james anderson Archives - Daily Post Punjabi

ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ
ਇੰਗਲੈਂਡ ਦੇ ਮਹਾਨ ਖਿਡਾਰੀ ਅਤੇ ਆਲ ਟਾਈਮ ਮਹਾਨ ਜੇਮਸ ਐਂਡਰਸਨ ਦੇ ਸ਼ਾਨਦਾਰ ਕਰੀਅਰ ਦਾ ਸ਼ੁੱਕਰਵਾਰ ਨੂੰ ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ ‘ਤੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਨਾਲ ਅੰਤ ਹੋ ਗਿਆ। 41 ਸਾਲ ਦੀ ਉਮਰ ‘ਚ ਇੰਗਲੈਂਡ ਦੇ ਮੁੱਖ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 2002 ਵਿੱਚ 20 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ। ਟੈਸਟ ਵਿੱਚ 704 ਵਿਕਟਾਂ, ਵਨਡੇ ਵਿੱਚ 269 ਅਤੇ ਟੀ-20 ਵਿੱਚ 18…ਕੁੱਲ 991 ਵਿਕਟਾਂ ਲਈਆਂ।

21 ਸਾਲਾਂ ਤੱਕ ਇੰਗਲੈਂਡ ਟੀਮ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕੀਤੀ। ਲਾਰਡਸ ‘ਚ ਆਖਰੀ ਟੈਸਟ ਖੇਡ ਰਿਹਾ ਸੀ। ਮੈਚ ਜਿੱਤਣ ਤੋਂ ਬਾਅਦ ਉਹ ਬਾਲਕੋਨੀ ‘ਤੇ ਆਇਆ, ਮੈਦਾਨ ‘ਤੇ ਇਕੱਠੇ ਹੋਏ ਸੈਂਕੜੇ ਪ੍ਰਸ਼ੰਸਕਾਂ ਨੂੰ ਮੌਕਾ ਦਿੱਤਾ ਅਤੇ ਉਸ ਤੋਂ ਬਾਅਦ ਕਿਹਾ- ਇੰਗਲੈਂਡ ਲਈ ਕ੍ਰਿਕਟ ਖੇਡਣਾ ਦੁਨੀਆ ਦਾ ਸਭ ਤੋਂ ਵਧੀਆ ਕੰਮ ਹੈ ਅਤੇ ਫਿਰ ਅਲਵਿਦਾ ਕਿਹਾ। ਮੈਚ ਤੋਂ ਬਾਅਦ ਪੂਰੀ ਟੀਮ ਅਤੇ ਸਾਬਕਾ ਕਪਤਾਨ ਨਾਸਿਰ ਹੁਸੈਨ ਲਾਰਡਸ ਦੇ ਡਰੈਸਿੰਗ ਰੂਮ ਵਿੱਚ ਮੌਜੂਦ ਸਨ। ਹੁਸੈਨ ਨੇ ਐਂਡਰਸਨ ਨੂੰ ਕਿਹਾ ਕਿ ਤੁਸੀਂ ਇੰਗਲੈਂਡ ਲਈ ਜੋ ਵੀ ਕੀਤਾ ਉਹ ਸ਼ਾਨਦਾਰ ਸੀ। ਹਰ ਚੀਜ਼ ਲਈ ਧੰਨਵਾਦ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ ਦੌਰੇ ‘ਤੇ, ਵੱਖ-ਵੱਖ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਐਂਡਰਸਨ ਨੇ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ 2002 ਵਿੱਚ ਆਸਟਰੇਲੀਆ ਦੇ ਖਿਲਾਫ ਕੀਤੀ ਸੀ ਅਤੇ ਆਪਣਾ ਆਖਰੀ ਮੈਚ ਅਫਗਾਨਿਸਤਾਨ ਖਿਲਾਫ 2015 ਵਿੱਚ ਖੇਡਿਆ ਸੀ। ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 2003 ਵਿੱਚ ਜ਼ਿੰਬਾਬਵੇ ਦੇ ਖਿਲਾਫ ਕੀਤੀ ਅਤੇ ਆਪਣਾ ਆਖਰੀ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ। ਟੀ-20 ਦੀ ਸ਼ੁਰੂਆਤ 2007 ‘ਚ ਆਸਟ੍ਰੇਲੀਆ ਖਿਲਾਫ ਹੋਈ ਸੀ ਅਤੇ ਆਖਰੀ ਮੈਚ 2009 ‘ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ appeared first on Daily Post Punjabi.

