Jagraon police officers murder Archives - Daily Post Punjabi

ਜਗਰਾਓਂ ‘ਚ ਦੋ ਥਾਣੇਦਾਰਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ 5 ਹੋਰ ਵਿਅਕਤੀਆਂ ਦੇ ਨਾਮ ਕੀਤੇ ਸ਼ਾਮਿਲ
ਜਗਰਾਓਂ ਵਿੱਚ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਨਵੀਂ ਦਾਣਾ ਮੰਡੀ ਵਿੱਚ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ (ASI) ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨੇ ਨਾ ਸਿਰਫ ਸ਼ਹਿਰ ਸਗੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ।

Jagraon police officers murder

ਇਸ ਮਾਮਲੇ ਵਿੱਚ ਇਸ ਕਤਲ ਵਿੱਚ ਫਿਰੋਜ਼ਪੁਰ ਦਾ ਖੂੰਖਾਰ ਗੈਂਗਸਟਰ ਜੈਪਾਲ ਦਾ ਨਾਂ ਸਾਹਮਣੇ ਆਇਆ ਸੀ । ਇਸ ਤੋਂ ਇਲਾਵਾ ਪੁਲਿਸ ਵੱਲੋਂ ਇਸਦੇ 3 ਹੋਰ ਸਾਥੀਆਂ ਦੇ ਨਾਮ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ: ਬਲੈਕ ਫੰਗਸ : ਮਹਾਰਾਸ਼ਟਰ ਸਰਕਾਰ ਨੇ ਮੰਗੀਆਂ Amphotericin B ਦੀਆ 2 ਲੱਖ ਖੁਰਾਕਾਂ ‘ਤੇ ਮਿਲੀਆਂ 16 ਹਜ਼ਾਰ, PM ਮੋਦੀ ਨਾਲ….

ਇਸ ਮਾਮਲੇ ਹੁਣ ਪੁਲਿਸ ਵੱਲੋਂ 5 ਹੋਰ ਵਿਅਕਤੀਆਂ ਦੇ ਨਾਮ ਇਸ ਕਤਲਕਾਂਡ ਵਿੱਚ ਸ਼ਾਮਿਲ ਕੀਤੇ ਗਏ ਹਨ। ਦਰਅਸਲ, ਪੁਲਿਸ ਵੱਲੋਂ ਗੈਂਗਸਟਰ ਦਰਸ਼ਨ ਸਿੰਘ ਦੇ ਪਿੰਡ ਸਹੌਲ਼ੀ ਵਿੱਚ ਮੌਜੂਦ ਉਸਦੇ ਘਰੋਂ ਤੂੜੀ ਵਾਲੇ ਕਮਰੇ ਵਿੱਚੋਂ ਇੱਕ ਜਿਮ ਵਾਲੀ ਕਿੱਟ ਬਰਾਮਦ ਕੀਤੀ ਗਈ ਹੈ, ਜਿਸ ਵਿੱਚ 300 ਕਾਰਤੂਸ ਤੇ ਹੋਰ ਵੀ ਕੁਝ ਹਥਿਆਰ ਹਨ।

Jagraon police officers murder

ਇਸ ਸਬੰਧੀ ਜਗਰਾਉਂ ਪੁਲਿਸ ਦੇ ਐਸਐਸਪੀ ਪ੍ਰੈਸ ਨੂੰ ਦੱਸਿਆ ਕਿ ਸਾਡੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ ਅਤੇ ਗੈਂਗਸਟਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਦੇਖੋ: ਸਿਰਫ 11 ਰੁਪਏ ‘ਚ ਦਿੱਲੀ ਤੱਕ ਜਾਏਗੀ ਐਂਬੂਲੈਂਸ, ਇੰਨਾਂ ਸਰਦਾਰਾਂ ਨੇ ਜਗਾ ਦਿੱਤੀ ਗਰੀਬ-ਲਚਾਰਾਂ ਲਈ ‘‘ਆਖ਼ਰੀ ਉੱਮੀਦ’’

The post ਜਗਰਾਓਂ ‘ਚ ਦੋ ਥਾਣੇਦਾਰਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ 5 ਹੋਰ ਵਿਅਕਤੀਆਂ ਦੇ ਨਾਮ ਕੀਤੇ ਸ਼ਾਮਿਲ appeared first on Daily Post Punjabi.