jalanadhar Archives - Daily Post Punjabi

ਜਲੰਧਰ ‘ਚ ਦੁਕਾਨਦਾਰ ਦੀ ਬਹਾਦਰੀ ਨਾਲ ਟਲੀ ਲੁੱਟ ਦੀ ਵੱਡੀ ਵਾਰਦਾਤ, CCTV ‘ਚ ਕੈਦ ਹੋਈ ਘਟਨਾ
A big incident of robbery : ਜਲੰਧਰ ‘ਚ ਇੱਕ ਦੁਕਾਨਦਾਰ ਦੀ ਬਹਾਦਰੀ ਨਾਲ ਲੁੱਟ ਦੀ ਇੱਕ ਵੱਡੀ ਵਾਰਦਾਤ ਹੋਣ ਤੋਂ ਬੱਚ ਗਈ। ਮਾਮਲਾ ਜਲੰਧਰ ਨੇੜੇ ਕਰਤਾਰਪੁਰ ਕਸਬੇ ਦਾ ਹੈ ਜਿਥੇ ਮਨੀ ਐਕਸਚੇਂਜਰ ਨੂੰ ਲੁਟੇਰੇ ਨੇ ਪਿਸਤੌਲ ਤਾਣ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮਨੀ ਐਕਸਚੇਂਜਰ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਜਿਸ ‘ਤੇ 17 ਸੈਕੰਡਾਂ ਵਿੱਚ ਲੁਟੇਰਾ ਉਥੋਂ ਫਰਾਰ ਹੋ ਗਿਆ। ਇਹ ਸਾਰੀ ਉਸ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਪੁਲਿਸ ਨੇ ਅਣਪਛਾਤੇ ਲੁਟੇਰੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

A big incident of robbery

ਕਰਤਾਰਪੁਰ ਦੇ ਰਾਜਨ ਚੌਕ ਵਿੱਚ ਧੀਮਾਨ ਐਂਟਰਪ੍ਰਾਈਜਜ਼ ਦੇ ਮਾਲਕ ਪ੍ਰਦੀਪ ਸਿੰਘ ਧੀਮਾਨ ਨੇ ਦੱਸਿਆ ਕਿ ਉਹ ਵੈਸਟਰਨ ਯੂਨੀਅਨ ਅਤੇ ਪੈਸੇ ਟ੍ਰਾਂਸਫਰ ਲਈ ਕੰਮ ਕਰਦਾ ਹੈ। ਉਹ ਸੋਮਵਾਰ ਰਾਤ ਨੂੰ ਕਰੀਬ 7.50 ਵਜੇ ਆਪਣੇ ਕਾਊਂਟਰ ‘ਤੇ ਬੈਠਾ ਸੀ। ਉਦੋਂ ਇੱਕ ਹੁੱਡੀ ਜੈਕਟ ਪਹਿਨੇ ਇੱਕ ਨੌਜਵਾਨ ਅੰਦਰ ਆਇਆ ਅਤੇ ਉਸਨੇ ਪਿਸਤੌਲ ਕੱ ਕੱਢੀ ਅਤੇ ਉਸ ਵੱਲ ਇਸ਼ਾਰਾ ਕੀਤਾ। ਲੁਟੇਰੇ ਨੇ ਕਿਹਾ ਕਿ ਉਸ ਕੋਲ ਜੋ ਕੁਝ ਵੀ ਹੈ ਉਹ ਕੱਢ ਦੇਵੇ। ਪਰ ਦੁਕਾਨਦਾਰ ਡਰਿਆ ਨਹੀਂ ਉਸ ਨੇ ਲੁਟੇਰੇ ਦਾ ਸਾਹਮਣਾ ਕੀਤਾ। ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਦੌਰਾਨ ਲੁਟੇਰੇ ਨੇ ਪਿਸਤੌਲ ਦੀ ਬੱਟ ਨਾਲ ਉਸਦੇ ਸਿਰ ਤੇ ਸੱਟ ਮਾਰੀ। ਇਸ ਤੋਂ ਬਾਅਦ ਵੀ ਉਨ੍ਹਾਂ ਵਿੱਚ ਹੱਥੋਪਾਈ ਹੁੰਦੀ ਰਹੀ ਅਤੇ ਅਸਫਲ ਹੋਣ ‘ਤੇ ਲੁਟੇਰਾ ਭੱਜ ਨਿਕਲਿਆ।

