Jalandhar youth dies Archives - Daily Post Punjabi

ਰੂਸੀ ਫੌਜ ‘ਚ ਜ਼ਬਰਦਸਤੀ ਭਰਤੀ ਕੀਤੇ ਜਲੰਧਰ ਦੇ ਨੌਜਵਾਨ ਦੀ ਮੌਤ, ਤਾਬੂਤ ‘ਚ ਬੰਦ ਹੋ ਕੇ ਜੱਦੀ ਪਿੰਡ ਪਹੁੰਚੀ ਦੇਹ
ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਗੁਰਾਇਆ ਦੇ ਵਸਨੀਕ ਮਨਦੀਪ ਜੋ ਕਿ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਅਤੇ ਉਸਨੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਸੁਪਨੇ ਦੇਖੇ ਸਨ ਪਰ ਲਗਭਗ ਢਾਈ ਸਾਲ ਬਾਅਦ ਮਨਦੀਪ ਤਾਬੂਤ ਵਿੱਚ ਬੰਦ ਹੋ ਕੇ ਆਪਣੇ ਸ਼ਹਿਰ ਗੁਰਾਇਆ ਪਹੁੰਚਿਆ। ਪੁੱਤ ਸੀ ਦੇਹ ਨੂੰ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਮਨਦੀਪ ਦੇ ਭਰਾ ਨੇ ਦੱਸਿਆ ਕਿ ਮਨਦੀਪ ਨੂੰ ਜ਼ਬਰਦਸਤੀ ਰੂਸ ਦੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਕਿ ਜੰਗ ਦੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਉਹ ਕਈ ਵਾਰ ਰੂਸ ਜਾ ਚੁੱਕਾ ਸੀ ਅਤੇ ਇਸ ਵਾਰ ਉਸ ਦਾ ਡੀ. ਐਨ. ਏ. ਟੈਸਟ ਹੋਇਆ ਸੀ ਜਿਸ ਤੋਂ ਬਾਅਦ ਉਸਦੇ ਭਰਾ ਦੀ ਲਾਸ਼ ਦੇ ਨਾਲ ਉਸ ਦਾ ਡੀ. ਐਨ. ਏ. ਮੈਚ ਹੋ ਗਿਆ।

ਇਹ ਵੀ ਪੜ੍ਹੋ : ਮੁੜ ਜੇਲ੍ਹ ਤੋਂ ਬਾਹਰ ਆਵੇਗਾ ਗੁਰਮੀਤ ਰਾਮ ਰਹੀਮ, ਡੇਰਾ ਮੁਖੀ ਨੂੰ ਫਿਰ ਮਿਲੀ 40 ਦਿਨਾਂ ਦੀ ਪੈਰੋਲ

ਇਸ ਤੋਂ ਬਾਅਦ ਰੂਸ ਸਰਕਾਰ ਨੇ ਮਨਦੀਪ ਦੀ ਲਾਸ਼ ਉਹਨਾਂ ਦੇ ਹਵਾਲੇ ਕੀਤੀ। ਮਨਦੀਪ ਦੀ ਮਾਂ ਪਿਛਲੇ ਦੋ ਸਾਲ ਤੋਂ 7ਉਸ ਦੀ ਉਡੀਕ ਕਰ ਰਹੀ ਸੀ ਅਤੇ ਜਦੋ ਉਸ ਦੀ ਦੇਹ ਤਾਬੂਤ ਵਿੱਚ ਬੰਦ ਹੋ ਕੇ ਆਈ ਤਾਂ ਉਨ੍ਹਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਇਸ ਮੌਕੇ ਘਰ ਦੇ ਵਿੱਚ ਭਾਵੁਕ ਕਰ ਦੇਣ ਵਾਲਾ ਮਾਹੌਲ ਸੀ ਅਤੇ ਉਸਦੇ ਪਿਤਾ ਦਾ ਹਾਲ ਤੇ ਮਾਂ ਦਾ ਹਾਲ ਦੇਖ ਨਹੀਂ ਸੀ ਹੁੰਦਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰੂਸੀ ਫੌਜ ‘ਚ ਜ਼ਬਰਦਸਤੀ ਭਰਤੀ ਕੀਤੇ ਜਲੰਧਰ ਦੇ ਨੌਜਵਾਨ ਦੀ ਮੌਤ, ਤਾਬੂਤ ‘ਚ ਬੰਦ ਹੋ ਕੇ ਜੱਦੀ ਪਿੰਡ ਪਹੁੰਚੀ ਦੇਹ appeared first on Daily Post Punjabi.

ਡੇਂਗੂ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ, 2 ਦਿਨ ਬਾਅਦ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ
ਪੰਜਾਬ ਦੇ ਜਲੰਧਰ ਵਿੱਚ ਡੇਂਗੂ ਨਾਲ ਪੀੜਤ ਨੌਜਵਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤ ਸੀ। ਦੋ ਦਿਨ ਬਾਅਦ ਉਸਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੀਤਾਂਸ਼ ਦੇ ਰੂਪ ਵਿੱਚ ਹੋਈ ਹੈ। ਗੀਤਾਂਸ਼ ਇੰਡਸਟ੍ਰੀਅਲ ਏਰੀਆ ਵਿੱਚ ਸਥਿਤ ਮਸ਼ਹੂਰ ਟਿੱਬਰ ਟ੍ਰੇਡਰਸ ਦੇ ਮਾਲਿਕ ਰਾਜੀਵ ਪ੍ਰਭਾਕਰ ਦਾ ਇਕਲੌਤਾ ਪੁੱਤ ਸੀ।

Jalandhar youth dies

ਮਿਲੀ ਜਾਣਕਾਰੀ ਅਨੁਸਾਰ ਗੀਤਾਂਸ਼ ਨੂੰ ਡੇਂਗੂ ਹੋਇਆ ਸੀ। ਪੀੜਤ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੁਝ ਦਿਨ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲਿਆ, ਪਰ ਅਚਾਨਕ ਹੀ ਉਸਦੀ ਤਬੀਅਤ ਵਿਗੜ ਗਈ। ਸਿਹਤ ਸਹੀ ਨਾ ਰਹਿਣ ਕਾਰਨ ਗੀਤਾਂਸ਼ ਨੂੰ ਲੁਧਿਆਣਾ ਦੇ DMC ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਗੀਤਾਂਸ਼ ਦੇ ਮਲਟੀਪਲ ਆਰਗਨ ਖਰਾਬ ਹੋ ਗਏ ਸਨ। ਜਿਸਦੇ ਚੱਲਦਿਆਂ ਉਸਦੀ ਮੌਤ ਹੋ ਗਈ। ਗੀਤਾਂਸ਼ ਦਾ ਅੰਤਿਮ ਸਸਕਾਰ ਦੁਪਹਿਰ 12 ਵਜੇ ਕਿਸ਼ਨਪੁਰਾ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਡੇਂਗੂ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ, 2 ਦਿਨ ਬਾਅਦ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ appeared first on Daily Post Punjabi.