਫਾਈਨਲ ਹੋ ਜਾਵੇਗਾ। ਨਿਗਮ ਅਤੇ ਰੇਲਵੇ ਦੇ ਕੰਟ੍ਰੈਕਟਰ ਨੇ ਮੇਅਰ ਨੂੰ ਭਰੋਸਾ ਦਿਵਾਇਆ ਸੀ ਕਿ 25 ਸਤੰਬਰ ਤੱਕ ਕੰਮ ਖਤਮ ਹੋ ਜਾਵੇਗਾ ਹਾਲਾਂਕਿ ਮੇਅਰ ਪਹਿਲੇ ਹੀ ਕਹਿ ਚੁੱਕਿਆ ਹੈ ਕਿ ਗਾਂਧੀ ਜਯੰਤੀ ਦੇ ਮੌਕੇ ‘ਤੇ ਪੁਲ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।

jagraon bridge gandhi jayanti

ਦਰਅਸਲ 2 ਦਿਨ ਪਹਿਲਾਂ ਰੇਲਵੇ ਨੇ ਆਪਣੇ ਹਿੱਸੇ ‘ਤੇ ਪ੍ਰੀਮਿਕਸ ਪਾ ਦਿੱਤਾ ਸੀ। ਇਸ ਤੋਂ ਇਲਾਵਾ ਨਗਰ ਨਿਗਮ ਨੇ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਾਲੇ ਪਾਸੇ ਅਪ੍ਰੋਚ ਰੋਡ ‘ਤੇ ਪ੍ਰੀਮਿਕਸ ਪਾ ਦਿੱਤਾ ਹੈ। ਦੁਰਗਾ ਮਾਤਾ ਮੰਦਰ ਵਾਲੇ ਪਾਸੇ ਪ੍ਰੀਮਿਕਸ ਪਾਉਣ ਲਈ 3 ਦਿਨ ਪਹਿਲਾਂ ਹੀ ਬੇਸ ਤਿਆਰ ਕਰਵਾ ਦਿੱਤਾ ਸੀ। ਫੁੱਟਪਾਥ ਨਾ ਬਣੇ ਹੋਣ ਕਾਰਨ ਉੱਥੇ ਪ੍ਰੀਮਿਕਸ ਨਹੀਂ ਪਾਇਆ ਜਾ ਸਕਿਆ। ਬੁੱਧਵਾਰ ਨੂੰ ਨਗਰ ਨਿਗਮ ਨੇ ਦੁਰਗਾ ਮਾਤਾ ਮੰਦਰ ਵਾਲੇ ਪਾਸੇ ਫੁਟਪਾਥ ਬਣਾ ਦਿੱਤਾ ਹੈ। ਇਸ ਦਾ ਛੋਟਾ ਜਿਹਾ ਹਿੱਸਾ ਵੀਰਵਾਰ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪਾਸੇ ਰਿਟੇਨਿੰਗ ਵਾਲ ਬਣਾਉਣ ਦੌਰਾਨ ਕਾਫੀ ਮਿੱਟੀ ਨਿਕਲੀ ਸੀ। ਨਿਗਮ ਨੇ ਉਸ ਨੂੰ ਵੀ ਚੁੱਕਾ ਦਿੱਤਾ ਹੈ। ਲਗਭਗ 3-4 ਟਿੱਪਰ ਮਿੱਟੀ ਬਚੀ ਹੈ, ਜਿਸ ਨੂੰ ਅੱਜ ਭਾਵ ਵੀਰਵਾਰ ਨੂੰ ਚੁਕਾਇਆ ਜਾਵੇਗਾ। ਅਪ੍ਰੋਚ ਰੋਡ ‘ਤੇ ਪ੍ਰੀਮਿਕਸ ਪਾਉਣ ਤੋਂ ਪਹਿਲਾ ਇਕ ਵਾਰ ਰੋਲਰ ਚਲਾਇਆ ਜਾਣਾ ਹੈ। ਕੰਟ੍ਰੈਕਟਰ ਨੇ ਰੋਲਰ ਮੌਕੇ ‘ਤੇ ਪਹੁੰਚਾ ਦਿੱਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸ਼ੁੱਕਰਵਾਰ ਤੱਕ ਅਪ੍ਰੋਚ ਰੋਡ ‘ਤੇ ਪ੍ਰੀਮਿਕਸ ਪਾ ਦਿੱਤਾ ਜਾਵੇਗਾ।

The post ਗਾਂਧੀ ਜਯੰਤੀ ‘ਤੇ ਜਗਰਾਓ ਪੁਲ ਦੇ ਸ਼ੁਰੂ ਹੋਣ ਦੀ ਬੱਝੀ ਉਮੀਦ appeared first on Daily Post Punjabi.