A big incident of robbery

ਦੁਕਾਨ ‘ਤੇ ਲੱਗੀ 30 ਸੈਕਿੰਡ ਦੀ ਸੀਸੀਟੀਵੀ ਫੁਟੇਜ’ ਚ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ। ਕਰਤਾਰਪੁਰ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਜ਼ਖਮੀ ਧੀਮਾਨ ਐਂਟਰਪ੍ਰਾਈਜਜ਼ ਦੇ ਮਾਲਕ ਦੇ ਬਿਆਨ ਦਰਜ ਕਰਕੇ ਲੁਟੇਰੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਲੁਟੇਰੇ ਦਾ ਚਿਹਰਾ ਦਿਖਾਈ ਦੇ ਰਿਹਾ ਹੈ। ਉਸ ਦੇ ਅਧਾਰ ‘ਤੇ ਭਾਲ ਸ਼ੁਰੂ ਕੀਤੀ ਗਈ ਹੈ।

The post ਜਲੰਧਰ ‘ਚ ਦੁਕਾਨਦਾਰ ਦੀ ਬਹਾਦਰੀ ਨਾਲ ਟਲੀ ਲੁੱਟ ਦੀ ਵੱਡੀ ਵਾਰਦਾਤ, CCTV ‘ਚ ਕੈਦ ਹੋਈ ਘਟਨਾ appeared first on Daily Post Punjabi.

ਮੈਰੀਟੋਰੀਅਸ ਸਕੂਲ Entrance Test ਦੀ ਤਿਆਰੀ ਹੋਵੇਗੀ Mobile App ਰਾਹੀਂ, ਮਿਲੇਗੀ ਮੁਫਤ ਕੋਚਿੰਗ
Meritorious School Entrance Test : ਜਲੰਧਰ : ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਮੈਰੀਟੋਰੀਅਸ ਸਕੂਲਾਂ ਵੱਲੋਂ ਐਂਟ੍ਰੈਂਸ ਟੈਸਟ ਲਈ ਰਜਿਸਟ੍ਰੇਸ਼ਨ 15 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਬੱਚੇ ਘਰ ਬੈਠ ਕੇ ਹੀ ਐਂਟ੍ਰੈਂਸ ਟੈਸਟ ਦੀ ਤਿਆਰੀ ਕਰ ਸਕਣਗੇ, ਹਾਲਾਂਕਿ ਅਜੇ ਤੱਕ ਇਸ ਟੈਸਟ ਦੀ ਮਿਤੀ ਐਲਾਨੀ ਨਹੀਂ ਗਈ। ਇਸ ਦੀ ਤਿਆਰੀ ਕਰਵਾਉਣ ਲਈ ਅਧਿਆਪਕਾਂ ਵੱਲੋਂ ਮੋਬਾਈਲ ਐਪ ਰਾਹੀਂ ਮੁਫਤ ਕੋਚਿੰਗ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਇਹ ਐਪ ਜਲੰਧਰ ਦੇ ਅਧਿਆਪਕਾਂ ਦੀ ਟੀਮ ਨੇ ਪੀਪੀਪੀਪੀ ਮੋਬਾਈਲ ਐਪ ਤਿਆਰ ਕੀਤਾ ਹੈ। ਇਸ ਵਿਚ ਲੌਕਡਾਊ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਸਿਲੇਬਸ, ਨੋਟਸ, ਆਡੀਓ-ਵੀਡੀਓ ਲੈਕਚਰ ਰਾਹੀਂ ਪੜ੍ਹਾਇਆ ਹੈ। ਹੁਣ ਇਸ ਰਾਹੀਂ ਦਸਵੀਂ ਦੇ ਵਿਦਿਆਰਥੀਆਂ ਲਈ ਮੁਫਤ ਕੋਚਿੰਗ ਵੀ ਦਿੱਤੀ ਜਾਵੇਗੀ ਤਾਂਕਿ ਬੱਚੇ ਆਪਣੀ ਪ੍ਰੀਖਿਆ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ।