ENG vs PAK: ਜੇਮਸ ਐਂਡਰਸਨ ਨੇ ਬਣਾਇਆ ਵਿਸ਼ਵ ਰਿਕਾਰਡ, ਟੈਸਟ ਕ੍ਰਿਕਟ ‘ਚ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼
eng vs pak 3rd test : ਪਾਕਿਸਤਾਨ ਖਿਲਾਫ ਤੀਸਰੇ ਟੈਸਟ ਮੈਚ ਦੇ ਪੰਜਵੇਂ ਦਿਨ, ਜੇਮਸ ਐਂਡਰਸਨ ਨੇ ਪਾਕਿਸਤਾਨ ਦੇ ਕਪਤਾਨ ਅਜ਼ਹਰ ਅਲੀ ਨੂੰ ਆਊਟ ਕਰਨ ਤੋਂ ਬਾਅਦ ਆਪਣੇ ਟੈਸਟ ਕਰੀਅਰ ਵਿੱਚ 600 ਵਿਕਟਾਂ ਪੂਰੀਆਂ ਕਰ ਲਈਆਂ ਹਨ। ਐਂਡਰਸਨ ਇੱਕ ਤੇਜ਼ ਗੇਂਦਬਾਜ਼ ਵਜੋਂ ਟੈਸਟ ਵਿੱਚ 600 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸੇ ਵੀ ਤੇਜ਼ ਗੇਂਦਬਾਜ਼ ਨੇ 600 ਵਿਕਟਾਂ ਪੂਰੀਆਂ ਕਰਨ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ। ਮੁਰਲੀਧਰਨ, ਵਾਰਨ ਅਤੇ ਕੁੰਬਲੇ ਨੇ ਬਤੌਰ ਸਪਿਨਰ ਟੈਸਟ ਵਿੱਚ 600 ਤੋਂ ਵੱਧ ਵਿਕਟਾਂ ਲਈਆਂ ਹਨ। ਐਂਡਰਸਨ ਨੇ ਸਿਰਫ 156 ਟੈਸਟਾਂ ਵਿੱਚ ਹੀ ਇਹ ਮੁਕਾਮ ਹਾਸਿਲ ਕੀਤਾ ਹੈ। ਐਂਡਰਸਨ ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਚੌਥਾ ਗੇਂਦਬਾਜ਼ ਵੀ ਬਣ ਗਿਆ ਹੈ।

eng vs pak 3rd test

ਇਸ ਤੋਂ ਇਲਾਵਾ ਐਂਡਰਸਨ ਦਾ ਇੰਗਲੈਂਡ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਹੈ। ਆਪਣੇ ਟੈਸਟ ਕਰੀਅਰ ‘ਚ ਹੁਣ ਤੱਕ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਨੇ 29 ਪਾਰੀਆਂ ਵਿੱਚ 5 ਵਿਕਟਾਂ ਝਟਕਾਈਆਂ ਹਨ। ਐਂਡਰਸਨ ਨੇ ਆਪਣੇ ਟੈਸਟ ਕਰੀਅਰ ‘ਚ ਸਚਿਨ ਤੇਂਦੁਲਕਰ ਨੂੰ 9 ਵਾਰ ਆਊਟ ਕੀਤਾ ਹੈ। ਜੇਮਜ਼ ਐਂਡਰਸਨ ਨੇ ਸਾਲ 2003 ਵਿੱਚ ਜ਼ਿੰਬਾਬਵੇ ਖਿਲਾਫ ਟੈਸਟ ਮੈਚ ਦੀ ਸ਼ੁਰੂਆਤ ਕੀਤੀ ਸੀ। ਆਪਣੇ 17 ਸਾਲਾਂ ਦੇ ਟੈਸਟ ਕਰੀਅਰ ‘ਚ ਐਂਡਰਸਨ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਟਵਿੱਟਰ ‘ਤੇ ਐਂਡਰਸਨ ਦੇ ਕਾਰਨਾਮੇ ਦੀ ਚਰਚਾ ਹੋ ਰਹੀ ਹੈ। ਕ੍ਰਿਕਟ ਵਰਲਡ ਉਨ੍ਹਾਂ ਨੂੰ ਇਸ ਮਹਾਨ ਕਾਰਨਾਮੇ ਲਈ ਵਧਾਈ ਦੇ ਰਿਹਾ ਹੈ।

The post ENG vs PAK: ਜੇਮਸ ਐਂਡਰਸਨ ਨੇ ਬਣਾਇਆ ਵਿਸ਼ਵ ਰਿਕਾਰਡ, ਟੈਸਟ ਕ੍ਰਿਕਟ ‘ਚ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ appeared first on Daily Post Punjabi.

