Jaintipur news Archives - Daily Post Punjabi

ਜੈਂਤੀਪੁਰ ‘ਚ ਕੱਪੜਾ ਕਾਰੋਬਾਰੀ ਨਾਲ ਠੱਗੀ, ਫੇਕ ਟ੍ਰਾਂਜੈਕਸ਼ਨ ਕਰਕੇ ਹਜ਼ਾਰਾਂ ਰੁਪਏ ਦਾ ਕੱਪੜਾ ਲੈ ਕੇ 2 ਠੱਗ ਹੋਏ ਫਰਾਰ
ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਤੋਂ ਕੱਪੜਾ ਵਪਾਰੀ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। 2 ਠੱਗਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਕਰੀਬ 5300 ਰੁਪਏ ਦੇ ਕੱਪੜੇ ਲਏ ਅਤੇ ਫੇਕ ਟ੍ਰਾਂਜੈਕਸ਼ਨ ਕਰਨ ਤੋਂ ਬਾਦਮ ਮੌਕੇ ਤੋਂ ਰਫ਼ੂਚੱਕਰ ਹੋ ਗਏ। ਦੋਵੇਂ ਠੱਗਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੁਕਾਨ ਦੇ ਮਾਲਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੇਰੇ ਮਾਤਾ ਹਰਜੀਤ ਕੌਰ ਦੁਕਾਨ ਤੇ ਸਨ। ਦੋ ਠੱਗ ਮੋਟਰਸਾਈਕਲ ਤੇ ਆਏ ਤੇ ਦੁਕਾਨ ਵਿੱਚੋਂ ਵਧੀਆ ਬ੍ਰਾਂਡ ਦੇ ਕਰੀਬ 5300 ਰੁਪਏ ਦੇ ਕੱਪੜੇ ਕਢਵਾ ਲਏ। ਉਨ੍ਹਾਂ ਕਿਹਾ ਕਿ ਅਸੀਂ 5 ਹਜਾਰ ਰੁਪਏ ਹੀ ਦੇਣੇ ਹਨ, ਫੇਕ ਗੂਗਲ ਕਰਨ ਤੋਂ ਬਾਅਦ ਠੱਗ ਮੌਕੇ ਤੋਂ ਚਲੇ ਗਏ ਪਰ ਪੈਸੇ ਅਕਾਊਂਟ ਵਿੱਚ ਨਹੀਂ ਆਏ। ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਨਾਲ ਧੋਖਾ ਕਰਕੇ ਠੱਗੀ ਮਾਰੀ ਗਈ ਹੈ।

ਇਹ ਵੀ ਪੜ੍ਹੋ : ‘ਪਲੇਅਰ ਆਫ਼ ਦ ਮੈਚ’ ਤੇ ‘ਪਲੇਅਰ ਆਫ਼ ਦ ਸੀਰੀਜ਼’ ਚੁਣੇ ਜਾਣ ‘ਤੇ ਭਾਵੁਕ ਹੋਏ ਵੈਭਵ ਸੂਰਿਆਵੰਸ਼ੀ, ਕਿਹਾ- “ਸੁਪਨਾ ਸੱਚ ਹੋ…”

ਅਮਰਪ੍ਰੀਤ ਸਿੰਘ ਨੇ ਇਹਨਾਂ ਦੀ ਸ਼ਿਕਾਇਤ ਪੁਲਿਸ ਚੌਂਕੀ ਜੈਂਤੀਪੁਰ ਤੇ ਪੁਲਿਸ ਨੂੰ ਕਰ ਦਿੱਤੀ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਠੱਗਾਂ ਨੂੰ ਫ਼ੜਿਆ ਜਾਵੇ ਤਾਂ ਕਿ ਕੋਈ ਹੋਰ ਇਨ੍ਹਾਂ ਦਾ ਸ਼ਿਕਾਰ ਨਾ ਹੋ ਸਕੇ ਅਤੇ ਹੁਣ ਪੁਲਿਸ ਠੱਗਾਂ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਜਦੋਂ ਪੁਲਿਸ ਚੌਂਕੀ ਜੈਂਤੀਪੁਰ ਦੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦਰਖਾਸਤ ਆਈ ਹੈ ਜਿਸ ਦੀ ਪੜਤਾਲ ਚੱਲ ਰਹੀ ਹੈ ਤੇ ਦੋਸ਼ੀਆਂ ਨੂੰ ਛੇਤੀ ਹੀ ਫੜ ਕੇ ਸਲਾਖਾਂ ਪਿਛੇ ਭੇਜ ਦਿੱਤਾ ਜਾਏਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜੈਂਤੀਪੁਰ ‘ਚ ਕੱਪੜਾ ਕਾਰੋਬਾਰੀ ਨਾਲ ਠੱਗੀ, ਫੇਕ ਟ੍ਰਾਂਜੈਕਸ਼ਨ ਕਰਕੇ ਹਜ਼ਾਰਾਂ ਰੁਪਏ ਦਾ ਕੱਪੜਾ ਲੈ ਕੇ 2 ਠੱਗ ਹੋਏ ਫਰਾਰ appeared first on Daily Post Punjabi.