Meritorious School Entrance Test

ਦੱਸਣਯੋਗ ਹੈ ਕਿ ਦਸਵੀਂ ਜਮਾਤ ਵਿਚ ਗ੍ਰੇਡ ਏ ਤੇ ਗ੍ਰੇਡ ਬੀ ਹਾਸਲ ਕਰਨ ਵਾਲੇ ਵਿਦਿਆਰਥੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਮੈਰੀਟੋਰੀਅਸ ਵਿਚ ਐਂਟ੍ਰੈਂਸ ਟੈਸਟ ਦੇਣ ਦੀ ਪ੍ਰੀਖਿਆ ਦੀ ਤਿਆਰੀ ਲਈ ’ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੀ ਟੀਮ ਨੇ ਪੀਪੀਪੀਪੀ ਜਲੰਧਰ ਐਪ ਰਾਹੀਂ ਸੁਰੂ ਕੀਤੀਆਂ ਇਸ ਮੁਫਤ ਕੋਚਿੰਗ ਵਿਚ ਚਾਹਵਾਨ ਵਿਦਿਆਰਥੀ ਨੂੰ ਪਹਿਲਾਂ ਰਿਜਸਟ੍ਰੇਸ਼ਨ ਕਰਵਾਉਣੀ ਹੋਵੇਗੀ। ਫਿਰ 15 ਜੂਨ ਤੋਂ ਇਕ ਮਹੀਨੇ ਲਈ ਐਪ ’ਤੇ ਕਲਾਸਾਂ ਸ਼ੁਰੂ ਹੋਣਗੀਆਂ। ਜ਼ਿਕਰਯੋਗ ਹੈ ਕਿ ਹੁਣ ਤੱਕ ਜਲੰਧਰ ਸਣੇ ਵੱਖ-ਵੱਖ ਜ਼ਿਲਿਆਂ ਦੇ 810 ਤੋਂ ਵੱਧ ਵਿਦਿਆਰਥੀਆਂ ਵੱਲੋਂ ਇਸ ਐਪ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ।

Meritorious School Entrance Test

ਅਧਿਆਪਕਾਂ ਵੱਲੋਂ ਅੰਗਰੇਜ਼ੀ, ਸਾਇੰਸ, ਗਣਿਤ ਵਿਸ਼ੇ ਦਾ ਆਨਲਾਈਨ ਕੰਟੈਂਟ ਤਿਆਰ ਕੀਤਾ ਗਿਆ ਹੈ। ਪ੍ਰੀਖਿਆ ਦੀ ਮਿਤੀ ਐਲਾਨ ਹੋਣ ਤੱਕ ਹਰ ਐਤਵਾਰ ਨੂੰ ਹਫਤਾਵਾਰੀ ਟੈਸਟ ਲਿਆ ਜਾਵੇਗਾ ਤਾਂਕਿ ਬੱਚਿਆਂ ਦੀ ਤਿਆਰੀ ਵਿਚ ਕੋਈ ਕਸਰ ਨਾ ਰਹਿ ਜਾਵੇ। ਫਿਰ ਇਕ ਮਹੀਨੇ ਦੀ ਪੂਰੀ ਪੜ੍ਹਾਈ ਤੋਂ ਬਾਅਦ ਮੁਲਾਂਕਣ ਲਈ ਮਹੀਨਾਵਾਰ ਟੈਸਟ ਹੋਵੇਗਾ। ਇਸ ਐਪ ’ਤੇ ਜ਼ਿਲਾ ਮੈਂਟੋਰ ਗਣਿਤ ਜਸਵਿੰਦਰ ਸਿੰਘ, ਜ਼ਿਲਾ ਮੈਂਟੋਰ ਅੰਗਰੇਜ਼ੀ ਚੰਦਰ ਸ਼ੇਖਰ, ਜ਼ਿਲਾ ਮੈਂਟੋਰ ਸਾਇੰਸ ਹਰਜੀਤ ਕੁਮਾਰ, ਬਲਾਕ ਮੈਂਟੋਰ ਅੰਗਰੇਜ਼ੀ ਓਮੇਸ਼ਵਰ ਨਾਰਾਇਣ, ਬਲਾਕ ਮੈਂਟੋਰ ਗਣਿਤ ਦੀਪਕ ਕੁਮਾਰ, ਬਲਾਕ ਮੈਂਟੋਰ ਸਾਇੰਸ ਮਨੀਸ਼ ਕੁਮਾਰ ਸਣੇ ਬਲਾਕ ਮੈਂਟੋਰ ਦੀ ਟੀਮ ਨੇ ਮਿਲ ਕੇ ਕੰਮ ਕਰ ਰਹੀਆਂ ਹਨ।