38 ਸਾਲਾਂ ਦੇ ਐਂਡਰਸਨ ਇਤਿਹਾਸ ਬਨਾਉਣ ਦੇ ਕਰੀਬ, ਸੈਮ ਕਰਨ ਨੇ ਕਿਹਾ…
sam curran says: ਇੰਗਲੈਂਡ ਦੇ ਆਲਰਾਉਂਡਰ ਸੈਮ ਕਰਨ ਨੇ ਕਿਹਾ ਕਿ ਜੇਮਸ ਐਂਡਰਸਨ, ਜੋ ਟੈਸਟ ਕ੍ਰਿਕਟ ਵਿੱਚ 600 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣਨ ਦੀ ਕਗਾਰ ’ਤੇ ਹੈ, ਉਸ ਨਾਲ ਖੇਡਣ ਵੇਲੇ ਉਸ ਦੇ ਰੌਂਗਟੇ ਖੜੇ ਕਰ ਦਿੰਦਾ ਹੈ। ਐਂਡਰਸਨ, ਆਪਣਾ 155 ਵਾਂ ਟੈਸਟ ਖੇਡ ਰਿਹਾ ਹੈ ਅਤੇ ਇਸ ਪ੍ਰਾਪਤੀ ਤੋਂ ਸਿਰਫ 8 ਵਿਕਟਾਂ ਦੀ ਦੂਰੀ ‘ਤੇ ਹੈ। ਉਸ ਨੇ  ਪਾਕਿਸਤਾਨ ਦੇ ਖਿਲਾਫ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਅਤੇ ਕਪਤਾਨ ਅਜ਼ਹਰ ਅਲੀ ਨੂੰ ਆਊਟ ਕਰ ਟੈਸਟ ਵਿੱਚ 592 ਵਿਕਟਾਂ ਪੂਰੀਆਂ ਕੀਤੀਆਂ। ਇਸ ਲੜੀ ਦੇ ਪਹਿਲੇ ਟੈਸਟ ਵਿੱਚ ਉਹ ਸਿਰਫ ਇੱਕ ਵਿਕਟ ਲੈ ਸਕਿਆ ਸੀ, ਜਿਸ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਕਿ 38 ਸਾਲਾ ਐਂਡਰਸਨ ਸੰਨਿਆਸ ਬਾਰੇ ਸੋਚ ਸਕਦਾ ਹੈ। ਟੀਮ ਦੇ ਇਸ ਸੀਨੀਅਰ ਖਿਡਾਰੀ ਦਾ ਸਮਰਥਨ ਕਰਦੇ ਹੋਏ ਕਰਨ ਨੇ ਕਿਹਾ ਕਿ ਉਸਨੇ ਸਾਰਿਆਂ ਨੂੰ ਗਲਤ ਸਾਬਿਤ ਕੀਤਾ ਹੈ ਅਤੇ ਉਹ ਇਸ ਮੈਚ ਵਿੱਚ 600 ਟੈਸਟ ਵਿਕਟਾਂ ਦੇ ਅੰਕੜੇ ਨੂੰ ਛੂਹ ਸਕਦਾ ਹੈ।

sam curran says

ਕਰਨ ਨੇ ਇੱਕ ਇੰਟਰਵਿਊ ‘ਚ ਦੱਸਿਆ, “ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਮੈਂ ਕਾਫ਼ੀ ਹੈਰਾਨ ਸੀ। ਉਨ੍ਹਾਂ ਦੀਆਂ ਵਿਕਟਾਂ ਅਤੇ ਅੰਕੜੇ ਪ੍ਰਦਰਸ਼ਨ ਦੀ ਗਵਾਹੀ ਦਿੰਦੇ ਹਨ। ਉਹ ਸਪੱਸ਼ਟ ਤੌਰ ‘ਤੇ ਇੰਗਲੈਂਡ ਦਾ ਸਰਵਸ੍ਰੇਸ਼ਠ ਅਤੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਾ ਖਿਡਾਰੀ ਹੈ, ਉਹ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਉਨ੍ਹਾਂ ਤੋਂ ਸਿੱਖਣਾ ਅਤੇ ਕੋਸ਼ਿਸ਼ ਕਰਨਾ ਬਹੁਤ ਵਧੀਆ ਹੈ।” ਜੋਫਰਾ ਆਰਚੇਰ ਦੀ ਜਗ੍ਹਾ ਟੀਮ ਵਿੱਚ ਸ਼ਾਮਿਲ ਹੋਏ ਕਰਨ ਨੇ ਕਿਹਾ, “ਕੌਣ ਜਾਣਦਾ ਹੈ ਕਿ ਸ਼ਾਇਦ ਉਹ ਇਸ ਮੈਚ ਵਿੱਚ 600 ਵਿਕਟਾਂ ਨੂੰ ਪੂਰਾ ਕਰ ਲਏ।” ਮੀਂਹ ਨਾਲ ਪ੍ਰਭਾਵਿਤ ਖੇਡ ਦੇ ਪਹਿਲੇ ਦਿਨ ਕਰਨ ਨੇ ਵੀ ਆਪਣੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਬਿਦ ਅਲੀ ਨੂੰ ਵਾਪਿਸ ਭੇਜਿਆ ਜਿਸਨੇ 111 ਗੇਂਦਾਂ ਵਿੱਚ 60 ਦੌੜਾਂ ਬਣਾਈਆਂ।

The post 38 ਸਾਲਾਂ ਦੇ ਐਂਡਰਸਨ ਇਤਿਹਾਸ ਬਨਾਉਣ ਦੇ ਕਰੀਬ, ਸੈਮ ਕਰਨ ਨੇ ਕਿਹਾ… appeared first on Daily Post Punjabi.