janakpur Archives - Daily Post Punjabi

ਜਨਕਪੁਰੀ ਚੌਕੀ ਦੀ ਨਵੀਂ ਬਿਲਿਡਿੰਗ ਤਿਆਰ, ਡਾਬਰ ਨੇ ਕੀਤਾ ਉਦਘਾਟਨ
new building janakpuri chowki : ਲੁਧਿਆਣਾ, (ਤਰਸੇਮ ਭਾਰਦਵਾਜ)-ਡਿਵੀਜ਼ਨ 2 ਦੇ ਅਧੀਨ ਆਉਂਦੀ ਚੌਂਕੀ ਜਨਕਪੁਰੀ ਬਣਕੇ ਤਿਆਰ ਹੋ ਗਿਆ।ਸ਼ਨੀਵਾਰ ਨੂੰ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਵਿਧਾਇਕ ਸੁਰਿੰਦਰ ਡਾਬਰ ਨੇ ਚੌਂਕੀ ਦਾ ਉਦਘਾਟਨ ਕੀਤਾ।

new building janakpuri chowki

ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਚੌਂਕੀ ‘ਤੇ ਕੰਮ ਚੱਲ ਰਿਹਾ ਸੀ, ਕਿਉਂਕਿ ਇਸਦੇ ਹਾਲਾਤ ਖਸਤਾ ਹੋ ਗਏ ਸੀ।ਕਰੀਬ 6 ਮਹੀਨਿਆਂ ਪਹਿਲਾਂ ਇਸ ‘ਤੇ ਕੰਮ ਸ਼ੁਰੂ ਹੋ ਗਿਆ।ਜੋ ਕਿ ਪੂਰਾ ਕਰ ਦਿੱਤਾ ਗਿਆ।ਇਸ ‘ਚ ਲੋਕਾਂ ਦੇ ਬੈਠਣ, ਬਾਥਰੂਮ ਅਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।ਇਸ ਮੌਕੇ ਏ.ਡੀ.ਸੀ.ਪੀ. ਦੀਪਕ ਪਾਰਿਕ, ਏ.ਸੀ.ਪੀ.ਵਰਿਆਮ ਸਿੰਘ ਮੌਜੂਦ ਰਹੇ।

The post ਜਨਕਪੁਰੀ ਚੌਕੀ ਦੀ ਨਵੀਂ ਬਿਲਿਡਿੰਗ ਤਿਆਰ, ਡਾਬਰ ਨੇ ਕੀਤਾ ਉਦਘਾਟਨ appeared first on Daily Post Punjabi.