The post ਮੈਰੀਟੋਰੀਅਸ ਸਕੂਲ Entrance Test ਦੀ ਤਿਆਰੀ ਹੋਵੇਗੀ Mobile App ਰਾਹੀਂ, ਮਿਲੇਗੀ ਮੁਫਤ ਕੋਚਿੰਗ appeared first on Daily Post Punjabi.

IPS ਅਫਸਰ ਨੇ ਸਾਬਤ ਕੀਤਾ ਕਿ ਕੜੀ ਮਿਹਨਤ ਨਾਲ ਸੁਪਨਿਆਂ ਨੂੰ ਸੱਚ ‘ਚ ਜਾ ਸਕਦਾ ਹੈ ਬਦਲਿਆ
Jalndhar IPS femaile officer: ਜਲੰਧਰ: ਸਾਲ 2014 ਤੱਕ, ਉਸਦਾ ਸੁਪਨਾ ਆਪਣੀ ਜ਼ਿੰਦਗੀ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨਾ ਸੀ ਪਰ ਉਹਨਾਂ ਦੇ  ਪਿਤਾ ਦੀ ਗੰਭੀਰ ਬਿਮਾਰੀ ਦੇ ਕਾਰਨ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਸ਼੍ਰੀਮਤੀ ਵਤਸਲਾ ਗੁਪਤਾ ਨੇ ਆਪਣਾ ਸੁਪਨਾ ਤਿਆਗਿਆ ਅਤੇ ਭਾਰਤੀ ਪੁਲਿਸ ਸੇਵਾ(ਆਈ.ਪੀ.ਐਸ)  ਦੀ ਚੋਣ ਕਰਕੇ  ਸਮਾਜ ਦੀ ਸੇਵਾ ਵਿੱਚ ਜੁਟ ਗਈ ਹੈ। ਜਿਸ ਨਾਲ ਹਰ ਕੁੜੀ ਨੂੰ  ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਲੱਖਨਊ ਦੇ ਰਹਿਣ ਵਾਲੇ ਉੱਤਰ ਪ੍ਰਦੇਸ਼ ਸਰਕਾਰ ਦੇ ਸਿਵਲ ਇੰਜੀਨੀਅਰ ਦੀ ਵੱਡੀ ਧੀ, ਸ੍ਰੀਮਤੀ ਵਤਸਲਾ ਗੁਪਤਾ, ਵਾਤਾਵਰਣ ਅਤੇ ਬਾਇਓਟੈਕਨਾਲੌਜੀ ਵਿੱਚ ਡਾਕਟਰੇਟ ਦੀ ਡਿਗਰੀ ਲੇਣਾ ਚਾਹੁੰਦੀ ਸੀ, ਜਦੋਂ ਉਸ ਦੇ ਪਿਤਾ ਨੂੰ ਕੈਂਸਰ ਦਾ ਪਤਾ ਲੱਗਿਆ। ਇਸ ਮੁਸ਼ਕਲ ਦੀ ਘੜੀ ਵਿੱਚ ਸ਼੍ਰੀਮਤੀ ਵਤਸਲਾ ਗੁਪਤਾ ਨੇ ਆਪਣੀ ਮਾਂ ਅਤੇ ਛੋਟੀ ਭੈਣ ਨੂੰ ਮੁਸੀਬਤ ਵਿੱਚ ਦੇਖ ਕੇ ਬਹਾਦਰੀ ਦਿਖਾਈ ਅਤੇ ਇਸ ਚੁਣੌਤੀ ਦਾ ਸਾਹਮਣਾ ਕੀਤਾ। ਜਦ ਉਹਨਾਂ ਦੀ ਮਾਤਾ ਜੀ ਲਗਭਗ ਛੇ ਮਹੀਨਿਆਂ ਲਈ ਹਸਪਤਾਲ ਵਿੱਚ ਦਾਖਲ ਉਹਨਾਂ ਦੇ ਪਿਤਾ ਦੀ ਦੇਖਭਾਲ ਲਈ ਮੁੰਬਈ ਚਲੀ ਗਈ ਤਕ ਸ਼੍ਰੀਮਤੀ ਵਤਸਲਾ ਗੁਪਤਾ ਨੇ ਆਪਣੇ ਘਰ ਅਤੇ ਕਾਲਜ ਜਾਣ ਵਾਲੀ ਭੈਣ ਦੀ ਦੇਖਭਾਲ ਲਈ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਦੇ ਆਪਣੇ ਸੁਪਨੇ ਨੂੰ ਛੱਡ ਦਿੱਤਾ।

