Janaushadhi Diwas Archives - Daily Post Punjabi

ਬੰਗਾਲ ਰੈਲੀ ਤੋਂ ਪਹਿਲਾਂ PM ਮੋਦੀ ਅੱਜ 7500ਵਾਂ ਜਨ ਔਸ਼ਧੀ ਕੇਂਦਰ ਰਾਸ਼ਟਰ ਨੂੰ ਕਰਨਗੇ ਸਮਰਪਿਤ
PM Modi to celebrate Janaushadhi Diwas: ਪ੍ਰਧਾਨਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜਨ ਔਸ਼ਧੀ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਨਗੇ ਤੇ ਇਸ ਮੌਕੇ ਸ਼ਿਲਾਂਗ ਦੇ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰ ਸਿਹਤ ਤੇ ਚਿਕਤਸਾ ਸੰਸਥਾਨ ਵਿੱਚ ਮੌਕੇ 7500ਵੇਂ ਨੂੰ ਜਨ ਔਸ਼ਧੀ ਕੇਂਦਰ ਨੂੰ ਦੇਸ਼ ਨੂੰ ਸਮਰਪਿਤ ਕਰਨਗੇ।

PM Modi to celebrate Janaushadhi Diwas

ਦਰਅਸਲ, ਪੀਐਮ ਮੋਦੀ ਨੇ ਸ਼ਨੀਵਾਰ ਰਾਤ ਨੂੰ ਜਨ ਔਸ਼ਧੀ ਦਿਵਸ ਨੂੰ ਲੈ ਕੇ ਇੱਕ ਟਵੀਟ ਵੀ ਕੀਤਾ ਹੈ । ਇਸ ਟਵੀਟ ਵਿੱਚ ਪੀਐਮ ਮੋਦੀ ਨੇ ਲਿਖਿਆ, “ਦੇਸ਼ ਦੇ ਜਨ ਸਿਹਤ ਖੇਤਰ ਵਿੱਚ ਐਤਵਾਰ ਦਾ ਦਿਨ ਬਹੁਤ ਮਹੱਤਵਪੂਰਨ ਹੈ। ਜਨੌਸ਼ਧੀ ਦਿਵਸ ਮੌਕੇ ਮੈਂ ਐਤਵਾਰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 7500ਵੇਂ ਜਨਔਸ਼ਧੀ ਕੇਂਦਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਾਂਗਾ। ਇਸ ਮੌਕੇ ਮੈਂ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਾਂਗਾ।”

देश के जन स्वास्थ्य के क्षेत्र में कल का दिन बहुत महत्वपूर्ण है। 'जनऔषधि दिवस' के अवसर पर सुबह 10 बजे वीडियो कॉन्फ्रेंसिंग के जरिए 7500वें 'जनऔषधि केंद्र' को राष्ट्र को समर्पित करूंगा। इस मौके पर लाभार्थियों से भी संवाद करूंगा।    https://t.co/yoL9xP4mKq
— Narendra Modi (@narendramodi) March 6, 2021

ਦੱਸ ਦਈਏ ਕਿ ਪੀਐੱਮ ਮੋਦੀ ਪ੍ਰਧਾਨ ਮੰਤਰੀ ਜਨ ਔਸ਼ਧੀ ਪ੍ਰਾਜੈਕਟ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ । ਇਸ ਦੇ ਨਾਲ ਹੀ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਪੁਰਸਕਾਰ ਵੀ ਦਿੱਤੇ ਜਾਣਗੇ। ਇਸ ਮੌਕੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਵੀ ਮੌਜੂਦ ਰਹਿਣਗੇ । ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰਾਜੈਕਟ ਦਾ ਉਦੇਸ਼ ਸਸਤੀਆਂ ਦਰਾਂ ‘ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣਾ ਹੈ। ਪੀਐਮਓ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਅਜਿਹੇ ਕੇਂਦਰਾਂ ਦੀ ਗਿਣਤੀ 7499 ‘ਤੇ ਪਹੁੰਚ ਗਈ ਹੈ। ਇਹ ਕੇਂਦਰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਨ।

ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ ਲਈ ਰਵਾਨਾ ਹੋਣਗੇ। ਉਹ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ। ਭਾਜਪਾ ਦਾ ਦਾਅਵਾ ਹੈ ਕਿ ਲੱਖਾਂ ਲੋਕ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ।

ਇਹ ਵੀ ਦੇਖੋ: ਰਾਜਿੰਦਰ ਦੀਪ ਵਾਲਾ ਨੇ KMP ਤੋਂ ਕੱਢੇ ਵਿਰੋਧੀਆਂ ਦੇ ਚਿੱਬ, ਕਹਿੰਦਾ “ਫੈਨ ਤਾਂ ਆਸਾਰਾਮ ਦੇ ਵੀ ਬਹੁਤ ਹੁਣ ਕੀ …”

The post ਬੰਗਾਲ ਰੈਲੀ ਤੋਂ ਪਹਿਲਾਂ PM ਮੋਦੀ ਅੱਜ 7500ਵਾਂ ਜਨ ਔਸ਼ਧੀ ਕੇਂਦਰ ਰਾਸ਼ਟਰ ਨੂੰ ਕਰਨਗੇ ਸਮਰਪਿਤ appeared first on Daily Post Punjabi.