jalandhar murder case Archives - Daily Post Punjabi

ਜਲੰਧਰ ‘ਚ ਕੁੜੀ ਦੇ ਕਤਲ ਮਾਮਲੇ ‘ਚ ਮੁਲਜ਼ਮ ਦੀ ਹੋਈ ਪੇਸ਼ੀ, ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਜਲੰਧਰ ਵਿਚ 13 ਸਾਲਾ ਮਾਸੂਮ ਕੁੜੀ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਇਕ ਵਾਰ ਫਿਰ ਤੋਂ ਮੁਲਜ਼ਮ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਨੇ ਮੁਜ਼ਲਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।

ਬੀਤੇ ਦਿਨੀਂ ਦੋਸ਼ੀ ਦਾ ਪੁਲਿਸ ਨੇ ਕੋਰਟ ਤੋਂ 4 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਸੀ। ਪੁਲਿਸ ਨੂੰ ਕਈ ਅਹਿਮ ਸਬੂਤ ਮਿਲੇ ਹਨ ਤੇ ਇਸੇ ਨੂੰ ਲੈ ਕੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਮੁਲਜ਼ਮ ਨੇ ਬੇਰਹਿਮੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਇੰਡੀਗੋ ਦੀਆਂ ਹਜ਼ਾਰਾਂ ਉਡਾਣਾਂ ਰੱਦ, 3 ਲੱਖ ਯਾਤਰੀ ਪ੍ਰਭਾਵਿਤ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ

ਜ਼ਿਕਰਯੋਗ ਹੈ ਕਿ 22 ਨਵੰਬਰ ਨੂੰ 13 ਸਾਲ ਦੀ ਬੱਚੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ ਤੇ ਬਾਅਦ ਵਿਚ ਗੁਆਂਢੀ ਦੇ ਘਰ ਦੇ ਬਾਥਰੂਮ ਵਿਚੋਂ ਮਾਸੂਮ ਲੜਕੀ ਦੀ ਦੇਹ ਬਰਾਮਦ ਹੋਈ ਸੀ।ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਵਾਲੇ ASI ਮੰਗਤ ਰਾਮ ਨੂੰ ਪੁਲਿਸ ਟਰਮੀਨੇਟ ਕਰ ਚੁੱਕੀ ਹੈ ਜਦੋਂ ਕਿ 2 ਪੀਸੀਆਰ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲੰਧਰ ‘ਚ ਕੁੜੀ ਦੇ ਕਤਲ ਮਾਮਲੇ ‘ਚ ਮੁਲਜ਼ਮ ਦੀ ਹੋਈ ਪੇਸ਼ੀ, ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ appeared first on Daily Post Punjabi.

ਜਲੰਧਰ: ਪੀਰ ਦੀ ਦਰਗਾਹ ‘ਚੋਂ ਗੱਲਾ ਹੋਇਆ ਚੋਰੀ, ਘਟਨਾ CCTV ‘ਚ ਕੈਦ
Theft from Peer’s Dargah: ਜਲੰਧਰ ਦੇ ਕਾਂਸ਼ੀ ਨਗਰ ਸਥਿਤ ਪੀਰ ਬਾਬਾ ਦੀ ਦਰਗਾਹ ਵਿੱਚੋਂ ਚੋਰ ਵੱਲੋਂ ਦਰਗਾਹ ਅੰਦਰ ਪਈ ਗੋਲਕ ਨੂੰ ਹੀ ਚੁਰਾ ਕੇ ਲੈ ਗਿਆ ਅਤੇ ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਲੰਧਰ ਵੈਸਟ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਪਰ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਜੋ ਕਿ ਇਕ ਸਵਾਲੀਆ ਨਿਸ਼ਾਨ ਜਲੰਧਰ ਵੈਸਟ ਦੀ ਪੁਲਿਸ ‘ਤੇ ਵੀ ਖੜ੍ਹਾ ਹੁੰਦਾ ਹੈ। ਅੱਜ ਜੇਠੇ ਵੀਰਵਾਰ ਜਿੱਥੇ ਸਭ ਲੋਕ ਅੱਜ ਦੇ ਦਿਨ ਦਰਗਾਹਾਂ ਵਿੱਚ ਜਾ ਕੇ ਮੱਥਾ ਟੇਕ ਕੇ ਮੰਨਤਾਂ ਮੰਗਦੇ ਹਨ। ਉੱਥੇ ਹੀ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।

Theft from Peer’s Dargah

ਜਿਥੇ ਕਿ ਚੋਰ ਦਰਗਾਹ ਦੀ ਗੋਲਕ ਚੁੱਕ ਕੇ ਲੈ ਗਿਆ। ਇਸ ਗੱਲ ਦਾ ਪਤਾ ਸੇਵਾਦਾਰਾਂ ਨੂੰ ਉਦੋਂ ਲੱਗਿਆ ਜਦੋਂ ਉਨ੍ਹਾਂ ਨੇ ਅੱਜ ਜੇਠੇ ਵੀਰਵਾਰ ਦੇ ਚੱਲਦੇ ਸਵੇਰੇ ਆ ਕੇ ਦਰਗਾਹ ਦੀ ਸਫ਼ਾਈ ਕਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਦਰਗਾਹ ਵਿਚ ਗੋਲਕ ਮੌਜੂਦ ਨਹੀਂ ਸੀ । ਜਿਸ ਤੋਂ ਬਾਅਦ ਉੱਥੇ ਦੇ ਸੀਸੀਟੀਵੀ ਦੇਖੇ ਗਏ ਤੇ ਚੋਰ ਚੋਰੀ ਕਰਦਾ ਸਾਫ਼ ਨਜ਼ਰ ਆ ਰਿਹਾ ਸੀ। ਫਿਲਹਾਲ ਇਸ ਸੰਬੰਧੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਰਗਾਹ ਦੇ ਸੇਵਾਦਾਰ ਰਵੀਪਾਲ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲੀਸ ਵੱਲੋਂ ਜਾਂਚ ਪਡ਼ਤਾਲ ਕਰ ਕਾਰਵਾਈ ਕੀਤੀ ਜਾ ਰਹੀ ਹੈ।

