jalandhar lover Archives - Daily Post Punjabi

ਕੁੜੀ ਦਾ ਹੱਥ ਛੂਹਣ ਦੀ ਮਿਲੀ ਬੇਰਹਿਮ ਸਜ਼ਾ, ਸਾਬਕਾ ਪ੍ਰੇਮੀ ਨੇ ਕੱਟਿਆ ਨੌਜਵਾਨ ਦਾ ਹੱਥ, ਗਲਾ ਘੁੱਟ ਕੇ ਕੀਤਾ ਕਤਲ
ਪਟੇਲ ਹਸਪਤਾਲ ਵਿੱਚ ਕੰਮ ਕਰਦੀ ਨਰਸ ਰਮਨਦੀਪ ਕੌਰ ਨੂੰ ਹੱਥ ਪਾਉਣ ਦੀ ਕੀਮਤ ਓਟੀ ਟੈਕਨੀਸ਼ੀਅਨ ਮਨਪ੍ਰੀਤ ਸਿੰਘ ਨੂੰ ਜਾਣ ਦੇ ਕੇ ਚੁਕਾਉਣੀ ਪਈ। ਨਰਸ ਦੇ ਸਾਬਕਾ ਪ੍ਰੇਮੀ ਮੁਕੇਸ਼ ਯਾਦਵ ਨੇ ਲੜਕੀ ਦੇ ਚਚੇਰੇ ਭਰਾ ਅਮਰੀਕ ਸਿੰਘ ਅਤੇ ਚਾਚੇ ਅਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ ਦੇ ਹੱਥ ਵੱਢ ਦਿੱਤੇ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

jalandhar lover murder news

ਮੁਲਜ਼ਮਾਂ ਨੇ ਕੰਗ ਸਾਬੂ ਵਿੱਚ ਲੋਹੇ ਦੇ ਫਾਹੇ ਨਾਲ ਲਾਸ਼ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਕਤਲ ਦੇ ਦੋਸ਼ ਵਿੱਚ ਰਮਨਦੀਪ ਕੌਰ ਵਾਸੀ ਪਿੰਡ ਦਇਆ ਕਲਾਂ ਮੋਗਾ, ਮੁਕੇਸ਼ ਯਾਦਵ ਵਾਸੀ ਘੱਲ ਕਲਾਂ ਰੋਡ ਮੋਗਾ, ਅਮਰੀਕ ਸਿੰਘ ਵਾਸੀ ਪਿੰਡ ਦਇਆ ਕਲਾਂ, ਧਰਮਕੋਟ, ਮੋਗਾ ਅਤੇ ਅਜੀਤ ਸਿੰਘ ਵਾਸੀ ਪਿੰਡ ਬੋਦਲਾ, ਥਾਣਾ ਸਦਰ ਨੂੰ ਨਾਮਜ਼ਦ ਕੀਤਾ ਹੈ। ਥਾਣਾ ਕੋਠੇ ਕੌਰ ਸਿੰਘ, ਬਠਿੰਡਾ ਵਾਸੀ ਮਨਪ੍ਰੀਤ, ਰਮਨਦੀਪ ਕੌਰ, ਮੁਕੇਸ਼ ਯਾਦਵ ਅਤੇ ਅਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਟੀਮ ਅਮਰੀਕ ਸਿੰਘ ਦੀ ਭਾਲ ਵਿੱਚ ਲੱਗੀ ਹੋਈ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਪ੍ਰੀਤ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਇੱਕ ਪੁੱਤਰ ਮਨਪ੍ਰੀਤ ਸੀ। ਉਸ ਦੇ ਪੁੱਤਰ ਨੇ ਆਪਰੇਸ਼ਨ ਥੀਏਟਰ ਦਾ ਕੋਰਸ ਕੀਤਾ ਸੀ। ਕੋਰਸ ਕਰਨ ਤੋਂ ਬਾਅਦ ਤਿੰਨ ਸਾਲ ਦਿੱਲੀ ਹਾਰਟ ਕੇਅਰ ਹਸਪਤਾਲ ਮੋਗਾ ਵਿੱਚ ਨੌਕਰੀ ਕੀਤੀ। ਉਥੇ ਰਮਨਦੀਪ ਕੌਰ ਵੀ ਨਰਸ ਦਾ ਕੰਮ ਕਰਦੀ ਸੀ।

The post ਕੁੜੀ ਦਾ ਹੱਥ ਛੂਹਣ ਦੀ ਮਿਲੀ ਬੇਰਹਿਮ ਸਜ਼ਾ, ਸਾਬਕਾ ਪ੍ਰੇਮੀ ਨੇ ਕੱਟਿਆ ਨੌਜਵਾਨ ਦਾ ਹੱਥ, ਗਲਾ ਘੁੱਟ ਕੇ ਕੀਤਾ ਕਤਲ appeared first on Daily Post Punjabi.