jammu kashmir five Archives - Daily Post Punjabi

ਪੁਲਿਸ ਅਤੇ ਸੈਨਾ ਦੇ ਹੱਥ ਲੱਗੀ ਵੱਡੀ ਸਫਲਤਾ, LOC ਕੋਲੋਂ ਬਰਾਮਦ ਕੀਤੇ ਹਥਿਆਰ
jammu kashmir five ak rifles: ਜੰਮੂ-ਕਸ਼ਮੀਰ ਪੁਲਿਸ ਅਤੇ ਸੈਨਾ ਨੂੰ ਵੱਡੀ ਕਾਮਯਾਬੀ ਮਿਲੀ ਹੈ।ਕੁਪਵਾੜਾ ਜ਼ਿਲੇ ‘ਚ ਨਿਯੰਤਰਣ ਰੇਖਾ ਦੇ ਨਜ਼ਦੀਕ ਇੱਕ ਪਿੰਡ ਤੋਂ ਪੰਜ ਏਕੇ ਰਾਈਫਲ, ਸੱਤ ਪਿਸਟਲ, ਕਈ ਮੈਗਜ਼ੀਨ ਅਤੇ ਗੋਲਾ-ਬਾਰੂਦ ਬਰਾਮਦ ਹੋਏ ਹਨ।ਖੁਫੀਆ ਇਨਪੁੱਟ ਦੇ ਆਧਾਰ ‘ਤੇ ਪੁਲਿਸ ਅਤੇ ਸੈਨਾ ਨੇ ਇੱਕ ਸੰਯੁਕਤ ਆਪਰੇਸ਼ਨ ਚਲਾ ਕੇ ਭਾਰੀ ਸੰਖਿਆ ‘ਚ ਹਥਿਆਰ ਬਰਾਮਦ ਕੀਤੇ।ਤੁਹਾਨੂੰ ਦੱਸਣਯੋਗ ਹੈ ਕਿ 28 ਮਾਰਚ ਦੀ ਰਾਤ ਨੂੰ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਵਲੋਂ ਇੱਕ ਧੰਨੀ ਪਿੰਡ ‘ਚ ਚਲਾਇਆ ਗਿਆ।ਇਹ ਪਿੰਡ ਲੀਪਾ ਘਾਟੀ ‘ਚ ਪਾਕਿਸਤਾਨ ਸੈਨਾ ਦੀਆਂ ਚੌਕੀਆਂ ਦੇ ਪ੍ਰਤੱਖ ਨਿਰੀਖਣ ‘ਚ ਹਨ।

jammu kashmir five ak rifles

ਸਪੈਸ਼ਲ ਆਪਰੇਸ਼ਨ ‘ਚ ਸੁਰੱਖਿਆ ਬਲਾਂ ਵਲੋਂ ਭਾਰੀ ਸੰਖਿਆ ‘ਚ ਹਥਿਆਰ ਬਰਾਮਦ ਕੀਤੇ ਗਏ।ਸੁਰੱਖਿਆ ਬਲਾਂ ਨੇ ਪੰਜ ਏਕੇ ਰਾਈਫਲ, ਸੱਤ ਪਿਸਤੌਲ ਨਾਲ ਕਈ ਮੈਗਜ਼ੀਨ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ।ਉੱਥੇ ਹੀ ਸਥਾਨਕ ਲੋਕਾਂ ਨੇ ਇਸ ਆਪਰੇਸ਼ਨ ਦੇ ਬਾਰੇ ‘ਚ ਕਿਹਾ ਕਿ ਪਾਕਿਸਤਾਨ ਵਾਲੀ ਐੱਲਓਸੀ ਦੇ ਕੋਲ ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਕੀਤੇ ਗਏ ਇਸ ਤਰ੍ਹਾ ਦੇ ਆਪਰੇਸ਼ਨ ਸਾਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।ਇਲਾਕੇ ‘ਚ ਪਿਛਲੇ ਦੋ ਸਾਲਾਂ ‘ਚ ਕੁਲ 16 ਹਥਿਆਰ ਅਤੇ 50 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE

The post ਪੁਲਿਸ ਅਤੇ ਸੈਨਾ ਦੇ ਹੱਥ ਲੱਗੀ ਵੱਡੀ ਸਫਲਤਾ, LOC ਕੋਲੋਂ ਬਰਾਮਦ ਕੀਤੇ ਹਥਿਆਰ appeared first on Daily Post Punjabi.