Jalandhar Girl Selected Archives - Daily Post Punjabi

ਜਲੰਧਰ ਦੀ ਧੀ ਨੇ ਵਧਾਇਆ ਮਾਣ, ਭਾਰਤੀ ਬੈਡਮਿੰਟਨ ਟੀਮ ‘ਚ ਹੋਈ ਚੋਣ, ਜਰਮਨੀ ‘ਚ ਹੋਣ ਵਾਲੀ ਖੇਡ ‘ਚ ਲਵੇਗੀ ਭਾਗ
ਪੰਜਾਬ ਦੇ ਜਲੰਧਰ ਦੀ ਧੀ ਨੂੰ ਭਾਰਤੀ ਬੈਡਮਿੰਟਨ ਟੀਮ ਨੇ ਚੁਣਿਆ ਹੈ। ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿੱਚ ਹੋਏ ਤਿੰਨ ਰੋਜ਼ਾ ਚੋਣ ਟਰਾਇਲ ਵਿੱਚ ਜਲੰਧਰ ਦੀ ਰਹਿਣ ਵਾਲੀ 17 ਸਾਲਾ ਮਾਨਿਆ ਰਲਹਨ ਦੀ ਚੋਣ ਹੋਈ। ਉਹ ਪਿਛਲੇ ਅੱਠ ਸਾਲਾਂ ਤੋਂ ਜ਼ਿਲ੍ਹਾ ਅਤੇ ਸਟੇਟ ਚੈਂਪੀਅਨ ਸੀ। ਉਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਾਨਿਆ ਨੂੰ ਭਾਰਤੀ ਲੜਕੀਆਂ ਦੀ ਬੈਡਮਿੰਟਨ ਟੀਮ ਵਿੱਚ ਚੁਣਿਆ ਗਿਆ ਹੈ।

ਜਾਣਕਾਰੀ ਅਨੁਸਾਰ ਮਾਨਿਆ ਰਲਹਨ ਡੱਚ ਜੂਨੀਅਰ ਇੰਟਰਨੈਸ਼ਨਲ ਗ੍ਰੇਡ ਪ੍ਰਿਕਸ (ਜਰਮਨ) ਵਿੱਚ ਹਿੱਸਾ ਲਵੇਗੀ। ਇਹ ਚੈਂਪੀਅਨਸ਼ਿਪ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਹੈ, ਜਿੱਥੇ ਹਰ ਦੇਸ਼ ਦੇ ਖਿਡਾਰੀ ਪ੍ਰਦਰਸ਼ਨ ਕਰਨਗੇ। ਮਾਨਿਆ ਭਾਰਤ ਦੀ ਨੁਮਾਇੰਦਗੀ ਕਰੇਗੀ। ਪਿਤਾ ਅਰਸ਼ ਰਲਹਨ ਨੇ ਕਿਹਾ- ਮੈਨੂੰ ਮਾਣ ਹੈ, ਮੇਰੀ ਬੇਟੀ ਨੇ ਪੰਜਾਬ ਅਤੇ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਜਲੰਧਰ ਦੇ ਕਿਸੇ ਖਿਡਾਰੀ ਨੂੰ ਭਾਰਤੀ ਬੈਡਮਿੰਟਨ ਟੀਮ ਵਿੱਚ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਹਰਿਆਣਾ-ਚੰਡੀਗੜ੍ਹ ‘ਚ 22 ਜਨਵਰੀ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫਤਰ ਤੇ ਵਿਦਿਅਕ ਅਦਾਰੇ

ਮਾਨਿਆ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਿਛਲੇ ਛੇ ਸਾਲਾਂ ਤੋਂ ਮਿਹਨਤ ਕਰ ਰਹੀ ਸੀ। ਮਾਨਿਆ ਦੀ ਮਾਂ ਨਿਧੀ ਨੇ ਕਿਹਾ- ਮੇਰੀ ਬੇਟੀ ਜਰਮਨ ‘ਚ ਵੀ ਖੇਡ ਕੇ ਭਾਰਤ ਦਾ ਨਾਂ ਰੌਸ਼ਨ ਕਰੇਗੀ। ਮਾਂ ਨਿਧੀ ਨੇ ਕਿਹਾ- ਮੇਰੀ ਬੇਟੀ ਨੇ ਬਹੁਤ ਮਿਹਨਤ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਖੇਡਾਂ ਨੂੰ ਵੀ ਪਹਿਲ ਦਿੱਤੀ। ਇਹ ਉਸਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਮੇਰੀ ਬੇਟੀ ਭਾਰਤੀ ਟੀਮ ਦਾ ਹਿੱਸਾ ਹੈ। ਸਾਡੀ ਬੇਟੀ ਨੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਜਲੰਧਰ ਦੀ ਧੀ ਨੇ ਵਧਾਇਆ ਮਾਣ, ਭਾਰਤੀ ਬੈਡਮਿੰਟਨ ਟੀਮ ‘ਚ ਹੋਈ ਚੋਣ, ਜਰਮਨੀ ‘ਚ ਹੋਣ ਵਾਲੀ ਖੇਡ ‘ਚ ਲਵੇਗੀ ਭਾਗ appeared first on Daily Post Punjabi.