Jalandhar Devotee Footwears Chintpurni Archives - Daily Post Punjabi

ਜਲੰਧਰ ਦੇ ਸ਼ਰਧਾਲੂ ਨੇ ਮਾਂ ਚਿੰਤਪੁਰਨੀ ਨੂੰ ਭੇਟ ਕੀਤੀ ਚਾਂਦੀ ਦੀ ਚਰਨ ਪਦੁਕਾ
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਦੇ ਹਨ। ਇਸ ਦੌਰਾਨ ਸ਼ਰਧਾਲੂ ਨਕਦੀ ਤੋਂ ਇਲਾਵਾ ਮਾਂ ਨੂੰ ਸੋਨਾ-ਚਾਂਦੀ ਵੀ ਚੜ੍ਹਾਉਂਦੇ ਹਨ। ਅਜਿਹੇ ਹੀ ਇੱਕ ਸ਼ਰਧਾਲੂ ਨੇ ਮਾਤਾ ਚਿੰਤਪੁਰਨੀ ਨੂੰ ਚਾਂਦੀ ਦੀ ਚਰਨ ਪਦੁਕਾ ਭੇਟ ਕੀਤੀ ਹੈ।

Jalandhar Devotee Footwears Chintpurni

ਪੰਜਾਬ ਦੇ ਜਲੰਧਰ ਸ਼ਹਿਰ ਦੇ ਇੱਕ ਸ਼ਰਧਾਲੂ ਅਸ਼ੋਕ ਗੁਪਤਾ ਨੇ ਢਾਈ ਕਿੱਲੋ ਚਾਂਦੀ ਦਾ ਚੜਾਵਾ ਲਗਾ ਕੇ ਉਨ੍ਹਾਂ ਨੂੰ ਸਜਾਇਆ ਹੈ। 1 ਕਿਲੋ ਚਾਂਦੀ ਦੀ ਕੀਮਤ 60 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਜਦਕਿ ਇਸ ਚਰਨ ਪਾਦੁਕਾ ਨੂੰ ਚਾਂਦੀ ਨਾਲ ਲੈਸ ਕਰਨ ਲਈ ਸ਼ਰਧਾਲੂ ਵੱਲੋਂ ਡੇਢ ਲੱਖ ਰੁਪਏ ਖਰਚ ਕੀਤੇ ਗਏ। ਚਾਂਦੀ ਦੀਆਂ ਚਰਨ ਪਾਦੁਕਾ ਦੇਖਣ ਵਿੱਚ ਬਹੁਤ ਸੁੰਦਰ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਆਏ ਕਾਰੀਗਰਾਂ ਨੇ ਇਸ ਚਾਂਦੀ ਦੀ ਚਰਨ ਪਾਦੁਕਾ ਨੂੰ ਸੰਗਮਰਮਰ ਦੀ ਚਰਨ ਪਾਦੁਕਾ ‘ਤੇ ਸਜਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਮੰਦਰ ਦੇ SDO ਆਰ.ਕੇ.ਜਸਵਾਲ ਨੇ ਦੱਸਿਆ ਕਿ ਚਿੰਤਪੁਰਨੀ ਮੰਦਿਰ ਦੇ ਪਰਿਸਰ ਵਿੱਚ ਸੰਗਮਰਮਰ ਦੀ ਚਰਨ ਪਾਦੁਕਾ ਜਲੰਧਰ ਦੇ ਸ਼ਰਧਾਲੂ ਅਸ਼ੋਕ ਗੁਪਤਾ ਵੱਲੋਂ ਢਾਈ ਕਿੱਲੋ ਚਾਂਦੀ ਦਾ ਚੜ੍ਹਾਵਾ ਲਗਾ ਕੇ ਸਜਾਈ ਗਈ ਹੈ। ਚਾਂਦੀ ਦੀ ਚਰਨ ਪਾਦੁਕਾ ਪਹਿਲਾਂ ਦੀ ਚਰਨ ਪਾਦੁਕਾ ਦੇ ਮੁਕਾਬਲੇ ਬਹੁਤ ਆਕਰਸ਼ਕ ਅਤੇ ਸੁੰਦਰ ਲੱਗ ਰਹੀ ਹੈ। ਇਸ ਦਾ ਸਾਰਾ ਖਰਚਾ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਸਨੀਕ ਸ਼ਰਧਾਲੂ ਅਸ਼ੋਕ ਗੁਪਤਾ ਨੇ ਚੁੱਕਿਆ ਹੈ।

The post ਜਲੰਧਰ ਦੇ ਸ਼ਰਧਾਲੂ ਨੇ ਮਾਂ ਚਿੰਤਪੁਰਨੀ ਨੂੰ ਭੇਟ ਕੀਤੀ ਚਾਂਦੀ ਦੀ ਚਰਨ ਪਦੁਕਾ appeared first on Daily Post Punjabi.