The post ਜਲੰਧਰ: ਪੀਰ ਦੀ ਦਰਗਾਹ ‘ਚੋਂ ਗੱਲਾ ਹੋਇਆ ਚੋਰੀ, ਘਟਨਾ CCTV ‘ਚ ਕੈਦ appeared first on Daily Post Punjabi.

ਜਲੰਧਰ ਦੇ ਡੀ.ਸੀ, ਐਸਐਸਪੀ ਨੇ ਗੁਰਾਇਆ ਵਿਖੇ ਕੋਰੋਨਾ ਨੂੰ ਲੈ ਕੇ ਕੀਤਾ ਬਾਜ਼ਾਰ ਦਾ ਦੌਰਾ
jalandhar dc ssp : ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ,ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਗੁਰਾਇਆ ਵਿੱਖੇ ਕੋਰੋਨਾ ਨੂੰ ਲੈ ਕੇ ਬਾਜ਼ਾਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਰਾਧਾ ਸੁਆਮੀ ਸਤਿਸੰਗ ਘਰ ਚ ਵਿਦੇਸ਼ ਤੋਂ ਆਏ 14 ਲੋਕਾਂ ਨੂੰ ਕੋਰਨਟਾਈਨ ਕੀਤਾ ਹੈ। ਜਿਸ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸਿਹਤ ਵਿਭਾਗ ਦੀ ਟੀਮ ਜਿਨ੍ਹਾਂ ਚ ਐਸ ਐਮ ਓ ਜੰਡਿਆਲਾ ਵਰਿੰਦਰ ਕੌਰ, ਡਾਕਟਰ ਸਿੱਖਾ ਨਾਲ ਹੀ ਐਸਡੀਐਮ ਫਿਲੌਰ ਵਿਨੀਤ ਕੁਮਾਰ,ਤਹਿਸੀਲਦਾਰ ਤਪਨ ਭਨੋਟ, ਡੀਐਸਪੀ ਦਵਿੰਦਰ ਅੱਤਰੀ ਤੋਂ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਰਹਿਣ ਖਾਨ ਪੀਣ ਦਾ ਧਿਆਨ ਰੱਖਣ ਦੇ ਹੁਕਮ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੈਸੇ ਤੇ ਉਨ੍ਹਾਂ ਨੂੰ ਇਸ ਸ਼ਰਤ ਤੇ ਆਉਣ ਦੀ ਪਰਮਿਸ਼ਨ ਦਿੱਤੀ ਸੀ ਕਿ ਉਹ ਆਪਣੇ ਖ਼ਰਚੇ ਤੇ ਆਕੇ ਆਪਣੇ ਖਰਚ ਦੇ ਮੁਤਾਬਕ ਦੇ ਹੋਟਲ ਚ ਕੋਰਨਟਾਇਨ ਹੋਣਗੇ। ਉਨ੍ਹਾਂ ਕਿਹਾ ਕਿ ਜਲੰਧਰ ਚ 1000 ਰੁਪਏ ਦੇ ਹਿਸਾਬ ਨਾਲ ਡੀਏਵੀ ਕਾਲਜ਼ ਚ ਰਹਿਣ ਲਈ ਪ੍ਰਬੰਧ ਕੀਤਾ ਗਿਆ ਹੈ। ਲੇਕਿਨ ਇਹ ਜੋ 14 ਲੋਕ ਵਿਦੇਸ਼ ਤੋਂ ਆਏ ਹਨ ਇਹ 1000 ਰੁਪਏ ਵੀ ਖ਼ਰਚ ਕਰਨ ਚ ਅਸਮਰਥ ਦੱਸ ਰਹੇ ਹਨ ।ਜਿਸ ਕਰਕੇ ਉਹ ਰਾਧਾ ਸਵਾਮੀ ਸਤਸੰਗ ਘਰ ਗੁਰਾਇਆ ਦੇ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਫ੍ਰੀ ਚ ਉਨ੍ਹਾਂ ਨੂੰ ਇੱਥੇ ਰਹਿਣ ਦਾ ਇੰਤਜ਼ਾਮ ਕੀਤਾ ਹੈ।

jalandhar dc ssp

The post ਜਲੰਧਰ ਦੇ ਡੀ.ਸੀ, ਐਸਐਸਪੀ ਨੇ ਗੁਰਾਇਆ ਵਿਖੇ ਕੋਰੋਨਾ ਨੂੰ ਲੈ ਕੇ ਕੀਤਾ ਬਾਜ਼ਾਰ ਦਾ ਦੌਰਾ appeared first on Daily Post Punjabi.