jaipur airport Archives - Daily Post Punjabi

ਇੱਕ ਹੋਰ ਥੱਪੜ ਕਾਂਡ ! ਹੁਣ SpiceJet ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਨੂੰ ਜੜਿਆ ਥੱਪੜ
ਏਅਰਪੋਰਟ ‘ਤੇ ਥੱਪੜ ਮਾਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਜਾਂਚ ਨੂੰ ਲੈ ਕੇ ਬਹਿਸ ਦੌਰਾਨ ਸਪਾਈਸ ਜੈੱਟ ਦੀ ਇੱਕ ਮਹਿਲਾ ਕਰਮਚਾਰੀ ਨੇ ਸੀਆਈਐਸਐਫ ਦੇ ਇੱਕ ਜਵਾਨ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। CISF ਜਵਾਨਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਤਲਾਸ਼ੀ ਦੇ ਜ਼ਬਰਦਸਤੀ ਵਹੀਕਲ ਗੇਟ ਤੋਂ ਅੰਦਰ ਜਾਣ ਦੀ ਜ਼ਿਦ ‘ਤੇ ਮਨ੍ਹਾ ਕਰਨ ‘ਤੇ ਏਅਰਲਾਈਨ ਦੀ ਮਹਿਲਾ ਸਟਾਫ ਭੜਕ ਗਈ। ਜਿਸ ਤੋਂ ਬਾਅਦ ਉਸਨੇ CISF ਜਵਾਨ ਦੇ ਥੱਪੜ ਜੜ ਦਿੱਤਾ।

Spicejet female staff slaps

ਇਸ ਤੋਂ ਬਾਅਦ ਪੀੜਤ CISF ਜਵਾਨ ਨੇ ਏਅਰਪੋਰਟ ਥਾਣੇ ਵਿੱਚ ਇਸਦੀ ਰਿਪੋਰਟ ਦਿੱਤੀ। ਫਿਰ ਪੁਲਿਸ ਨੇ ਮਹਿਲਾ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣੇ ਵਿੱਚ ਦਰਜ ਰਿਪੋਰਟ ਵਿੱਚ ਦੱਸਿਆ ਕਿ ਰਾਤ ਦੇ ਸਮੇਂ ਜੈਪੁਰ ਏਅਰਪੋਰਟ ਨੇ ਵਹੀਕਲ ਗੇਟ ‘ਤੇ ਹਥਿਆਰ ਦੇ ਨਾਲ ਤਾਇਨਾਤ ਸੀ। ਉਦੋਂ ਵੀਰਵਾਰ ਸਵੇਰੇ 4.40 ਵਜੇ ਮਹਿਲਾ ਕਰਮਚਾਰੀ ਪਹੁੰਚੀ। ਉਸਨੇ ਦੱਸਿਆ ਕਿ ਜਦੋਂ ਉਹ ਵਹੀਕਲ ਗੇਟ ਤੋਂ ਅੰਦਰ ਜਾਣ ਲੱਗੀ ਤਾਂ ਉਸਨੇ ਮਹਿਲਾ ਕਰਮਚਾਰੀ ਰੋਕਿਆ। ਜਿਸ ਤੋਂ ਬਾਅਦ ਉਹ ਜਲਦੀ ਏਅਰਪੋਰਟ ਦੇ ਅੰਦਰ ਜਾਣ ਦੀ ਜ਼ਿਦ ਕਰਨ ਲੱਗੀ।

ਇਹ ਵੀ ਪੜ੍ਹੋ: ਵੱਡੀ ਖਬਰ: MP ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਨੇ ਆਈਸ ਡਰੱਗ ਸਣੇ ਕੀਤਾ ਗ੍ਰਿਫਤਾਰ

ਜਿਸ ਤੋਂ ਬਾਅਦ ਵੀ ਮਹਿਲਾ ਕ੍ਰਮਕਘਰੈ ਨੂੰ ਬਹੁਤ ਸਮਝਾਇਆ ਗਿਆ, ਪਰ ਉਹ ਨਾ ਮੰਨੀ। ਉਸਨੇ CISF ਸਟਾਫ ਨਾਲ ਬਹਿਸ ਕਰਦੇ ਹੋਏ ਅਚਾਨਕ ਹੀ ਉਸਦੇ ਥੱਪੜ ਮਾਰ ਦਿੱਤਾ। ਇਸ ਪੂਰੇ ਘਟਨਾਕ੍ਰਮ ਦੇ ਬਾਅਦ CISF CI ਨੇ ਏਅਰਪੋਰਟ ਪੁਲਿਸ ਥਾਣੇ ਵਿੱਚ ਰਿਪੋਰਟ ਦਿੱਤੀ। ਇਸਦੇ ਬਾਅਦ ਪੁਲਿਸ ਨੇ FIR ਦਰਜ ਕਰ ਕੇ ਮਹਿਲਾ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ।

Spicejet female staff slaps

ਦੱਸ ਦੇਈਏ ਕਿ ਇਸ ਪੂਰੀ ਘਟਨਾ ਨੂੰ ਲੈ ਕੇ ਸਪਾਈਸ ਜੈੱਟ ਦਾ ਕਹਿਣਾ ਹੈ ਕਿ ਜੈਪੁਰ ਹਵਾਈ ਅੱਡੇ ‘ਤੇ ਹੋਈ ਘਟਨਾ ਮੰਦਭਾਗੀ ਹੈ। ਗੇਟ ‘ਤੇ ਇੱਕ ਕੈਟਰਿੰਗ ਵਾਹਨ ਨੂੰ ਐਸਕਾਰਟ ਕਰਦੇ ਸਮੇਂ ਮਹਿਲਾ ਕਰਮਚਾਰੀ ਨੂੰ CISF ਜਵਾਨ ਦੀ ਅਪਮਾਨਜਨਕ ਭਾਸ਼ਾ ਦਾ ਸਾਹਮਣਾ ਕਰਨਾ ਪਿਆ। ਜਦਕਿ ਉਸ ਕੋਲ ਭਾਰਤ ਦੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ, ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ ਵੱਲੋਂ ਜਾਰੀ ਕੀਤਾ ਗਿਆ ਏਅਰਪੋਰਟ ਐਂਟਰੀ ਪਾਸ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਇੱਕ ਹੋਰ ਥੱਪੜ ਕਾਂਡ ! ਹੁਣ SpiceJet ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਨੂੰ ਜੜਿਆ ਥੱਪੜ appeared first on Daily Post Punjabi.