Jalandhar-Phillaur highway Archives - Daily Post Punjabi

ਜਲੰਧਰ-ਫਿਲੌਰ ਹਾਈਵੇਅ ‘ਤੇ ਵੱਡਾ ਹਾਦਸਾ: ਰੇਲਿੰਗ ਤੋੜ ਕੇ ਹਵਾ ‘ਚ ਲਟਕਿਆ ਟਰਾਲਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਜਲੰਧਰ-ਫਿਲੌਰ ਹਾਈਵੇਅ ‘ਤੇ ਸਵੇਰੇ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ। ਤੜਕੇ ਇੱਕ ਟਰਾਲਾ ਰੇਲਿੰਗ ਤੋੜ ਕੇ ਹਵਾ ਵਿਚ ਲਟਕ ਗਿਆ। ਦੱਸਿਆ ਜਾ ਰਿਹਾ ਹੈ ਟਰਾਲਾ ਡ੍ਰਾਈਵਰ ਦੀ ਅੱਖ ਲੱਗ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਨਾਲ ਵੱਡਾ ਟ੍ਰੈਫਿਕ ਜਾਮ ਹੋ ਗਿਆ, ਪਰ ਡਰਾਈਵਰ ਸੁਰੱਖਿਅਤ ਬਚ ਗਿਆ।

ਮਿਲੀ ਜਾਣਕਾਰੀ ਅਨੁਸਾਰ ਟਰਾਲਾ ਡ੍ਰਾਈਵਰ ਦੀ ਅੱਖ ਲੱਗ ਗਈ ਅਤੇ ਉਸ ਤੋਂ ਟਰਾਲਾ ਬੇਕਾਬੂ ਹੋ ਕੇ ਰੇਲਿੰਗ ਤੋੜਦਾ ਹੋਇਆ ਹਵਾ ਵਿੱਚ ਲਟਕ ਗਿਆ। ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਈਵੇ ‘ਤੇ ਟ੍ਰੈਫਿਕ ਰੁਕ ਗਿਆ ਅਤੇ ਆਵਾਜਾਈ ਬੰਦ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ, ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਟ੍ਰੈਫਿਕ ਸ਼ੁਰੂ ਕਰਵਾਇਆ ਗਿਆ।

ਇਹ ਵੀ ਪੜ੍ਹੋ : ਭਾਰਤ ‘ਚ LPG ਸੰਕਟ ਵਿਚਾਲੇ ਵੱਡੀ ਖ਼ਬਰ ! ਹਜ਼ਾਰਾਂ ਟਨ LPG ਲੈ ਕੇ ਭਾਰਤ ਪਹੁੰਚਿਆ Pyxis Pioneer ਜਹਾਜ਼

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲੰਧਰ-ਫਿਲੌਰ ਹਾਈਵੇਅ ‘ਤੇ ਵੱਡਾ ਹਾਦਸਾ: ਰੇਲਿੰਗ ਤੋੜ ਕੇ ਹਵਾ ‘ਚ ਲਟਕਿਆ ਟਰਾਲਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ appeared first on Daily Post Punjabi.