ਪਰ ਉਹਨਾਂ ਦੇ ਪਿਤਾ ਦੇ ਜੂਨ 2014 ਵਿੱਚ ਘਰ ਪਰਤਣ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਸ਼੍ਰੀਮਤੀ ਵਤਸਲਾ ਗੁਪਤਾ ਵਿੱਚ ਸਸ਼ਕਤੀਕਰਨ ਅਤੇ ਸਵੈ-ਨਿਰਭਰਤਾ ਦੇ ਸੁਪਨੇ ਨੂੰ ਫਿਰ ਤੋਂ ਜਗਾਇਆ, ਜਿਸ ਕਾਰਨ ਉਸਨੇ ਸਿਵਲ ਸੇਵਾ ਪ੍ਰੀਖਿਆ ਨੂੰ ਪਾਸ ਕਰਨ ਦਾ ਫੈਸਲਾ ਕੀਤਾ ਅਤੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਪਿਤਾ ਦੇ ਇਲਾਜ ਦੌਰਾਨ ਪਰਿਵਾਰ ਵਲੋਂ ਸਹੇ ਗਏ ਭਾਰੀ ਮਾਨਸਿਕ ਸਦਮੇ ਅਤੇ ਪ੍ਰੇਸ਼ਾਨੀ ‘ਤੇ ਜਿੱਤ ਪਾਉਂਦਿਆਂ, ਆਈ.ਪੀ.ਐਸ ਅਧਿਕਾਰੀ ਨੇ ਫਿਰ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਮਜਬੂਤ ਕੀਤਾ ਅਤੇ ਜਿਸ ਦੇ ਸਦਕਾ ਉਹਨਾਂ ਸਿਵਲ ਸਰਵਿਸਿਜ਼ ਦੀ 2015 ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਪਰਿਵਾਰ ਦੇ ਸਮਰਥਨ ਖਾਸ ਕਰਕੇ ਪਿਤਾ ਵਲੋਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ, ਆਈ.ਪੀ.ਐਸ ਅਧਿਕਾਰੀ ਨੂੰ ਇਹ ਮੁਕਾਮ ਹਾਸਲ ਕਰਨ ਵਿੱਚ ਸਹਾਇਤਾ ਕੀਤੀ ਅਤੇ ਏ.ਡੀ.ਸੀ.ਪੀ-1 ਵਤਸਲਾ ਗੁਪਤਾ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਆਪਣੇ ਸਾਰੀਆਂ ਰੁਕਾਵਟਾਂ ਨੂੰ ਖਤਮ ਕਰਦਿਆਂ ਦੁਨੀਆਂ ਨੂੰ ਸਾਬਤ ਕਰ ਦਿੱਤਾ ਕਿ ਅਸੰਭਵ ਸ਼ਬਦ ਨਹੀਂ ਸੀ ਉਸਦੇ  ਸ਼ਬਦਕੋਸ਼ ਦਾ ਹਿੱਸਾ ਨਹੀਂ ਹੈ।