ਜਗਰਾਓ ਪੁਲ ਓਵਰ ਐਸਟੀਮੇਟ ਦਾ ਮਾਮਲਾ: ਨਿਗਮ ਕਮਿਸ਼ਨਰ ਵੱਲੋਂ ਨੋਟਿਸ ਭੇਜ ਮੰਗਿਆ ਜਵਾਬ
Jagraon Bridge notice investigation: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁੱਲ ਰਿਟੇਨਿੰਗ ਵਾਲ ਬਣਾਉਣ ਦੇ ਮਾਮਲੇ ‘ਚ 2 ਵਾਰ ਓਵਰ ਐਸਟੀਮੇਟ ਬਣਾਉਣ ਦਾ ਖੁਲਾਸਾ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਜਾਂਚ ‘ਚ ਹੋ ਚੁੱਕਾ ਹੈ। ਬਕਾਇਦਾ ਇਸ ਸਬੰਧੀ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਮੌਜੂਦਾ ਅਤੇ ਮੌਜੂਦਾ ਐੱਸ.ਈ ਬੀ.ਐਂਡ.ਆਰ, ਐੱਸ.ਡੀ.ਓ ਅਤੇ ਜੇ.ਈ ਨੂੰ ਸ਼ੋਕਾਜ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਸੀ।

Jagraon Bridge notice investigation

ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਜਿਸਨੂੰ ਸ਼ੋਕਾਜ ਨੋਟਿਸ ਜਾਰੀ ਹੋਇਆ ਹੈ, ਉਨ੍ਹਾਂ ਵੱਲੋਂ ਭੇਜੇ ਜਵਾਬ ‘ਚ ਐਡੀਸ਼ਨਲ ਕਮਿਸ਼ਨਰ ਵੱਲੋਂ ਐੱਸ.ਡੀ.ਓ ਪੱਧਰ ਦੇ ਇੰਜੀਨੀਅਰਾਂ ਤੋਂ ਕਰਵਾਈ ਗਈ ਜਾਂਚ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਕ ਐੱਸ.ਈ ਨੇ ਤਾਂ ਇਹ ਜਵਾਬ ਦਿੱਤਾ ਹੈ ਕਿ ਐੱਸ.ਡੀ.ਓ ਪੱਧਰ ਦੇ ਬਜਾਏ ਜਗਰਾਓ ਪੁਲ ਦੀ ਜਾਂਚ ਉਸ ਦੇ ਰੈਂਕ ਜਾਂ ਉਸ ਦੇ ਅਹੁਦੇ ਤੋਂ ਵੱਡੇ ਅਧਿਕਾਰੀ ਤੋਂ ਕਰਵਾਈ ਜਾਵੇ। ਉਹ ਐੱਸ.ਡੀ.ਓ ਦੀ ਜਾਂਚ ਰਿਪੋਰਟ ਨੂੰ ਸਹੀ ਨਹੀਂ ਮੰਨਦੇ ਹਨ। ਇਸ ਦੇ ਨਾਲ ਹੁਣ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸ਼ੋਕਾਜ ਨੋਟਿਸ ਮੁਤਾਬਕ ਆਏ ਜਵਾਬ ਦੇ ਤਹਿਤ ਇਕ ਵਾਰ ਫਿਰ ਤੋਂ ਜਗਰਾਓ ਪੁਲ ਦੀ ਜਾਂਚ ਵੱਡੇ ਅਧਿਕਾਰੀ ਤੋਂ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।

Jagraon Bridge notice investigation

ਦੱਸ ਦੇਈਏ ਕਿ ਲੋਕਲ ਬਾਡੀਜ਼ ਵਿਭਾਗ ਨੂੰ ਸ਼ੱਕ ਹੋਇਆ ਤਾਂ ਇਸ ਦੀ ਜਾਂਚ ਕਰਵਾਉਣ ਦੇ ਆਦੇਸ਼ ਨਿਗਮ ਕਮਿਸ਼ਨਰ ਦੇ ਕੋਲ ਪਹੁੰਚੇ। ਨਿਗਮ ਕਮਿਸ਼ਨਰ ਨੇ ਐਡੀਸ਼ਨਲ ਕਮਿਸ਼ਨਰ ਨੂੰ ਜਾਂਚ ਰਿਪੋਰਟ ਪੇਸ਼ ਕਰਨ ਨੂੰ ਕਿਹਾ। ਐਡੀਸ਼ਨਲ ਕਮਿਸ਼ਨਰ ਨੇ ਪੁਲ ਦੇ ਕੰਮ ਦੇ ਜਾਂਚ ਲਈ ਸਪੈਸ਼ਲ ਟੀਮ ਦਾ ਗਠਨ ਕਰਦੇ ਹੋਏ ਜਾਂਚ ਕਰਵਾਈ ਅਤੇ ਸਾਹਮਣੇ ਆਇਆ ਹੈ ਕਿ 50 ਲੱਖ ਰੁਪਏ ਤੱਕ ਓਵਰ ਐਸਟੀਮੇਟ ਬਣਾਇਆ ਗਿਆ ਹਾਲਾਂਕਿ ਨਿਗਮ ਅਧਿਕਾਰੀਆਂ ਨੂੰ ਸ਼ੋਕਾਜ ਨੋਟਿਸ ਜਾਰੀ ਹੋਏ ਹਨ ਪਰ ਹੁਣ ਇਸ ਮਾਮਲੇ ਨੂੰ ਲਟਕਾਉਣ ਲਈ ਪਹਿਲੀ ਜਾਂਚ ਦੇ ਬਜਾਏ ਦੋਬਾਰਾ ਜਾਂਚ ਕਰਵਾਉਣ ਦੀ ਆੜ ‘ਚ ਬਚਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

The post ਜਗਰਾਓ ਪੁਲ ਓਵਰ ਐਸਟੀਮੇਟ ਦਾ ਮਾਮਲਾ: ਨਿਗਮ ਕਮਿਸ਼ਨਰ ਵੱਲੋਂ ਨੋਟਿਸ ਭੇਜ ਮੰਗਿਆ ਜਵਾਬ appeared first on Daily Post Punjabi.