Jalandhar property dealer news latest news updates Archives - Daily Post Punjabi

ਜਲੰਧਰ ਦੇ ਨਾਗਰਾ ਰੋਡ ‘ਤੇ ਪ੍ਰਾਪਰਟੀ ਡੀਲਰ ਦੇ ਦਫਤਰ ‘ਤੇ ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹਮਲਾ
Jalandhar property dealer news: ਪੰਜਾਬ ਵਿੱਚ ਚੋਰੀ ਅਤੇ ਹਮਲੇ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਲਗਾਤਾਰ ਨਵੇਂ ਨਵੇਂ ਕੇਸ ਨਿਕਲ ਕੇ ਸਾਹਮਣੇ ਆ ਰਹੇ ਹਨ। ਇੰਜ ਜਾਪਦਾ ਹੈ ਜਿਵੇਂ ਲੋਕਾਂ ਦੇ ਦਿਲਾਂ ਵਿੱਚੋਂ ਕਾਨੂੰਨ ਦਾ ਖੌਫ ਖਤਮ ਹੀ ਹੋ ਗਿਆ ਹੋਵੇ। ਅਜਿਹੀ ਵਾਰਦਾਤ ਇਕ ਸਾਹਮਣੇ ਆਈਆ ਜਲੰਧਰ ਦੇ ਪਿੰਡ ਨਾਗਰਾ ਤੋਂ।

Jalandhar property dealer news

ਸ਼ੁੱਕਰਵਾਰ ਨੂੰ ਜਲੰਧਰ ਦੇ ਨਾਗਰਾ ਰੋਡ ‘ਤੇ ਗੁਰੂ ਨਾਨਕ ਪ੍ਰਾਪਰਟੀ ਡੀਲਰ ਦੇ ਦਫਤਰ’ ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕੀਤਾ। ਇਸ ਸਮੇਂ ਦੌਰਾਨ ਹਥਿਆਰਬੰਦ ਵਿਅਕਤੀ ਜ਼ਬਰਦਸਤੀ ਦਫਤਰ ਵਿੱਚ ਦਾਖਲ ਹੋ ਗਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਜਿਵੇਂ ਹੀ ਇਸ ਹਮਲੇ ਦੀ ਜਾਣਕਾਰੀ ਮਿਲੀ, ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

The post ਜਲੰਧਰ ਦੇ ਨਾਗਰਾ ਰੋਡ ‘ਤੇ ਪ੍ਰਾਪਰਟੀ ਡੀਲਰ ਦੇ ਦਫਤਰ ‘ਤੇ ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹਮਲਾ appeared first on Daily Post Punjabi.