ਏ.ਡੀ.ਸੀ.ਪੀ-1 ਵਤਸਲਾ ਗੁਪਤਾ ਪੰਜਾਬ ਕੇਡਰ ਦੀ ਸੇਵਾ ਵਿੱਚ ਆਉਣ ਤੋਂ ਬਾਅਦ, ਰਾਜ ਸਰਕਾਰ ਦੁਆਰਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ 1 ਦੇ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ, ਰੋਪੜ, ਖਮਾਣੋ (ਫਤਹਿਗੜ੍ਹ ਸਾਹਿਬ), ਨਕੋਦਰ (ਜਲੰਧਰ ਦਿਹਾਤੀ) ਵਿਖੇ ਸੇਵਾ ਨਿਭਾਈ ਹੈ। ਇਹ ਇਮਾਨਦਾਰ ਅਧਿਕਾਰੀ , ਜੋ ਸਾਰੇ ਮੁੱਦਿਆਂ ਨੂੰ ਨਿਯਮਾਂ ਅਨੁਸਾਰ ਹਲ ਕਰਨ ਲਈ ਜਾਣੀ ਜਾਂਦੀ ਹੈ ਅਤੇ ਆਪਣੀ ਸ਼ਾਨਦਾਰ ਸੇਵਾਵਾਂ ਕਰਕੇ ਇਹਨਾਂ ਪੰਜਾਬ ਪੁਲਿਸ ਵਿੱਚ ਆਪਣੀ ਖਾਸ ਪਹਿਚਾਣ ਬਣਾਈ ਹੈ।  ਉਹਨਾਂ ਕਿਹਾ ਕਿ ਪੰਜਾਬ ਕੇਡਰ ਦਾ ਹਿੱਸਾ ਬਣਨਾ ਉਸ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਪੜ੍ਹਿਆ-ਲਿਖਿਆ ਅਤੇ ਸ਼ਕਤੀਸ਼ਾਲੀ ਲੜਕੀਆਂ ਦੀ ਬੁਨਆਦੀ ਲੋੜ ਹੈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ -1 ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਿੱਖਿਆ ਸਮਾਜ ਵਿੱਚ ਹਰ ਲੜਕੀ ਦੀ ਕਿਸਮਤ ਨੂੰ ਬਦਲਣ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਉਹਨਾਂ ਕਿਹਾ ਕਿ ਸਾਰੀਆਂ ਕੁੜੀਆਂ ਨੂੰ ਇਕ ਬੁਨਿਆਦੀ ਨਿਯਮ ਸਮਝਣਾ ਚਾਹੀਦਾ ਹੈ ਕਿ ਦਿੜ੍ਰ ਨਿਸ਼ਚੇਹ ਅਤੇ ਲਗਨ ਦਾ ਫਲ ਹਮੇਸ਼ਾ ਮਿਲਦਾ ਹੈ ਅਤੇ ਇਹ ਵੀ ਕਿਹਾ ਕਿ ਲੜਕੀਆਂ ਨੂੰ ਵੱਡੇ ਸੁਪਨੇ ਰੱਖਣੇ ਚਾਹੀਦੇ ਹਨ, ਆਪਣਾ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਪਰਮਾਤਮਾ ਨੇ ਲੜਕੀਆਂ ਨੂੰ ਸਖਤ ਮਿਹਨਤ ਨਾਲ ਦੁਨੀਆਂ ਨੂੰ ਜਿੱਤਣ ਲਈ ਅਸੀਸ ਦਿੱਤੀ ਹੈ ਅਤੇ ਕਿਹਾ ਕਿ ਇਕ ਵਾਰ ਜਦੋਂ ਉਹ ਆਪਣਾ ਮਨ ਬਣਾ ਲੈਂਦੇ ਹਨ ਤਾਂ ਉਹ ਆਸਮਾਨ ਨੂੰ ਵੀ ਛੂ ਸਕਦੀਆਂ ਹਨ।

The post IPS ਅਫਸਰ ਨੇ ਸਾਬਤ ਕੀਤਾ ਕਿ ਕੜੀ ਮਿਹਨਤ ਨਾਲ ਸੁਪਨਿਆਂ ਨੂੰ ਸੱਚ ‘ਚ ਜਾ ਸਕਦਾ ਹੈ ਬਦਲਿਆ appeared first on Daily Post Punjabi.

ਸਿਹਤ ਵਿਭਾਗ ਦੀ ਲਾਪਰਵਾਹੀ : ਨਾਂ ਦੇ ਭੁਲੇਖੇ ਕਿਸੇ ਹੋਰ ਔਰਤ ਨੂੰ Covid-19 ਮਰੀਜ਼ਾਂ ਨਾਲ ਬਿਠਾ ਕੇ ਲਿਆਏ ਹਸਪਤਾਲ
The illusion of the name brought : ਜਲੰਧਰ ਵਿਖੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਫਿਲੌਰ ਦੀ ਪਾਜ਼ੀਟਿਵ ਮਰੀਜ਼ ਦੀ ਥਾਂ ਗੋਲਡਨ ਐਵੇਨਿਊ ’ਚ ਕਿਸੇ ਹੋਰ ਔਰਤ ਨੂੰ ਸਿਹਤ ਵਿਭਾਗ ਦੀ ਟੀਮ ਐਂਬੂਲੈਂਸ ਵਿਚ ਬਿਠਾ ਕੇ ਲੈ ਜਾਂਦੀ ਹੈ ਅਤੇ ਫਿਰ ਆਪਣੀ ਗਲਤੀ ਪਤਾ ਲੱਗਣ ’ਤੇ ਉਸ ਦੇ ਘਰ ਛੱਡ ਜਾਂਦੀ ਹੈ। ਪਰ ਇਸ ਦੌਰਾਨ ਉਸ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਪੁਲਿਸ ਵੱਲੋਂ ਵੀ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਲੋਕਾਂ ’ਚ ਦਹਿਸ਼ਤ ਫੈਲ ਗਈ ਕਿ ਉਨ੍ਹਾਂ ਦੇ ਇਲਾਕੇ ’ਚੋਂ ਇਕ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਇਸ ਪੂਰੀ ਘਟਨਾ ਦੌਰਾਨ ਔਰਤ ਨੂੰ ਐਂਬੂਲੈਂਸ ਵਿਚ ਤਿੰਨ ਪਾਜ਼ੀਟਿਵ ਮਰੀਜ਼ਾਂ ਨਾਲ ਵੀ ਬੈਠਣਾ ਪਿਆ।

The illusion of the name brought

ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸਿਹਤ ਵਿਭਾਗ ਦੀ ਟੀਮ ਸ਼ਹਿਰ ਦੇ ਗੋਲਡਨ ਐਵੇਨਿਊ ਵਿਚ ਰਹਿੰਦੀ ਨਿਗਮ ਦੀ ਸਫਾਈ ਸੇਵਿਕਾ ਰਣਜੀਤ ਕੌਰ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਐਂਬੂਲੈਂਸ ’ਚ ਬਿਠਾ ਕੇ ਸਿਵਲ ਹਸਪਤਾਲ ਲੈ ਗਈ ਪਰ 2 ਘੰਟਿਆਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਪਤਾ ਲੱਗਾ ਕਿ ਉਹ ਫਿਲੌਰ ਦੀ ਪਾਜ਼ੀਟਿਵ ਮਰੀਜ਼ ਰਣਜੀਤ ਕੌਰ ਦੀ ਥਾਂ ਗੋਲਡਨ ਐਵੇਨਿਊ ਦੀ ਰਣਜੀਤ ਕੌਰ ਨੂੰ ਹਸਪਤਾਲ ਲੈ ਆਏ ਹਨ, ਜਿਸ ਦੀ ਰਿਪੋਰਟ ਬੀਤੇ ਦਿਨੀਂ ਨੈਗੇਟਿਵ ਆਈ ਸੀ। ਇਸ ਤੋਂ ਬਾਅਦ ਉਹ ਕਾਹਲੀ ’ਚ ਉਕਤ ਔਰਤ ਨੂੰ ਦੁਬਾਰਾ ਐਂਬੂਲੈਂਸ ਵਿਚ ਦੇਰ ਸ਼ਾਮ ਘਰ ਛੱਡ ਕੇ ਗਏ।

The illusion of the name brought

ਇਸ ਬਾਰੇ ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ ਅਸੀਂ ਤੁਹਾਨੂੰ ਲੈਣ ਆ ਰਹੇ ਹਨ। ਉਸ ਨੇ ਕਿਹਾ ਕਿ ਫੋਨ ਸੁਣਦਿਆਂ ਹੀ ਉਸ ਦੇ ਪਤੀ ਨਿਰਮਲ ਸਿੰਘ ਅਤੇ ਧੀ ਦੇ ਹੱਥ-ਪੈਰ ਫੁੱਲ ਗਏ। ਉਹ ਬੁਰੀ ਤਰ੍ਹਾਂ ਡਰ ਗਏ। ਉਸ ਨੇ ਦੱਸਿਆ ਕਿ ਉਸ ਨੂੰ ਐਂਬੂਲੈਂਸ ਵਿਚ ਪਹਿਲਾਂ ਰਾਮਾਮੰਡੀ ਕੇਤਰ ਵਿਚ ਲਿਜਾਇਆ ਗਿਆ ਜਿਥੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਨਾਲ 3 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਬਿਠਾਇਆ। ਇਸ ਪੂਰੀ ਘਟਨਾ ਵਿਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਜਿਥੇ ਉਸ ਸਿਹਤਮੰਦ ਔਰਤ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨਾਲ ਇਕੋ ਐਂਬੂਲੈਂਸ ’ਚ ਬੈਠਣਾ ਪਿਆ, ਜਿਸ ਨਾਲ ਉਸ ਦੇ ਵੀ ਇਸ ਵਾਇਰਸ ਦੇ ਲਪੇਟ ’ਚ ਆਉਣ ਦੀ ਸੰਭਾਵਨਾ ਬਣ ਸਕਦੀ ਹੈ। ਦੂਜਾ ਸਿਹਤ ਵਿਭਾਗ ਦੀ ਟੀਮ ਦੀ ਇਹ ਕਿੰਨੀ ਵੱਡੀ ਅਣਗਹਿਲੀ ਹੈ ਕਿ ਫਿਲੌਰ ਤੇ ਜਲੰਧਰ ਦੇ ਮਰੀਜ਼ ਵਿਚ ਉਨ੍ਹਾਂ ਕੋਈ ਫਰਕ ਨਜ਼ਰ ਨਹੀਂ ਆਇਆ।

The post ਸਿਹਤ ਵਿਭਾਗ ਦੀ ਲਾਪਰਵਾਹੀ : ਨਾਂ ਦੇ ਭੁਲੇਖੇ ਕਿਸੇ ਹੋਰ ਔਰਤ ਨੂੰ Covid-19 ਮਰੀਜ਼ਾਂ ਨਾਲ ਬਿਠਾ ਕੇ ਲਿਆਏ ਹਸਪਤਾਲ appeared first on Daily Post Punjabi.